ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ 2 ਨੌਜਵਾਨਾਂ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਸਨ ਦੋਵੇਂ ਨੌਜਵਾਨ, 32 ਬੋਰ ਦੇ ਤਿੰਨ ਖੋਲ ਬਰਾਮਦ ਅੰਮ੍ਰਿਤਸਰ :- ਸ਼ਹਿਰ ਵਿੱਚ ਵੀਰਵਾਰ ਨੂੰ ਹਮਲਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ। ਪਹਿਲੀ ਘਟਨਾ ਵਿੱਚ ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਸ ਦੀ ਮੁੱਢਲੀ ਜਾਂਚ … Read more

ਅੰਮ੍ਰਿਤਸਰ – ਮਾਂ-ਪੁੱਤ ਦਾ ਕਤਲ ਕਰ ਨੂੰਹ ਫਰਾਰ, ਘਰ ਵਿੱਚੋਂ ਮਿਲੀਆਂ ਗਲੀਆਂ-ਸੜੀਆਂ ਲਾਸ਼ਾਂ

ਅੰਮ੍ਰਿਤਸਰ ਮਜੀਠਾ ਰੋਡ ਦੇ ਇਲਾਕੇ ਵਿਚ ਕਤਲ ਮਾਮਲਾ, ਨੂੰਹ ਤੇ ਸ਼ੱਕ, ਲਾਸ਼ਾਂ ਬਰਾਮਦ

ਘੱਰ ਵਿੱਚੋ ਲਾਸ਼ਾਂ ਬਰਾਮਦ, ਨੂੰਹ ਤੇ ਕਤਲ ਦਾ ਸ਼ੱਕ, cctv ਫੁਟੇਜ ਆਈ ਸਾਹਮਣੇ, ਸ਼ਹਿਰ ਅੰਮ੍ਰਿਤਸਰ ਦਾ ਹੈ ਮਾਮਲਾ ਅੰਮ੍ਰਿਤਸਰ :- ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੀ ਰਾਮਨਗਰ ਕਲੋਨੀ ਵਿੱਚ ਉਸ ਸਮੇਂ ਸਨਸਨੀ ਤੇ ਦਹਿਸ਼ਤ ਫੈਲ ਗਈ ਜਦੋਂ ਇਕ ਘਰ ਵਿੱਚੋਂ ਤੇਜ਼ ਬਦਬੂ ਆਉਣ ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਸ ਨੇ … Read more

ਅੰਮ੍ਰਿਤਸਰ – ਤਲਬੀਰ ਗਿੱਲ ਦੀ ਮੁਆਫ਼ੀ ਮਗਰੋਂ ਪੱਤਰਕਾਰਾਂ ਨੇ ਚੁੱਕਿਆ ਧਰਨਾ

Talbir Gill Apologize Amritsar Journalist Protest

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਇੱਕ ਕੈਮਰਾਮੈਨ ਨਾਲ ਕਥਿਤ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ ਡੀ.ਸੀ.ਪੀ. ਦਫ਼ਤਰ ਦੇ ਬਾਹਰ ਮੇਨ ਜੀਟੀ ਰੋਡ ਤੇ ਧਰਨਾ ਦੇ ਰਹੇ ਪੱਤਰਕਾਰਾਂ ਵਿਚਕਾਰ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਮੌਕੇ ਤੇ ਪਹੁੰਚੇ। ਪੱਤਰਕਾਰਾਂ ਨੇ ਉਨ੍ਹਾਂ ਸਾਹਮਣੇ ਆਪਣਾ ਪੱਖ ਰੱਖਿਆ, ਜਦਕਿ ਤਲਬੀਰ ਗਿੱਲ ਨੇ ਵੀ … Read more

ਪੱਤਰਕਾਰਾਂ ਵੱਲੋਂ ਡੀ.ਸੀ.ਪੀ. ਦਫ਼ਤਰ ਬਾਹਰ ਧਰਨਾ, ‘ਆਪ’ ਆਗੂ ਦੇ ਪੁੱਤਰ ਤੇ ਕੈਮਰਾਮੈਨ ਨਾਲ ਕੁੱਟਮਾਰ ਤੇ ਬਦਸਲੂਕੀ ਦੇ ਦੋਸ਼!

