ਪਟਿਆਲਾ – ਡੀਐੱਸਪੀ ਤੇ ਕੁੱਟਮਾਰ ਤੇ ਪੱਗ ਲਾਹੁਣ ਦੇ ਦੋਸ਼, ਹਸਪਤਾਲ ਦੇ ਬਾਹਰ ਸੀਆਰਪੀ ਜਵਾਨ ਦਾ ਧਰਨਾ

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਫੌਜੀ ਜਵਾਨ ਵੱਲੋਂ ਧਰਨਾ ਲਗਾਇਆ ਗਿਆ । ਉਸਨੇ ਦੋਸ਼ ਲਗਾਏ ਕਿ ਪੁਲਸ ਨੇ ਉਸਨਾਲ ਕੁਟਮਾਰ ਕੀਤੀ ਤੇ ਪੱਗ ਉਤਾਰੀ ਹਾਲਾਂਕਿ ਪੁਲਸ ਨੇ ਦੋਸ਼ਾਂ ਨੂੰ ਨਕਾਰਿਆ ਹੈ

ਨਸ਼ੇ ਨਾਲ ਸਬੰਧਤ ਸ਼ੱਕੀ ਸਮੱਗਰੀ ਦੀ ਵੀਡੀਓ ਬਣਾਉਣ ਤੋਂ ਬਾਅਦ ਵਿਵਾਦ ਹੋਣ ਦਾ ਦਾਅਵਾ; ਪੁਲਸ ਨੇ ਦੋਸ਼ ਨਕਾਰੇ, ਡੀਆਈਜੀ ਨਾਲ ਗੱਲਬਾਤ ਜਾਰੀ ਪਟਿਆਲਾ :- ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਉਸ ਸਮੇਂ ਤਣਾਅ ਵਾਲੀ ਸਥਿਤੀ ਬਣ ਗਈ, ਜਦੋਂ ਇਕ ਸੀਆਰਪੀ ਜਵਾਨ ਆਪਣੇ ਪਰਿਵਾਰ ਸਮੇਤ ਧਰਨੇ ’ਤੇ ਬੈਠ ਗਿਆ। ਜਵਾਨ ਅਤੇ ਉਸ ਦੀ ਪਤਨੀ ਨੇ … Read more