ਦਿਲਜੀਤ ਦੋਸਾਂਝ ਦਾ CJP ਸਮੇਤ ਵਿਰੋਧੀਆਂ ਨੂੰ ਠੋਕਵਾਂ ਜਵਾਬ, ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਵੀ ਜਿਕਰ

ਦਿੱਲੀ ਵਿੱਚ ਦਿਲਜੀਤ ਦੋਸਾਂਝ ਨੇ ਸ਼ਿਵ ਦੌਰਾਨ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ ਬਾਰੇ ਬੋਲਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਕਿਹਾ ਪੰਜਾਬੀਆਂ ਨੂੰ ਨਾ ਸਿਖਾਓ, ਲੜਾਈਆਂ ਕਿੱਦਾਂ ਲੜਨੀਆਂ। ਬਿਨਾ ਨਾਮ ਲਏ CJP ਨੂੰ ਵੀ ਘੇਰੇ 'ਚ ਲਿਆ

ਔਰਾ ਵਰਲਡ ਟੂਰ ਦੌਰਾਨ ਦਿਲਜੀਤ ਦਾ ਤਿੱਖਾ ਰੁਖ਼, ਕਿਹਾ 20 ਦਸੰਬਰ ਤੱਕ ਭਾਰਤ ਵਿੱਚ ਹੀ ਰਹਾਂਗਾ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ ਦਿੱਲੀ ਦੇ ਜੇਐਲਐਨ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਦਿਲਜੀਤ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ। CJP ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਕਲਾਕਾਰ ਹੋਣ ਸਬੰਧੀ ਦਿੱਤੀ ਗਈ ਟਿੱਪਣੀ ਦਾ ਵੀ ਕੀਤਾ ਜ਼ਿਕਰ। ਜਸਵੰਤ … Read more

ਦਿਲਜੀਤ ਦੋਸਾਂਝ ਖਿਲਾਫ ਸ਼ਿਕਾਇਤ, ਗੀਤਾਂ ਤੇ ਬੁਲੇਟ ਬੈਲਟ ਤੇ ਇਤਰਾਜ਼

ਦਿਲਜੀਤ ਦੋਸਾਂਝ ਖਿਲਾਫ ਸ਼ਿਕਾਇਤ ਦਰਜ। ਪੰਡਿਤ ਰਾਓ ਧਰੇਨਾਵਰ ਨੇ ਕੀਤਾ ਅਪੀਲ। 30 ਤਰੀਕ ਨੂੰ ਸ਼ੋ

ਨਵੀਂ ਦਿੱਲੀ :- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਡਾ. ਪੰਡਿਤਰਾਓ ਧਰੇਨਵਰ ਨੇ ਕੁਝ ਐਤਰਾਜ ਜਾਹਿਰ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧੀ ਦਿੱਲੀ ਪੁਲਸ ਦੇ ਡੀਸੀਪੀ (ਦੱਖਣ-ਪੂਰਬੀ ਜ਼ਿਲ੍ਹਾ) ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ … Read more

ਦਿਲਜੀਤ ਦੋਸਾਂਝ ਨੇ ਕੀਤੇ ਤਾਜ ਮਹਿਲ ਦੇ ਦੀਦਾਰ, ਲਾਲ ਜੈਕੇਟ ਤੇ ਚਿੱਟੀ ਪੱਗ ’ਚ ਆਏ ਨਜ਼ਰ

ਦਿਲਜੀਤ ਦੋਸਾਂਝ ਆਗਰਾ ਦੇ ਤਾਜਮਹਲ ਵਿਖੇ ਪਹੁੰਚੇ, ਔਰਾ ਇੰਡੀਆ ਟੂਰ ਨੂੰ ਲੈਕੇ ਚਰਚਾ ਤੇਜ

ਆਗਰਾ :- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੰਗਲਵਾਰ ਸਵੇਰੇ ਆਗਰਾ ਦੇ ਤਾਜ ਮਹਿਲ ਪਹੁੰਚੇ। ਦਿਲਜੀਤ ਦੋਸਾਂਝ ਸਵੇਰੇ ਲਗਭਗ 5:30 ਵਜੇ ਇੱਥੇ ਆਏ ਅਤੇ ਇਤਿਹਾਸਕ ਇਮਾਰਤ ਦੀ ਖ਼ੂਬਸੂਰਤੀ ਨੂੰ ਨੇੜਿਓਂ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਵੀਰਾਂ ਖਿੱਚਵਾਈਆਂ ਅਤੇ ਇੱਕ ਰੀਲ ਵੀ ਬਣਾਈ। ਦੌਰੇ ਦੌਰਾਨ ਦਿਲਜੀਤ ਚਿੱਟੀ ਪੱਗ, ਲਾਲ ਜੈਕੇਟ … Read more