ਪੰਜਾਬ ਵਿੱਚ ਹਾਕੀ ਦਾ ਮਹਾਂਕੁੰਭ, ਜਲੰਧਰ ’ਚ ਭਿੜਨਗੀਆਂ ਏਸ਼ੀਆ ਦੀਆਂ 6 ਟੀਮਾਂ, ਦੇਖੋ ਸ਼ਿੱਡਯੂਲ
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 – ਭਾਰਤ ਦਾ ਪਹਿਲਾ ਹਾਕੀ ਮੁਕਾਬਲਾ ਬੰਗਲਾਦੇਸ਼ ਨਾਲ; 5 ਨਵੰਬਰ ਨੂੰ ਮੁਹਾਲੀ ਵਿੱਚ ਹੋਵੇਗਾ ਫਾਈਨਲ ਜਲੰਧਰ:- ਪੰਜਾਬ ਵਿੱਚ 27 ਅਕਤੂਬਰ 2026 ਤੋਂ ਅੰਤਰਰਾਸ਼ਟਰੀ ਪੁਰਸ਼ ਹਾਕੀ ਦਾ ਵੱਡਾ ਮੁਕਾਬਲਾ ਸ਼ੁਰੂ ਹੋ ਰਿਹਾ ਹੈ। ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਨੌਵੇਂ ਐਡੀਸ਼ਨ ਵਿੱਚ ਮੇਜ਼ਬਾਨ ਭਾਰਤ ਸਮੇਤ ਏਸ਼ੀਆ ਦੀਆਂ 6 ਟੀਮਾਂ ਖ਼ਿਤਾਬ … Read more