ਦਿਲਜੀਤ ਦੋਸਾਂਝ ਖਿਲਾਫ ਸ਼ਿਕਾਇਤ, ਗੀਤਾਂ ਤੇ ਬੁਲੇਟ ਬੈਲਟ ਤੇ ਇਤਰਾਜ਼

ਦਿਲਜੀਤ ਦੋਸਾਂਝ ਖਿਲਾਫ ਸ਼ਿਕਾਇਤ ਦਰਜ। ਪੰਡਿਤ ਰਾਓ ਧਰੇਨਾਵਰ ਨੇ ਕੀਤਾ ਅਪੀਲ। 30 ਤਰੀਕ ਨੂੰ ਸ਼ੋ

ਨਵੀਂ ਦਿੱਲੀ :- ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 30 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਲਾਈਵ ਕੰਸਰਟ ਤੋਂ ਪਹਿਲਾਂ ਡਾ. ਪੰਡਿਤਰਾਓ ਧਰੇਨਵਰ ਨੇ ਕੁਝ ਐਤਰਾਜ ਜਾਹਿਰ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧੀ ਦਿੱਲੀ ਪੁਲਸ ਦੇ ਡੀਸੀਪੀ (ਦੱਖਣ-ਪੂਰਬੀ ਜ਼ਿਲ੍ਹਾ) ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਕੋਲ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ਨੇ … Read more

ਪੰਜਾਬ ਚੋਣਾਂ 2027- ਕਿਸਨੂੰ ਮਿਲੇਗੀ ਟਿਕਟ; ‘ਆਪ’ ਦੀ ਦਿੱਲੀ ‘ਚ ਅਹਿਮ ਮੀਟਿੰਗ

ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਅਹਿਮ ਮੀਟਿੰਗ। ਸੀਨੀਅਰ ਆਗੂਆਂ ਸਮੇਤ ਭਗਵੰਤ ਮਾਨ ਵੀ ਹੋਣਗੇ ਸ਼ਾਮਿਲ। ਕਿਹੜੇ ਉਮੀਦਵਾਰਾਂ ਨੂੰ ਮਿਲਣਗੀਆਂ ਟਿਕਟਾਂ? ਪੰਜਾਬ ਚੋਣਾਂ 2027 ਨੂੰ ਲੈਕੇ ਆਪ ਸਰਗਰਮ। ਅਰਵਿੰਦ ਕੇਜਰੀਵਾਲ ਕਰਨਗੇ ਮੀਟਿੰਗ ਦੀ ਅਗਵਾਈ

ਚੰਡੀਗੜ੍ਹ :- ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ 30 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਕਰਨਗੇ, ਜਿਸ ਵਿੱਚ ਉਮੀਦਵਾਰਾਂ ਦੀ ਚੋਣ ਅਤੇ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।ਸੂਤਰਾਂ ਮੁਤਾਬਕ, ਇਸ ਮੀਟਿੰਗ ਵਿੱਚ ਪਹਿਲੀ ਉਮੀਦਵਾਰ ਸੂਚੀ ਨੂੰ … Read more

ਕਰਵਾਚੋਥ ਦਾ ਚੰਨ ਕਦੋਂ ਦੇਵੇਗਾ ਦੀਦਾਰ, ਦੇਖੋ ਆਪਣੇ ਸ਼ਹਿਰ ਦਾ ਸਮਾਂ

ਕਰਵਾਚੋਥ ਵਰਤ ਚੰਦਰਮਾ ਨਿਕਲਣ ਦਾ ਸਾਰਾ ਸਮਾਂ ਦੇਖੋ

ਪੂਜਾ ਦਾ ਸ਼ੁਭ ਮਹੂਰਤ ਸ਼ਾਮ 5:38 ਤੋਂ 6:56 ਵਜੇ ਤੱਕ; ਸ਼ਹਿਰਾਂ ਅਨੁਸਾਰ ਚੰਦਰਮਾ ਨਿਕਲਣ ਦੇ ਸਮੇਂ ’ਚ ਹੋਵੇਗਾ ਫ਼ਰਕ ਚੰਡੀਗੜ੍ਹ :- ਸੁਹਾਗਣਾਂ ਦਾ ਪ੍ਰਮੁੱਖ ਤਿਉਹਾਰ ਕਰਵਾਚੋਥ ਦੇ ਵਰਤ ਦੀ ਹਿੰਦੂ ਧਰਮ ਵਿੱਚ ਕਾਫੀ ਮਹਾਨਤਾ ਮੰਨੀ ਜਾਂਦੀ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਦੀ ਸੁੱਖ ਸੁੱਖਦੀਆਂ ਹਨ ਤੇ ਵਰਤ … Read more