Amritsar Journalist Protest Cameraman Assault Aap

ਅੰਮ੍ਰਿਤਸਰ :- ਪੀਟੀਸੀ ਨਿਊਜ਼ ਦੇ ਸੀਨੀਅਰ ਕੈਮਰਾਮੈਨ ਬਬਲੂ ਨਾਲ ਕਥਿਤ ਕੁੱਟਮਾਰ ਅਤੇ ਬਦਸਲੂਕੀ ਦੇ ਮਾਮਲੇ ਵਿੱਚ ਹਾਲੇ ਤੱਕ ਪਰਚਾ ਦਰਜ ਨਾ ਹੋਣ ਦੇ ਵਿਰੋਧ ਵਿੱਚ ਪੱਤਰਕਾਰ ਭਾਈਚਾਰੇ ਨੇ ਸ਼ਨੀਵਾਰ ਨੂੰ ਡੀ.ਸੀ.ਪੀ. ਦਫ਼ਤਰ ਦੇ ਬਾਹਰ ਜੀ.ਟੀ. ਰੋਡ ਤੇ ਧਰਨਾ ਦਿੱਤਾ ਹੈ। ਸਮੂਹ ਪੱਤਰਕਾਰ ਭਾਈਚਾਰੇ ਦੀ ਮੰਗ ਹੈ ਕਿ ਮਾਮਲੇ ਵਿੱਚ ਤੁਰੰਤ ਕੇਸ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ … Read more

ਅੰਮ੍ਰਿਤਸਰ ਏਅਰਪੋਰਟ ਤੇ ਸ਼ੱਕੀ ਡਰੋਨ ਗਤੀਵਿਧੀ, ਚੰਡੀਗੜ੍ਹ ਹਵਾਈ ਅੱਡੇ ਦੇ ਪ੍ਰਬੰਧਕ ਵੱਲੋਂ ਪੁਸ਼ਟੀ

Amritsar airport drone suspect 3 flights diverted

ਡਰੋਨ ਦਿਖਾਈ ਦੇਣ ਦੀ ਸੂਚਨਾ ਮਗਰੋਂ ਬਦਲੇ ਗਏ ਸਨ 3 ਜਹਾਜ਼ਾਂ ਦੇ ਰਸਤੇ, ਅੰਮ੍ਰਿਤਸਰ ਵਿੱਚ ਜਾਂਚ ਜਾਰੀ ਅੰਮ੍ਰਿਤਸਰ :- ਚੰਡੀਗੜ੍ਹ ਹਵਾਈ ਅੱਡੇ ਦੇ ਪ੍ਰਬੰਧਕ ਨੇ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਇੰਡੀਗੋ ਦੀ ਉਡਾਣ 6E-5028 ਨੂੰ ਸੋਮਵਾਰ ਰਾਤ ਚੰਡੀਗੜ੍ਹ ਉਤਾਰਿਆ … Read more

ਪੰਜਾਬ ਮੌਸਮ – ਅੰਮ੍ਰਿਤਸਰ ’ਚ ਮੀਂਹ, ਅਜਨਾਲਾ ’ਚ ਪਏ ਗੜੇ; ਮੌਸਮ ਨੇ ਲਈ ਕਰਵਟ

Amritsar Weather Rain Hailstorm scaled

ਅੰਮ੍ਰਿਤਸਰ :- ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਮੌਸਮ ਨੇ ਕਰਵਟ ਲਈ ਹੈ। ਰਾਤ 11 ਵਜੇ ਦੇ ਕਰੀਬ ਕਈ ਇਲਾਕਿਆਂ ਚ ਮੀਂਹ ਪਿਆ ਤੇ ਮੌਸਮ ਵਿਚ ਠੰਡਕ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਵਿਚ ਮੀਂਹ ਦੇ ਨਾਲ ਨਾਲ ਮੋਟੇ ਮੋਟੇ ਗੜੇ ਪਏ ਹਨ। ਮੌਸਮ ਵਿਭਾਗ ਅਨੁਸਾਰ ਜਿੱਥੇ ਮੌਸਮ ਸੁਹਾਵਣਾ ਰਹਿਣ ਦੀ … Read more

