ਦਿਲਜੀਤ ਦੋਸਾਂਝ ਦਾ CJP ਸਮੇਤ ਵਿਰੋਧੀਆਂ ਨੂੰ ਠੋਕਵਾਂ ਜਵਾਬ, ਭਾਈ ਜਸਵੰਤ ਸਿੰਘ ਖਾਲੜਾ ਦੀ ਫਿਲਮ ਦਾ ਵੀ ਜਿਕਰ

ਦਿੱਲੀ ਵਿੱਚ ਦਿਲਜੀਤ ਦੋਸਾਂਝ ਨੇ ਸ਼ਿਵ ਦੌਰਾਨ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ ਬਾਰੇ ਬੋਲਣ ਵਾਲਿਆਂ ਨੂੰ ਵੀ ਜਵਾਬ ਦਿੱਤਾ ਕਿਹਾ ਪੰਜਾਬੀਆਂ ਨੂੰ ਨਾ ਸਿਖਾਓ, ਲੜਾਈਆਂ ਕਿੱਦਾਂ ਲੜਨੀਆਂ। ਬਿਨਾ ਨਾਮ ਲਏ CJP ਨੂੰ ਵੀ ਘੇਰੇ 'ਚ ਲਿਆ

ਔਰਾ ਵਰਲਡ ਟੂਰ ਦੌਰਾਨ ਦਿਲਜੀਤ ਦਾ ਤਿੱਖਾ ਰੁਖ਼, ਕਿਹਾ 20 ਦਸੰਬਰ ਤੱਕ ਭਾਰਤ ਵਿੱਚ ਹੀ ਰਹਾਂਗਾ, ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ ਦਿੱਲੀ ਦੇ ਜੇਐਲਐਨ ਸਟੇਡੀਅਮ ਵਿੱਚ ਹੋਏ ਕੰਸਰਟ ਦੌਰਾਨ ਦਿਲਜੀਤ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ। CJP ਦੇ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਕਲਾਕਾਰ ਹੋਣ ਸਬੰਧੀ ਦਿੱਤੀ ਗਈ ਟਿੱਪਣੀ ਦਾ ਵੀ ਕੀਤਾ ਜ਼ਿਕਰ। ਜਸਵੰਤ … Read more

ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋਅ ਮੁਲਤਵੀ, ਪਰਵਿੰਦਰ ਸਿੰਘ ਝੋਟਾ ਨੂੰ ਸਮਰਥਨ

ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋ ਮੁਲਤਵੀ, ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਲਈ ਫੈਸਲੇ ਦੀ ਸੰਭਾਵਨਾ

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ, ਪੰਜਾਬੀ ਗਾਇਕ, ਲਿਵਿੰਗ ਲੇਜੇਂਡ ਗੁਰਦਾਸ ਮਾਨ ਸਾਬ ਦਾ 25 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲਾ ਲਾਈਵ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੀ-ਬਲਾਕ, ਰਣਜੀਤ ਐਵੇਨਿਊ ਵਿਖੇ ਕਰਵਾਇਆ ਜਾਣਾ ਸੀ। ਗੁਰਦਾਸ … Read more

ਦਿਲਜੀਤ ਦੋਸਾਂਝ, ਪਰਵਿੰਦਰ ਝੋਟਾ ਦੇ ਹੱਕ ‘ਚ ਖੜ੍ਹੇ, ਇਨਸਾਫ਼ ਲਈ ਪੰਜਾਬੀ ਕਲਾਕਾਰਾਂ ਦਾ ਭਰਵਾਂ ਹੁੰਗਾਰਾ

ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ

ਚੰਡੀਗੜ੍ਹ :- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਆਪਣੀ ਆਵਾਜ਼ ਚੁੱਕੀ ਹੈ। ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੂੰ ਸਮਰਥਨ ਦਿੱਤਾ ਹੈ। ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੀ ਦਿਲਜੀਤ ਨੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ … Read more