ਪੱਖ ਮੀਡੀਆ ਸਹੀ ਅਤੇ ਭਰੋਸੇਯੋਗ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਬਾਵਜੂਦ, ਜੇ ਕਿਸੇ ਪ੍ਰਕਾਸ਼ਿਤ ਖ਼ਬਰ ਵਿੱਚ ਤੱਥਾਤਮਕ ਗਲਤੀ ਰਹਿ ਜਾਂਦੀ ਹੈ, ਤਾਂ ਉਸਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ। ਜੇ ਤੁਹਾਨੂੰ ਕਿਸੇ ਖ਼ਬਰ ਵਿੱਚ ਗਲਤੀ ਨਜ਼ਰ ਆਉਂਦੀ ਹੈ, ਤਾਂ ਕਿਰਪਾ ਕਰਕੇ ਸੰਬੰਧਿਤ ਖ਼ਬਰ ਦਾ ਲਿੰਕ, ਗਲਤ ਜਾਣਕਾਰੀ ਅਤੇ ਉਸ ਨਾਲ ਸਬੰਧਤ ਸਹੀ ਜਾਣਕਾਰੀ ਸਾਨੂੰ ਭੇਜੋ। ਜਿੱਥੇ ਸੰਭਵ ਹੋਵੇ, ਸਹੀ ਜਾਣਕਾਰੀ ਦੇ ਸਮਰਥਨ ਵਿੱਚ ਭਰੋਸੇਯੋਗ ਸਰੋਤ ਜਾਂ ਦਸਤਾਵੇਜ਼ ਵੀ ਸਾਂਝੇ ਕਰੋ। ਪ੍ਰਾਪਤ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ ਅਤੇ 24 ਘੰਟੇ ਅੰਦਰ ਲੋੜ ਅਨੁਸਾਰ ਖ਼ਬਰ ਵਿੱਚ ਸੁਧਾਰ ਜਾਂ ਸੋਧ ਕੀਤੀ ਜਾਵੇਗੀ।
ਸੁਧਾਰ ਲਈ ਸੰਪਰਕ:
Email:contact@pakhmedia.com
ਪਖ ਮੀਡੀਆ
ਖ਼ਬਰ ਹਰ ਪੱਖੋਂ