ਰਾਮਿੰਦਰ ਸਿੰਘ ਆਵਲਾ ਦਾ ਵੱਡਾ ਬਿਆਨ, ਸੁਖਬੀਰ ਬਾਦਲ ਪੰਜਾਬ ਦੇ ਹਮਦਰਦੀ

ਰਾਮਿੰਦਰ ਸਿੰਘ ਆਵਲਾ ਨੇ ਸ਼੍ਰੋਮਣੀ ਅਕਾਲੀ ਦੱਲ ਦਾ ਪੱਲਾ ਫੜਿਆ ਹੈ।ਓਹਨਾਂ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਪਾਰਟੀ 'ਚ ਸ਼ਮੂਲੀਅਤ ਕਰਵਾਈ।

‘ਸੁਖਬੀਰ ਬਾਦਲ ਪੰਜਾਬ ਦਾ ਦਰਦ ਬਿਹਤਰ ਸਮਝਦੇ ਨੇ’, ਅਕਾਲੀ ਦਲ ’ਚ ਸ਼ਾਮਲ ਹੋਣ ਮਗਰੋਂ ਬੋਲੇ ਰਾਮਿੰਦਰ ਸਿੰਘ ਆਵਲਾ ਪੰਜਾਬ ਨੂੰ ਬਿਹਤਰ ਸਮਝਣ ਵਾਲੇ ਆਗੂ ਨਾਲ ਜੁੜ ਕੇ ਕੰਮ ਕਰਨ ਦੀ ਇੱਛਾ ਸੀ, ਮੇਰੇ ਸਾਥੀ ਵੀ ਮੇਰੇ ਨਾਲ ਆਉਣਗੇ – ਰਾਮਿੰਦਰ ਸਿੰਘ ਆਵਲਾ ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਕਾਂਗਰਸੀ ਵਿਧਾਇਕ … Read more