ਦਿਲਜੀਤ ਦੋਸਾਂਝ ਨੇ ਕੀਤੇ ਤਾਜ ਮਹਿਲ ਦੇ ਦੀਦਾਰ, ਲਾਲ ਜੈਕੇਟ ਤੇ ਚਿੱਟੀ ਪੱਗ ’ਚ ਆਏ ਨਜ਼ਰ
ਆਗਰਾ :- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੰਗਲਵਾਰ ਸਵੇਰੇ ਆਗਰਾ ਦੇ ਤਾਜ ਮਹਿਲ ਪਹੁੰਚੇ। ਦਿਲਜੀਤ ਦੋਸਾਂਝ ਸਵੇਰੇ ਲਗਭਗ 5:30 ਵਜੇ ਇੱਥੇ ਆਏ ਅਤੇ ਇਤਿਹਾਸਕ ਇਮਾਰਤ ਦੀ ਖ਼ੂਬਸੂਰਤੀ ਨੂੰ ਨੇੜਿਓਂ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਵੀਰਾਂ ਖਿੱਚਵਾਈਆਂ ਅਤੇ ਇੱਕ ਰੀਲ ਵੀ ਬਣਾਈ। ਦੌਰੇ ਦੌਰਾਨ ਦਿਲਜੀਤ ਚਿੱਟੀ ਪੱਗ, ਲਾਲ ਜੈਕੇਟ … Read more