ਅਰਵਿੰਦਰ ਕੌਰ ਆਜ਼ਾਦ ਨੂੰ ਰਾਤ ਨੂੰ ਅਣਜਾਣ ਥਾਂ ਤੇ ਛੱਡਣ ਤੇ ਉੱਠੇ ਸਵਾਲ

ਅਰਵਿੰਦ ਕੌਰ ਅਜ਼ਾਦ ਮਾਨਸਾ ਧਰਨੇ ਚ ਪੁੱਜੀ ਪ੍ਰਦਰਸ਼ਨਕਾਰੀ ਮਹਿਲਾ , ਪੰਜਾਬ ਪੁਲਸ ਨੇ ਇਸਨੂੰ ਰਿਹਾਅ ਕਰ ਦਿੱਤਾ ਤੇ ਕਿਸੇ ਅਨਜਾਣ ਜਗਹ ਤੇ ਛੱਡ ਦਿੱਤਾ। ਔਰਤ ਦੀ ਸੁਰੱਖਿਆ ਤੇ ਪੁਲਸ ਤੇ ਸਵਾਲ ਉੱਠੇ ਹਨ।

ਮਾਨਸਾ :- ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨਾਲ ਪੁਲਸ ਦੀ ਕਾਰਵਾਈ ਦੌਰਾਨ ਹਿਰਾਸਤ ਵਿੱਚ ਲਈ ਗਈ ਪੰਜਾਬ ਸਟੂਡੈਂਟਸ ਯੂਨੀਅਨ (PSU) ਦੀ ਆਗੂ ਅਰਵਿੰਦਰ ਕੌਰ ਆਜ਼ਾਦ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਕਥਿਤ ਤੌਰ ’ਤੇ ਰਾਤ ਸਮੇਂ ਨਾਭਾ ਵਿੱਚ ਕਿਸੇ ਅਣਜਾਣ ਥਾਂ ’ਤੇ ਛੱਡ ਦਿੱਤਾ ਗਿਆ। ਇਸ ਘਟਨਾ … Read more

ਮਾਨਸਾ ’ਚ ਪਰਿਵਾਰ ਤੋਂ ਜ਼ਬਰਦਸਤੀ ਲਾਸ਼ ਲਿਜਾਣ ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ

ਮਾਨਸਾ ਦਲਜੀਤ ਸਿੰਘ ਮੌਤ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ। ਕਾਰਕੁੰਨ ਅਰਵਿੰਦ ਕੌਰ ਅਜ਼ਾਦ ਰਿਹਾਅ

ਮਾਨਸਾ ’ਚ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਮੰਗੀ ਰਿਪੋਰਟ ਮਾਨਸਾ :- ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਅਤੇ ਉਸ ਦੀ ਮ੍ਰਿਤਕ ਦੇਹ ਪੁਲਸ ਵੱਲੋਂ ਜ਼ਬਰਦਸਤੀ ਪਰਿਵਾਰ ਤੋਂ ਖੋਏ ਜਾਣ ਦੇ ਮਾਮਲੇ ਨੇ ਹੁਣ ਕੌਮੀ ਪੱਧਰ … Read more

ਜਗਤਾਰ ਸਿੰਘ ਹਵਾਰਾ ਨੂੰ ਨਹੀਂ ਮਿਲੀ ਪੈਰੋਲ, 19 ਨਵੰਬਰ ਨੂੰ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਹਾਈਕੋਰਟ ਵਲੋਂ ਪੈਰੋਲ ਨਹੀਂ ਮਿਲੀ। 19 ਨਵੰਬਰ ਤੱਕ ਸੁਣਵਾਈ ਫੇਰ ਤਲ ਗਈ ਹੈ।

ਮਾਂ ਦੀ ਖ਼ਰਾਬ ਸਿਹਤ ਦੇ ਆਧਾਰ ਤੇ ਮੰਗੀ ਗਈ ਹੈ 10 ਦਿਨ ਦੀ ਪੈਰੋਲ ਚੰਡੀਗੜ੍ਹ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਉਸ ਦੀ … Read more

ਜੇਲ੍ਹ ’ਚ ਗੈਂਗਸਟਰ ਆਸ਼ੀਸ਼ ਦੀ ਮੌਤ, ਤੀਹਰੇ ਕਤਲ ਕਾਂਡ ਦਾ ਸੀ ਮੁੱਖ ਮੁਲਜ਼ਮ

ਗੈਂਗਸਟਰ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਦੀ ਜੇਲ ਵਿਚ ਮੌਤ। ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੀ। ਪਾਕਿਸਤਾਨ ਨਾਲ ਤਾਰ ਜੁੜੇ ਹੋਣ ਦੀ ਆਸ਼ੰਕਾ

