ਪੱਖ ਮੀਡੀਆ ਨਾਲ ਸੰਪਰਕ ਕਰਨ ਲਈ ਤੁਸੀਂ ਹੇਠਾਂ ਦਿੱਤੇ ਈਮੇਲ ਤੇ ਰਾਬਤਾ ਕਾਇਮ ਕਰੋ।
ਜੇ ਤੁਹਾਡੇ ਕੋਲ ਕਿਸੇ ਖ਼ਬਰ, ਘਟਨਾ ਜਾਂ ਮਹੱਤਵਪੂਰਨ ਜਾਣਕਾਰੀ ਹੈ, ਤਾਂ ਤੁਸੀਂ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ। ਸੰਭਵ ਹੋਵੇ ਤਾਂ ਜਾਣਕਾਰੀ ਦੇ ਨਾਲ ਘਟਨਾ ਦੀ ਤਾਰੀਖ, ਸਥਾਨ, ਸੰਬੰਧਿਤ ਵੇਰਵੇ ਅਤੇ ਉਪਲਬਧ ਦਸਤਾਵੇਜ਼ ਜਾਂ ਸਰੋਤ ਵੀ ਸ਼ਾਮਲ ਕਰੋ।
ਜੇ ਪੱਖ ਮੀਡੀਆ ਤੇ ਪ੍ਰਕਾਸ਼ਿਤ ਕਿਸੇ ਖ਼ਬਰ ਵਿੱਚ ਤੁਹਾਨੂੰ ਤੱਥਾਤਮਕ ਗਲਤੀ ਨਜ਼ਰ ਆਉਂਦੀ ਹੈ, ਤਾਂ ਸੰਬੰਧਿਤ ਖ਼ਬਰ ਦਾ ਲਿੰਕ ਅਤੇ ਗਲਤੀ ਨਾਲ ਸਬੰਧਤ ਜਾਣਕਾਰੀ ਸਾਨੂੰ ਭੇਜੋ। ਮਾਮਲੇ ਦੀ ਜਾਂਚ ਕਰਕੇ ਲੋੜ ਅਨੁਸਾਰ ਉਚਿਤ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵਿਗਿਆਪਨ, ਬ੍ਰਾਂਡ ਸਹਿਯੋਗ ਜਾਂ ਹੋਰ ਕਾਰੋਬਾਰੀ ਮਾਮਲਿਆਂ ਲਈ ਵੀ ਇਸੇ ਈਮੇਲ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ।
Email: contact@pakhmedia.com
ਪੱਖ ਮੀਡੀਆ
ਖ਼ਬਰ ਹਰ ਪੱਖੋਂ