ਪੰਜਾਬ ਪੁਲਸ ਵੱਲੋਂ 35 ਸੋਸ਼ਲ ਮੀਡੀਆ ਖਾਤਿਆਂ ਤੇ ਪਰਚਾ, ਜੂਨੋ ਨਿਊਜ਼ ਕੈਨੇਡਾ ਨੇ ਮਾਰਕ ਕਾਰਨੀ ਤੋਂ ਮੰਗਿਆ ਜਵਾਬ

Punjab Police FIR Canada Journalist Juno News

ਕਰਨਵੀਰ ਸਿੰਘ :- ਪੰਜਾਬ ਪੁਲਸ ਦੇ ਸਾਈਬਰ ਸੈੱਲ ਨੇ ਮੋਹਾਲੀ ਦੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਤੇ ਉਸ ਨਾਲ ਜੁੜੇ ਕਾਰੋਬਾਰੀ ਗਰੁੱਪ ਬਾਰੇ ਕਥਿਤ ਤੌਰ ਤੇ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਫੈਲਾਉਣ ਦੇ ਮਾਮਲੇ ‘ਚ 35 ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਖਾਤਿਆਂ ਵਿੱਚ ਪੰਜਾਬ ਅਤੇ ਕੈਨੇਡਾ ਨਾਲ ਸਬੰਧਤ ਪੰਜਾਬੀ ਪੱਤਰਕਾਰਾਂ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੇ … Read more

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ

Pm Modi Birthday Wish Bhagwant Mann

ਚੰਡੀਗੜ੍ਹ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਦੇਸ਼ ਵਿੱਚ ਭਗਵੰਤ ਮਾਨ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ … Read more

ਸੀਬੀਆਈ ਨੇ ਰਾਜਬੀਰ ਸਿੰਘ ਘੁੰਮਣ ਤੋਂ 6 ਘੰਟੇ ਤੋਂ ਵੱਧ ਸਮਾਂ ਕੀਤੀ ਪੁੱਛਗਿੱਛ, 40 ਸਵਾਲ ਪੁੱਛੇ, ਸੋਮਵਾਰ ਨੂੰ ਮੁੜ ਸੱਦਿਆ

Osd Rajbir Singh Ghuman CBI Questions

ਕਰਨਵੀਰ ਸਿੰਘ :- ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓਐੱਸਡੀ) ਰਾਜਬੀਰ ਸਿੰਘ ਘੁੰਮਣ ਤੋਂ ਸੀਬੀਆਈ ਨੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਸ਼ੁਕਰਵਾਰ ਨੂੰ 6 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਤਕਰੀਬਨ ਪੌਣੇ 3 ਵਜੇ ਘੁੰਮਣ ਸੀਬੀਆਈ ਦਫਤਰ ਪੇਸ਼ ਹੋਏ ਸਨ ਤੇ ਰਾਤ ਸਾਡੇ 8 ਦੇ ਕਰੀਬ ਬਾਹਰ ਆਏ।ਪੁੱਛਗਿੱਛ ਤੋਂ ਬਾਅਦ ਘੁੰਮਣ ਨੇ ਮੀਡੀਆ ਨੂੰ … Read more

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ

centre seeks report parwinder jhota murder case

ਚੰਡੀਗੜ੍ਹ :- ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਕੇਂਦਰ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਪੱਤਰ ਵਿੱਚ ਕਤਲ ਦੀ ਘਟਨਾ ਦੇ ਤੱਥਾਂ ਅਤੇ ਇਸ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਪੱਤਰ ਵਿੱਚ … Read more

ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਕਥਾਵਾਚਕ ਜੀਵਨ ਸਿੰਘ ਬਗੀਚੀਵਾਲਾ ਤੇ ਕਾਰਵਾਈ, ਕੀਰਤਨ-ਪ੍ਰਚਾਰ ਤੇ ਲਾਈ ਰੋਕ

Jeevan Singh Bageechiwala Sri Akal Takhat Sahib Hukam scaled

ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਲਿਆ ਗਿਆ ਫ਼ੈਸਲਾ; ਗੁਰਬਾਣੀ ਦੀ ਕਥਾ ਦੌਰਾਨ ਕਥਿਤ ਤੌਰ ਤੇ ਮਰਿਆਦਾ ਵਿਰੁੱਧ ਟਿੱਪਣੀਆਂ ਕਰਨ ਸਬੰਧੀ ਮਿਲੀਆਂ ਸ਼ਿਕਾਇਤਾਂ ਤੇ ਹੋਈ ਕਾਰਵਾਈ ਕਰਨਵੀਰ ਸਿੰਘ :- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਦੌਰਾਨ ਕਥਾਵਾਚਕ ਜੀਵਨ ਸਿੰਘ ਬਗੀਚੀਵਾਲਾ ਦੇ ਮਾਮਲੇ ਤੇ ਸੁਣਵਾਈ ਹੋਈ। … Read more

ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ, ਸਿੱਖ ਸੰਗਤ ਨੂੰ ਮੇਲ-ਜੋਲ ਨਾ ਰੱਖਣ ਦੇ ਆਦੇਸ਼!