ਚੰਡੀਗੜ੍ਹ :- ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੌਤ ਦੀ ਸੂਚਨਾ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਰਾਤ ਨੂੰ ਤਬੀਅਤ ਵਿਗੜਨ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹ ਖਤਮ ਗਿਆ। ਮਾਮਲੇ ਵਿੱਚ ਪੋਸਟਮਾਰਟਮ ਦੇ ਨਾਲ ਨਿਆਂਇਕ ਜਾਂਚ ਵੀ ਕਰਵਾਈ ਜਾਵੇਗੀ। ਦਿੱਲੀ ਹਵਾਈ ਅੱਡੇ ਤੋਂ ਹੋਇਆ … Read more

ਬ੍ਰੇਕਿੰਗ – ਪੰਜਾਬ ਕੈਬਨਿਟ ਦੀ ਮੀਟਿੰਗ 31 ਅਕਤੂਬਰ ਨੂੰ….(Punjab Cabinet Meeting)

ਪੰਜਾਬ ਕੈਬਨਿਟ ਮੀਟਿੰਗ 31 ਅਕਟੂਬਰ ਨੂੰ ਹੋਵੇਗੀ , ਦੇਖੋ ਨੋਟੀਫੀਕੇਸ਼ਨ

ਚੰਡੀਗੜ੍ਹ :- ਪੰਜਾਬ ਸਰਕਾਰ ਨੇ 31 ਅਕਤੂਬਰ ਨੂੰ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਹ ਬੈਠਕ ਮੁੱਖ ਮੰਤਰੀ ਨਿਵਾਸ ਵਿਖੇ ਦੁਪਹਿਰ 12 ਵਜੇ ਹੋਵੇਗੀ। (Punjab cabinet meeting) ਇਹ ਵੀ ਪੜ੍ਹੋ :- ਮਾਨਸਾ ’ਚ ਦਲਜੀਤ ਸਿੰਘ ਦੇ ਕਤਲ ਮਾਮਲੇ ਨੇ ਫੜਿਆ ਤੂਲ, ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਕਈ ਅਹਿਮ … Read more

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਸ਼ਿਆਂ ਵਿਰੁੱਧ ਅਰਦਾਸ, ਝੋਟਾ ਲਈ ਇਨਸਾਫ਼ ਦੀ ਮੰਗ

ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਅਰਦਾਸ। ਨਸ਼ੇ ਤੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ ਦੀ ਮੰਗ

ਮਾਨਸਾ ਦੇ ਧਰਨੇ ’ਚ ਵੀ ਪੰਜਾਬ ਦੀ ਜਵਾਨੀ ਦੀ ਚੜ੍ਹਦੀ ਕਲਾ ਲਈ ਹੋਈ ਅਰਦਾਸ ਅੰਮ੍ਰਿਤਸਰ :- ਪੰਜਾਬ ਵਿੱਚ ਨਸ਼ਿਆਂ ਦੇ ਦੈਂਤ ਦਾ ਵੱਧਦਾ ਪ੍ਰਕੋਪ ਅਤੇ ਇਸ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ਦਾ ਮੁੱਦਾ ਮੁੜ ਚਰਚਾ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਲਈ ਵਿਸ਼ੇਸ਼ ਅਰਦਾਸ … Read more

ਗੁਰਦੁਆਰਾ ਮੰਜੀ ਸਾਹਿਬ ਤੇ ਫਾਇਰਿੰਗ, ਲੁਧਿਆਣਾ ‘ਚ ਲਗਾਤਾਰ ਦੂਜਾ ਮਾਮਲਾ

ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਤੇ ਗੋਲੀਬਾਰੀ। ਲਗਾਤਾਰ ਦੂਸਰੇ ਮਾਮਲਾ । ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ

ਲੁਧਿਆਣਾ :- ਲੁਧਿਆਣਾ ਦੇ ਰਾਏਕੋਟ ਇਲਾਕੇ ਵਿੱਚ ਧਾਰਮਿਕ ਸਥਾਨ ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਰਾਜੋਵਾਨਾ ਕਲਾਂ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿੱਚ ਬੁੱਧਵਾਰ ਤੜਕੇ ਦੋ ਨਕਾਬਪੋਸ਼ ਵਿਅਕਤੀਆਂ ਨੇ ਦਾਖ਼ਲ ਹੋ ਕੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਦਰਵਾਜ਼ੇ ਅਤੇ ਕੰਧ ਤੇ ਲੱਗੀਆਂ, ਜਦਕਿ ਇੱਕ ਗੋਲੀ ਦਰਵਾਜ਼ੇ ਵਿੱਚ ਲੱਗੇ … Read more