ਪੰਜਾਬ ਦੇ ਤਰਨਤਾਰਨ ਦਾ ਫੌਜੀ ਜਵਾਨ ਪਾਕਿਸਤਾਨ ਨੂੰ ਦਿੰਦਾ ਸੀ ਗੁਪਤ ਜਾਣਕਾਰੀ, ਗ੍ਰਿਫ਼ਤਾਰ

ਪੰਜਾਬ ਦੇ ਤਰਨਤਾਰਨ ਦੇ ਰਸੂਲਪੁਰ ਵਾਸੀ ਫੌਜੀ ਜਵਾਨ ਰਾਜਬੀਰ ਸਿੰਘ ਨੂੰ ਆਈ.ਐੱਸ.ਆਈ. ਨੂੰ ਫੌਜੀ ਜਾਣਕਾਰੀਆਂ ਦੇਣ ਦੇ ਦੋਸ਼ ਹੇਠ ਹਾਸਿਮਾਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਚੀਨੀ ਨਾਗਰਿਕ ਵੀ ਸਰਹੱਦ ਤੋਂ ਕਾਬੂ।

ਪੱਛਮੀ ਬੰਗਾਲ ਦੇ ਹਾਸਿਮਾਰਾ ਫੌਜੀ ਕੈਂਪ ਤੋਂ ਪੰਜਾਬ ਪੁਲਸ ਨੇ ਕੀਤਾ ਕਾਬੂ, ਚੀਨੀ ਨਾਗਰਿਕ ਵੀ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ (ਪੱਖ ਮੀਡਿਆ) :- ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਸੂਲਪੁਰ ਨਾਲ ਸਬੰਧਤ ਭਾਰਤੀ ਫੌਜ ਦੇ ਜਵਾਨ ਰਾਜਬੀਰ ਸਿੰਘ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਕਥਿਤ ਤੌਰ ’ਤੇ ਫੌਜ ਦੀਆਂ ਗੁਪਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਦੋਸ਼ … Read more

ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ’ਚ ਗ੍ਰਿਫ਼ਤਾਰ

ਹਰਿਆਣਾ ਦਾ ਭਗੌੜਾ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ਵਿਚ ਗਿਰਫ਼ਤਾਰ

ਹਰਿਆਣਾ :- ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਸ ਦਾ ਨਾਮ ਯੂਟਿਊਬਰ ਅਤੇ ‘ਬਿੱਗ ਬੌਸ’ ਜੇਤੂ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਆਇਆ ਸੀ। ਹਿਮਾਂਸ਼ੂ ਤੇ ਕਈ ਸੂਬਿਆਂ ਵਿੱਚ ਕਤਲ, ਫਿਰੌਤੀ ਅਤੇ ਹੋਰ ਗੰਭੀਰ ਅਪਰਾਧਾਂ ਦੇ … Read more