ਦਿੱਲੀ ’ਚ ਸਰਦੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਸਖ਼ਤ, ਉਸਾਰੀ ਤੇ ਰੋਕ ਤੋਂ ਲੈ ਕੇ ਵਰਕ ਫ੍ਰੌਮ ਹੋਮ ਤੱਕ ਨਵੇਂ ਨਿਯਮ ਲਾਗੂ
ਨਵੀਂ ਦਿੱਲੀ :- ਦਿੱਲੀ ਵਿੱਚ ਸਰਦੀਆਂ ਦੌਰਾਨ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਪਹਿਲਾਂ ਹੀ ਕਈ ਕਦਮ ਤੈਅ ਕਰ ਦਿੱਤੇ ਹਨ। ਪ੍ਰਦੂਸ਼ਣ ਨੂੰ ਕਾਬੂ ਵਿੱਚ ਰੱਖਣ ਦੇ ਮਕਸਦ ਨਾਲ ਉਸਾਰੀ ਕਾਰਜਾਂ, ਦਫ਼ਤਰਾਂ ਦੇ ਕੰਮਕਾਜ ਅਤੇ ਨਿੱਜੀ ਵਾਹਨਾਂ ਦੀ ਵਰਤੋਂ ਨਾਲ ਸਬੰਧਤ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਸਾਰੀ ਅਤੇ … Read more