ਐੱਫ਼ਬੀਆਈ. ਜਾਂਚ ਲਈ ‘ਮੋਸਟ ਵਾਂਟੇਡ’ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਤੋਂ ਅਮਰੀਕਾ ਭੇਜਿਆ

Fbi Manjit Singh Bedi USA

6 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼; ਐੱਫ਼ਬੀਆਈ. ਮੁਖੀ ਕਾਸ਼ ਪਟੇਲ ਨੇ ਕੀਤੀ ਪੁਸ਼ਟੀ ਕਰਨਵੀਰ ਸਿੰਘ :- ਐੱਫਬੀਆਈ ਦੀ ਮੋਸਟ ਵਾਂਟੇਡ ਸੂਚੀ ‘ਚ ਸ਼ਾਮਿਲ 64 ਸਾਲਾ ਮਨਜੀਤ ਸਿੰਘ ਬੇਦੀ ਨੂੰ ਹੁਣ ਉੱਥੋਂ ਦੀਆਂ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਜਾਂਚ ਏਜੰਸੀ ਐੱਫ਼.ਬੀ.ਆਈ. ਦੀ ਮੋਸਟ ਵਾਂਟੇਡ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ … Read more

ਨਵਜੋਤ ਕੌਰ ਸਿੱਧੂ ਨੂੰ ਬੀ.ਆਰ.ਪੀ. ਨੇ ਅਹੁਦੇ ਤੋਂ ਹਟਾਇਆ, ਪੰਜਾਬ ਦੀਆਂ 117 ਸੀਟਾਂ ਤੇ ਚੋਣ ਲੜੇਗੀ ਪਾਰਟੀ

Navjot Kaur Sidhu BRP scaled

ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ ਪੰਜਾਬ ਇੰਚਾਰਜ ਲਗਾਇਆ ਕਰਨਵੀਰ ਸਿੰਘ :- ਡਾ. ਨਵਜੋਤ ਕੌਰ ਸਿੱਧੂ ਜੋ ਫਰਵਰੀ 2026 ਵਿੱਚ ਨਵੀਂ ਪਾਰਟੀ ਭਾਰਤੀ ਰਾਸ਼ਟਰਵਾਦੀ ਪਾਰਟੀ (ਬੀ.ਆਰ.ਪੀ.) ਵਿੱਚ ਸ਼ਾਮਿਲ ਹੋਏ ਸਨ। ਪਾਰਟੀ ਨੇ ਓਹਨਾ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਹਟਾ ਦਿੱਤਾ ਹੈ।ਪਾਰਟੀ ਵੱਲੋਂ 15 ਅਕਤੂਬਰ ਨੂੰ ਜਾਰੀ ਬਿਆਨ ਵਿੱਚ ਇਸ ਫ਼ੈਸਲੇ … Read more

ਜਥੇਦਾਰ ਹਵਾਰਾ ਵੱਲੋਂ ਭਾਈ ਪਰਵਿੰਦਰ ਸਿੰਘ ਝੋਟਾ ਨੂੰ ‘ਸ਼ਹੀਦ’ ਐਲਾਨਿਆ

Jagtar Singh Hawara Shaheed Parwinder Singh Jhotta

ਨਸ਼ਿਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ, ਬਾਪੂ ਗੁਰਚਰਨ ਸਿੰਘ ਤੇ ਪ੍ਰੋ. ਬਲਜਿੰਦਰ ਸਿੰਘ ਨੇ ਜਾਰੀ ਕੀਤਾ ਬਿਆਨ ਅੰਮ੍ਰਿਤਸਰ :- ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਝੋਟਾ ਨੂੰ ਸ਼ਹੀਦ ਕਰਾਰ ਦਿੰਦਿਆਂ ਪੰਜਾਬ ਨੂੰ ਨਸ਼ਾ … Read more

ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ, 9 ਜ਼ਿਲ੍ਹਿਆਂ ਵਿੱਚ ਗੜੇ ਪੈਣ ਦੇ ਆਸਾਰ

