1 ਅਕਤੂਬਰ ਤੋਂ ਬਦਲਣਗੇ ਇਹ ਨਿਯਮ, LPG ਸਬਸਿਡੀ ਤੋਂ ਬੈਂਕ FD ਤੱਕ ਜਾਣੋ ਕੀ ਹੋਵੇਗਾ ਅਸਰ

InShot 20260930 095029692

ਅੰਮ੍ਰਿਤਸਰ :- ਅਕਤੂਬਰ ਮਹੀਨੇ ਦੀ ਸ਼ੁਰੂਆਤ ਨਾਲ ਆਮ ਲੋਕਾਂ ਨਾਲ ਜੁੜੇ ਕੁਝ ਅਹਿਮ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ ਵਿੱਚ ਘਰੇਲੂ LPG ਸਿਲੰਡਰ ਦੀ ਸਬਸਿਡੀ, ਵੱਡੀ ਰਕਮ ਵਾਲੀ ਫਿਕਸਡ ਡਿਪਾਜ਼ਿਟ (FD) ਅਤੇ ਜਨਮ-ਮੌਤ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਨਾਲ ਸਬੰਧਤ ਨਿਯਮ ਸ਼ਾਮਲ ਹਨ। ਇਸ ਲਈ ਜੇਕਰ ਤੁਸੀਂ LPG ਸਿਲੰਡਰ ਲੈਂਦੇ ਹੋ, ਬੈਂਕ ਵਿੱਚ ਵੱਡੀ ਰਕਮ ਦੀ … Read more