Sri Akal Takhat Sahib Manwinder Singh Giaspura scaled

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾ ਦੀ ਇਕੱਤਰਤਾ ਵਿੱਚ ਲਿਆ ਗਿਆ ਫ਼ੈਸਲਾ ਸਿੱਖ ਸੰਸਥਾਵਾਂ ਵਿਰੁੱਧ ਬਿਆਨਬਾਜ਼ੀ ਅਤੇ ਸੇਵਾਦਾਰਾਂ ਤੇ ਜਾਤੀ ਵਿਤਕਰੇ ਦੇ ਦੋਸ਼ ਲਾਉਣ ਦਾ ਮਾਮਲਾ ਕਰਨਵੀਰ ਸਿੰਘ :- ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਸਿੱਖ … Read more

ਅਮਿਤ ਸ਼ਾਹ ਨੇ ਪੰਜਾਬ ‘ਚ ਨਸ਼ਿਆਂ ਤੇ ਘੇਰੀ ਮਾਨ ਸਰਕਾਰ, ਭਗਵੰਤ ਮਾਨ ਨੇ ਵੀ ਦਿੱਤਾ ਠੋਕਵਾਂ ਜਵਾਬ

Cm Bhagwant Maan vs Amit Shah scaled

ਕਰਨਵੀਰ ਸਿੰਘ :- ਪੰਜਾਬ ‘ਚ ਨਸ਼ਿਆਂ ਤੇ ਕਾਨੂੰਨ-ਵਿਵਸਥਾ ਦੇ ਮੁੱਦੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਛਿੜ੍ਹੀ ਹੈ। ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਸਮੇਤ ਸੂਬੇ ਦੀਆਂ ਕੁਝ ਘਟਨਾਵਾਂ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਦੀ ਜਵਾਬਦੇਹੀ ਤੇ ਸਵਾਲ ਖੜੇ ਕੀਤੇ, ਜਿਸਦੇ ਜਵਾਬ ਵਿੱਚ ਭਗਵੰਤ … Read more

ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਈ ਕੋਰਟ ਨੇ ਫਰਾਂਸ ਦੌਰੇ ਦੀ ਦਿੱਤੀ ਮਨਜ਼ੂਰੀ

Bhagwant Maan France High Court

ਕਰਨਵੀਰ ਸਿੰਘ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਕੇਂਦਰ ਸਰਕਾਰ ਵੱਲੋਂ ਮਾਨ ਦੇ ਵਿਦੇਸ਼ ਦੌਰੇ ਲਈ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਵਿਰੁੱਧ ਦਾਇਰ ਪੰਜਾਬ ਸਰਕਾਰ ਦੀ ਪਟੀਸ਼ਨ ਮਨਜ਼ੂਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ … Read more

ਸ਼ਾਰਜਾਹ ਜਾਣ ਵਾਲੇ 16 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਤੇ ਜਾਅਲੀ ਟਿਕਟਾਂ ਸਣੇ ਕਾਬੂ, ਜਾਂਚ ਜਾਰੀ

amritsar airport 16 passengers fake tickets sharjah

ਕਰਨਵੀਰ ਸਿੰਘ :- ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਾਰਜਾਹ ਜਾਣ ਦੀ ਤਿਆਰੀ ਕਰ ਰਹੇ 16 ਯਾਤਰੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਮੁੱਢਲੀ ਜਾਂਚ ਵਿੱਚ ਟਿਕਟਾਂ ਕਥਿਤ ਤੌਰ ਤੇ ਜਾਅਲੀ ਹੋਣ ਦਾ ਸ਼ੱਕ ਸਾਹਮਣੇ ਆਇਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਲਸ ਨੂੰ ਮੌਕੇ ਤੇ ਸੂਚਿਤ ਕੀਤਾ। ਯਾਤਰੀਆਂ ਨੂੰ … Read more

ਬਿਕਰਮਜੀਤ ਸਿੰਘ ਮਾਮਲਾ: ਮੋਬਾਈਲ ਫ਼ੋਨ ਦੇ ਝਗੜੇ ਨੂੰ ਲੈ ਕੇ ਵਾਪਰੀ ਘਟਨਾ, ਪੁਲਸ ਨੇ ਨਸ਼ਿਆਂ ਦਾ ਸਬੰਧ ਨਕਾਰਿਆ

Bikram murder drugs Gurdaspur after jhota

ਅੱਪਡੇਟ – ਪੰਜਾਬ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਹਰਗੋਬਿੰਦਪੁਰ ਨੇੜੇ ਵਾਪਰੀ ਮੰਦਭਾਗੀ ਘਟਨਾ ਮੋਬਾਈਲ ਫ਼ੋਨ ਨੂੰ ਲੈ ਕੇ ਹੋਏ ਨਿੱਜੀ ਝਗੜੇ ਕਾਰਨ ਵਾਪਰੀ ਸੀ।ਐੱਸ.ਐੱਸ.ਪੀ. ਅਤੇ ਪੀੜਤ ਦੇ ਭਰਾ ਨੇ ਵੀ ਕਿਹਾ ਹੈ ਕਿ ਇਸ ਘਟਨਾ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਹੈ। ਇਸ ਮਾਮਲੇ ਵਿੱਚ ਬੀ.ਐੱਨ.ਐੱਸ. ਦੀ ਧਾਰਾ 103 ਤਹਿਤ ਐੱਫ.ਆਈ.ਆਰ. ਦਰਜ ਕੀਤੀ … Read more