InShot 20261015 100106830 scaled

ਤੇਜ਼ ਹਵਾਵਾਂ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ, 16 ਅਕਤੂਬਰ ਤੋਂ ਮੌਸਮ ਦੀ ਸਰਗਰਮੀ ਘਟਣ ਦੇ ਸੰਕੇਤ ਅੰਮ੍ਰਿਤਸਰ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਬੀਤੀ ਰਾਤ ਤੋਂ ਕਈ ਥਾਵਾਂ ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਦਕਿ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਇਲਾਕੇ ਵਿੱਚ ਰਾਤ ਸਮੇਂ ਗੜੇਮਾਰੀ ਵੀ ਹੋਈ। ਮੌਸਮ ਵਿਗਿਆਨ … Read more

ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਪੰਜਾਬ ਬੰਦ, ਇਨਸਾਫ਼ ਲਈ ਸੜਕਾਂ ਤੇ ਉਤਰੇ ਲੋਕ

InShot 20261015 092615945

ਮਾਨਸਾ ਵਿੱਚ ਡੀਸੀ ਦੀ ਰਿਹਾਇਸ਼ ਨੇੜੇ ਧਰਨਾ, ਮੀਂਹ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਆਈਆਂ ਮੁਸ਼ਕਲਾਂ; ਸੀਬੀਆਈ ਜਾਂਚ ਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਮਾਨਸਾ :- ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਸੂਬਾ ਪੱਧਰੀ ਬੰਦ ਦਾ ਸੱਦਾ ਦਿੱਤਾ ਗਿਆ। ਝੋਟਾ … Read more

ਪਰਵਿੰਦਰ ਝੋਟਾ ਕਤਲ – ਕੈਮਿਸਟ ਦੇ ਘਰ ਤੇ ਦੁਕਾਨ ਤੇ ਚੱਲੇਗਾ ਬੁੱਲਡੋਜ਼ਰ, ਲੋਕਾਂ ਨੇ ਆਪ – ਭਾਜਪਾ ਦੇ ਪੋਸਟਰ ਫਾੜੇ

parvinder jhota chemist house shop bulldozer action

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਇਸ ਦੌਰਾਨ ਪੁਲਸ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ਅਤੇ ਦੁਕਾਨ ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਨਸਾ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਵੀ ਲੋਕਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਰੋਸ … Read more

ਮੈਡ ਸੰਧੂ ਕਤਲ ਮਾਮਲਾ – ਜੋਬਨਪ੍ਰੀਤ ਮੁੰਬਈ ਤੋਂ ਗ੍ਰਿਫ਼ਤਾਰ, 3 ਪਿਸਤੌਲ ਤੇ 11 ਕਾਰਤੂਸ ਬਰਾਮਦ

Mad Sandhu Murder Case update

ਕਰਨਵੀਰ ਸਿੰਘ :- ਮਧੂਸੂਦਨ ਸਿੰਘ ਉਰਫ ਮੈਡ ਸੰਧੂ ਕਤਲ ਮਾਮਲੇ ‘ਚ ਇਕ ਹੋਰ ਗਿਰਫਤਾਰੀ ਹੋਈ ਹੈ। ਜਲੰਧਰ ਕਾਊਂਟਰ ਇੰਟੈਲੀਜੈਂਸ ਤੇ ਮੁੰਬਈ ਏਟੀਐੱਸ ਦੇ ਸਾਂਝੇ ਸਹਿਯੋਗ ਨਾਲ ਮੁਲਜ਼ਮ ਜੋਬਨਪ੍ਰੀਤ ਨੂੰ 3 ਪਿਸਤੌਲ, 5 ਮੈਗਜ਼ੀਨ ਅਤੇ 11 ਕਾਰਤੂਸਾਂ ਸਮੇਤ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਨੇ ਬਿਆਨ ਦਿੱਤਾ ਹੈ ਕਿ ਜਾਂਚ ਦੌਰਾਨ ਜੋਬਨਪ੍ਰੀਤ ਦੀ ਭੂਮਿਕਾ ਹਥਿਆਰਾਂ … Read more

