ਪੱਖ ਮੀਡੀਆ ਦੀ ਵੈੱਬਸਾਈਟ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।
ਪੱਖ ਮੀਡੀਆ ਤੇ ਪ੍ਰਕਾਸ਼ਿਤ ਖ਼ਬਰਾਂ, ਲੇਖ, ਤਸਵੀਰਾਂ, ਗ੍ਰਾਫਿਕਸ ਅਤੇ ਹੋਰ ਸਮੱਗਰੀ, ਜਾਣਕਾਰੀ ਦੇ ਉਦੇਸ਼ ਲਈ ਪੇਸ਼ ਕੀਤੀ ਜਾਂਦੀ ਹੈ। ਪਾਠਕਾਂ ਨੂੰ ਕਿਸੇ ਮਹੱਤਵਪੂਰਨ ਫ਼ੈਸਲੇ ਜਾਂ ਕਾਰਵਾਈ ਲਈ ਲੋੜੀਂਦੀ ਜਾਣਕਾਰੀ ਦੀ ਵੱਖਰੇ ਤੌਰ ਤੇ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਪੱਖ ਮੀਡੀਆ ਤੇ ਪ੍ਰਕਾਸ਼ਿਤ ਸਮੱਗਰੀ ਨੂੰ ਬਿਨਾਂ ਇਜਾਜ਼ਤ ਕਾਪੀ ਕਰਨਾ, ਮੁੜ ਪ੍ਰਕਾਸ਼ਿਤ ਕਰਨਾ ਜਾਂ ਵਪਾਰਕ ਤੌਰ ਤੇ ਬਿਨਾ ਇਜਾਜ਼ਤ ਤੋਂ ਵਰਤਿਆ ਨਹੀਂ ਜਾਣਾ ਚਾਹੀਦਾ। ਜਿੱਥੇ ਕਿਸੇ ਸਮੱਗਰੀ ਦੇ ਹੱਕ ਕਿਸੇ ਤੀਜੀ ਧਿਰ ਕੋਲ ਹਨ, ਉੱਥੇ ਉਨ੍ਹਾਂ ਦੇ ਹੱਕ ਅਤੇ ਸ਼ਰਤਾਂ ਲਾਗੂ ਹੋ ਸਕਦੀਆਂ ਹਨ।
ਪੱਖ ਮੀਡੀਆ ਦੀ ਵੈੱਬਸਾਈਟ ਤੇ ਹੋਰ ਵੈੱਬਸਾਈਟਾਂ ਦੇ ਲਿੰਕ ਦਿੱਤੇ ਜਾ ਸਕਦੇ ਹਨ। ਇਨ੍ਹਾਂ ਲਿੰਕਾਂ ਰਾਹੀਂ ਦੂਜੀਆਂ ਵੈੱਬਸਾਈਟਾਂ ਤੇ ਜਾਣ ਤੋਂ ਬਾਅਦ ਉੱਥੇ ਦੀ ਸਮੱਗਰੀ ਅਤੇ ਨਿੱਜੀ ਜਾਣਕਾਰੀ ਦੀ ਵਰਤੋਂ ਲਈ ਸਬੰਧਤ ਵੈੱਬਸਾਈਟ ਦੀਆਂ ਆਪਣੀਆਂ ਨੀਤੀਆਂ ਅਤੇ ਸ਼ਰਤਾਂ ਲਾਗੂ ਹੋਣਗੀਆਂ।
ਪੱਖ ਮੀਡੀਆ ਨੂੰ ਆਪਣੀ ਵੈੱਬਸਾਈਟ ਦੀ ਸਮੱਗਰੀ, ਦਿੱਤੇ ਗਏ ਲਿੰਕਾਂ ਅਤੇ ਉਪਲਬਧ ਸੇਵਾਵਾਂ ਵਿੱਚ ਸਮੇਂ-ਸਮੇਂ ’ਤੇ ਤਬਦੀਲੀਆਂ ਕਰਨ ਦਾ ਅਧਿਕਾਰ ਹੈ।
ਇਨ੍ਹਾਂ ਸ਼ਰਤਾਂ ਸਬੰਧੀ ਕਿਸੇ ਸਵਾਲ ਲਈ:
Email: contact@pakhmedia.com
ਪੱਖ ਮੀਡੀਆ
ਖ਼ਬਰ ਹਰ ਪੱਖੋਂ