ਲੁਧਿਆਣਾ – 8 ਹੌਟਸਪੌਟਾਂ ਤੇ ਛਾਪੇ; 50 ਤੋਂ ਵੱਧ ਸ਼ੱਕੀ ਹਿਰਾਸਤ ‘ਚ, ਨਸ਼ਿਆਂ ਖ਼ਿਲਾਫ਼ ਕਾਰਵਾਈ

ਲੁਧਿਆਣਾ ਚ 8 ਥਾਵਾਂ ਤੇ ਛਾਪੇਮਾਰੀ ਹੋਈ ਹੈ। 50 ਤੋ ਵੱਧ ਮੁਲਜ਼ਮ ਹਿਰਾਸਤ ਵਿਚ ਲਏ ਗਏ ਹਨ। ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ

ਲੁਧਿਆਣਾ :- ਲੁਧਿਆਣਾ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਪੁਲਸ ਨੇ 8 ਨਸ਼ਾ ਪ੍ਰਭਾਵਿਤ ਥਾਵਾਂ ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਹੁਣ ਤੱਕ 18 ਤੋਂ 20 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 50 ਤੋਂ 52 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨਸ਼ਾ ਪ੍ਰਭਾਵਿਤ 8 ਥਾਵਾਂ … Read more