ਪਰਵਿੰਦਰ ਝੋਟਾ ਦਾ ਕਾਤਲ ਰਾਜਸਥਾਨ ਤੋਂ ਗਿਰਫ਼ਤਾਰ, ਮਾਨਸਾ ਬੰਦ, ਕਈ ਆਗੂ ਹਿਰਾਸਤ ‘ਚ…

InShot 20261014 093943213

ਕਰਨਵੀਰ ਸਿੰਘ :- ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਵਿੰਦਰ ਝੋਟਾ ਦੀ ਹੱਤਿਆ ਕਰਨ ਵਾਲਾ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਰਾਜਸਥਾਨ ਦੇ ਸਾਲਾਸਰ ਤੋ ਗਿਰਫ਼ਤਾਰ ਕਰ ਲਿੱਤਾ ਗਿਆ ਹੈ।ਫਿਲਹਾਲ ਅਧਿਕਾਰਿਤ ਪੁਸ਼ਟੀ ਹੋਣੀ ਬਾਕੀ ਹੈ।ਮਾਨਸਾ ਵਿੱਖੇ ਮਾਹੌਲ ਥੋੜਾ ਤਨਾਅਪੂਰਨ ਹੈ। ਕੁਝ ਸਿੱਖ ਜਥੇਬੰਦੀਆਂ ਤੇ ਸਮਰਥਕਾਂ ਵੱਲੋਂ ਮਾਨਸਾ ਜ਼ਿਲ੍ਹਾ ਬੰਦ ਕਰਵਾਇਆ ਜਾ ਰਿਹਾ ਹੈ। … Read more

ਪਰਵਿੰਦਰ ਸਿੰਘ ਕਤਲ ਮਾਮਲਾ – ਭਗਵੰਤ ਮਾਨ ਦੇ ਅਸਤੀਫ਼ੇ ਦੀ ਉੱਠੀ ਮੰਗ, ਪੰਜਾਬ ਬੰਦ ਦਾ ਐਲਾਨ

Resignation Cm Bhagwant Maan Punjab

ਕਰਨਵੀਰ ਸਿੰਘ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਕੋਲ ਅਸਤੀਫੇ ਦੀ ਮੰਗ ਉੱਠੀ ਹੈ। ਜਿੱਥੇ ਦਿੱਲੀ ‘ਚ ਪਹਿਲਾਂ ਕਾਕਰੋਚ ਜਨਤਾ ਪਾਰਟੀ ਨੇ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਦਵਾਇਆ ਸੀ ਤੇ ਹੁਣ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਉੱਠੀ ਹੈ।ਉਸੇ ਤਰ੍ਹਾਂ ਪੰਜਾਬ ਵਿੱਚ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ੇ ਦੀ ਚਰਚਾ … Read more

ਪੰਜਾਬ – ਪਰਵਿੰਦਰ ਸਿੰਘ ਝੋਟਾ ਦਾ ਕਤਲ, ਮੈਡੀਕਲ ਸਟੋਰ ਮਾਲਕ ਤੇ ਗੋਲੀ ਮਾਰਨ ਦੇ ਦੋਸ਼

ParwinderJhota Murder Punjab Drugs

ਕਰਨਵੀਰ ਸਿੰਘ :- ਪੰਜਾਬ ਦੇ ਜ਼ਿਲ੍ਹਾ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਪਰਵਿੰਦਰ ਝੋਟਾ ਦਾ ਇੱਕ ਮੈਡੀਕਲ ਸਟੋਰ ਤੇ ਵਿਵਾਦ ਹੋਇਆ, ਜਿਸ ਦੌਰਾਨ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਘਟਨਾ ਵਿੱਚ ਝੋਟਾ ਦਾ ਇੱਕ ਸਾਥੀ ਵੀ ਗੰਭੀਰ ਜ਼ਖ਼ਮੀ ਹੋਇਆ … Read more