ਪਟਿਆਲਾ ਤੋਂ ਕੀਤਾ ਅਗਵਾ, ਕਤਲ ਕਰ ਨਵਾਬ ਖ਼ਾਨ ਨੂੰ ਸੰਗਰੂਰ ਸੁੱਟਿਆ

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਨਵਾਬ ਖ਼ਾਨ ਨੂੰ ਅਗਵਾ ਕਰਕੇ ਕਤਲ ਕੀਤਾ ਤੇ ਫਿਰ ਸੰਗਰੂਰ ਵਿਖੇ ਝਾੜੀਆਂ ਵਿਚ ਸੁੱਟ ਦਿੱਤਾ

ਪਟਿਆਲਾ/ਸੰਗਰੂਰ :- ਪਟਿਆਲਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ 27 ਸਾਲਾ ਨਵਾਬ ਖਾਨ ਨੂੰ ਸਕਾਰਪੀਓ ਸਵਾਰਾਂ ਨੇ ਅਗਵਾ ਕਰ ਲਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮਾਂ ਵੱਲੋਂ ਨੌਜਵਾਨ ਨੂੰ ਟੱਕਰ ਮਾਰਕੇ ਜ਼ਬਰਦਸਤੀ ਗੱਡੀ ਵਿੱਚ ਬਿਠਾਉਂਦੇ ਦਿਖਾਈ ਦੇਣ ਦੀ ਗੱਲ ਸਾਹਮਣੇ ਆਈ ਹੈ। ਬਾਅਦ ਵਿੱਚ ਉਸ ਦੀ ਲਾਸ਼ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਥਾਣਾ ਖੇਤਰ ਵਿੱਚੋਂ ਮਿਲੀ। ਪੁਲਸ ਨੂੰ ਮੁੱਢਲੀ … Read more

ਪੰਜਾਬ ਮੌਸਮ – ਅੰਮ੍ਰਿਤਸਰ ’ਚ ਮੀਂਹ, ਅਜਨਾਲਾ ’ਚ ਪਏ ਗੜੇ; ਮੌਸਮ ਨੇ ਲਈ ਕਰਵਟ

Amritsar Weather Rain Hailstorm scaled

ਅੰਮ੍ਰਿਤਸਰ :- ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਮੌਸਮ ਨੇ ਕਰਵਟ ਲਈ ਹੈ। ਰਾਤ 11 ਵਜੇ ਦੇ ਕਰੀਬ ਕਈ ਇਲਾਕਿਆਂ ਚ ਮੀਂਹ ਪਿਆ ਤੇ ਮੌਸਮ ਵਿਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਮੀਂਹ ਦੇ ਨਾਲ ਨਾਲ ਮੋਟੇ ਮੋਟੇ ਗੜੇ ਪਏ ਹਨ। ਮੌਸਮ ਵਿਭਾਗ ਅਨੁਸਾਰ ਜਿੱਥੇ ਮੌਸਮ ਸੁਹਾਵਣਾ ਰਹਿਣ ਦੀ … Read more

ਨਾਨਾ ਪਾਟੇਕਰ ਦੀ ਆਖਰੀ ਜਨਤਕ ਗੱਲਬਾਤ ਨੇ ਛੱਡਿਆ ਡੂੰਘਾ ਅਸਰ, 4 ਦਿਨ ਬਾਅਦ ਦੁਨੀਆ ਨੂੰ ਕਹਿ ਗਏ ਅਲਵਿਦਾ

Nana Patekar Last Words Before Death

ਕਰਨਵੀਰ ਸਿੰਘ :- ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਸਮਾਜਿਕ ਤੇ ਸਿਆਸੀ ਹਲਕਿਆਂ ‘ਚ ਸੋਗ ਦੀ ਲਹਿਰ ਦੌੜ ਗਈ। 8 ਅਕਤੂਬਰ, 2026 ਨੂੰ ਸਵੇਰੇ 5:20 ਤੇ ਓਹਨਾ ਨੂੰ ਦਿਲ ਦਾ ਦੌਰਾ ਪਿਆ ਤੇ ਓਹ ਜਹਾਨ ਛੱਡ ਗਏ। ਉਨ੍ਹਾਂ ਦੀ ਆਖਰੀ ਜਨਤਕ ਹਾਜ਼ਰੀ। ਮੌਤ ਤੋਂ ਕੇਵਲ 4 ਦਿਨ ਪਹਿਲਾਂ ਓਹਨਾਂ ਦੇ ਆਖਰੀ ਬੋਲ 4 ਅਕਤੂਬਰ ਨੂੰ … Read more