ਮੈਡ ਸੰਧੂ ਕਤਲ ਮਾਮਲੇ ’ਚ ਵੱਡੀ ਕਾਰਵਾਈ, ਅਹਿਮਦਾਬਾਦ ਪੁਲਸ ਨੇ ਮੁੱਖ ਸ਼ੂਟਰ ਕੀਤਾ ਕਾਬੂ

Mad sandhu murder one Arrested

ਅੰਮ੍ਰਿਤਸਰ :- ਮੈਡ ਸੰਧੂ ਹਤਿਆਕਾਂਡ ਚ ਅਹਿਮਦਾਬਾਦ ਪੁਲਸ ਨੇ ਇੱਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਹੈ। ਪੁਲਸ ਨੇ ਆਪਣੇ ਅਧਿਕਾਰਿਤ ਬਿਆਨਾਂ ‘ਚ ਦੱਸਿਆ ਕਿ ਮੁਲਜ਼ਮ ਕਈ ਦਿਨਾਂ ਤੋਂ ਗੁਜਰਾਤ ਦੇ ਵੱਖ ਵੱਖ ਹੋਟਲਾਂ ਚ ਲੁਕਦਾ ਫਿਰਦਾ ਸੀ। ਜਿਸਦੀ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਤੇ ਗੁਜਰਾਤ ਪੁਲਸ ਨੇ ਇੱਕ ਸਾਂਝੇ ਓਪਰੇਸ਼ਨ ਤਹਿਤ ਇਸਨੂੰ ਕਾਬੂ ਕੀਤਾ। … Read more