ਅੰਮ੍ਰਿਤਸਰ ਪੁਲਸ ਵੱਲੋਂ ਵੱਡੀ ਗਿਣਤੀ ‘ਚ ਆਧੁਨਿਕ ਹਥਿਆਰ ਬਰਾਮਦ, 8 ਕਾਬੂ

Amritsar Police Big News Punjab scaled

15 ਨਾਜਾਇਜ਼ ਪਿਸਤੌਲਾਂ ਤੇ 15 ਜ਼ਿੰਦਾ ਕਾਰਤੂਸ ਬਰਾਮਦ, ਵਿਦੇਸ਼ ਬੈਠੇ ਹਥਿਆਰ ਤਸਕਰਾਂ ਨਾਲ ਕਥਿਤ ਸਬੰਧਾਂ ਦੀ ਜਾਂਚ ਅੰਮ੍ਰਿਤਸਰ :- ਅੰਮ੍ਰਿਤਸਰ ਪੁਲਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਦਿਆਂ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਚੋਂ 15 ਨਾਜਾਇਜ਼ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਵਿਦੇਸ਼ ਬੈਠੇ … Read more

ਤਰਨਤਾਰਨ ’ਚ ਸੜਕ ਹਾਦਸਾ, ਤਿੰਨ ਨਾਬਾਲਗਾਂ ਦੀ ਮੌਤ

Gurduwara Baba budha sahib 3 died in road accident Tarantaran

ਤਰਨਤਾਰਨ :- ਭਿੱਖੀਵਿੰਡ ਵਿੱਚ ਬੀਐੱਸਐੱਫ ਕੈਂਪ ਨੇੜੇ ਦੇਰ ਰਾਤ ਕਰੀਬ 2 ਵਜੇ ਸੜਕ ਹਾਦਸਾ ਵਾਪਰਿਆ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ ’ਚ ਜਾ ਰਹੇ ਤਿੰਨ ਨਾਬਾਲਗਾਂ ਦੀ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕਾਂ ਦੀ ਪਛਾਣ ਅਭਿਜੋਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਮਾੜੀ ਮੇਘਾ, ਹਰਮਨ ਸਿੰਘ ਪੁੱਤਰ … Read more

ਅੰਮ੍ਰਿਤਸਰ BRTS ਬੰਦ ਕਰਨ ਤੇ ਫ਼ਿਲਹਾਲ ਰੋਕ, ਹਾਈ ਕੋਰਟ ਨੇ 600 ਕਰੋੜ ਦਾ ਹਿਸਾਬ ਮੰਗਿਆ

InShot 20261006 172229249 scaled

10 ਸਾਲਾਂ ਬਾਅਦ ਪ੍ਰੋਜੈਕਟ ਬੰਦ ਕਰਨ ਦਾ ਕਾਰਨ ਪੁੱਛਿਆ, ਅਗਲੀ ਸੁਣਵਾਈ 13 ਅਕਤੂਬਰ ਨੂੰ ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਲਗਭੱਗ 600 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਨੂੰ ਬੰਦ ਕਰਨ ਤੇ ਫ਼ਿਲਹਾਲ ਰੋਕ ਲੱਗ ਗਈ ਹੈ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਪੰਜਾਬ ਅਤੇ ਹਰਿਆਣਾ ਹਾਈ … Read more

ਅੰਮ੍ਰਿਤਸਰ ’ਚ ASI ਤੇ 3 ਬੰਦਿਆ ਨੇ ਕੀਤੀ ਫਾਇਰਿੰਗ

InShot 20261004 231847735

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਰਕਾਰੀ ਰੇਲਵੇ ਪੁਲਸ (GRP) ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾਈ। ਹਮਲਾ ਜਗਦੇਵ ਕਲਾਂ ਪਿੰਡ ਨੇੜੇ ਹੋਇਆ ਜਦੋਂ ASI ਸਿਵਲ ਕੱਪੜਿਆਂ ਵਿੱਚ ਘਰ ਜਾ ਰਹੇ ਸਨ। ASI ਸੁਖਚੈਨ ਸਿੰਘ ਮੁਤਾਬਿਕ, ਗੋਲੀ ਓਹਨਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲੇ ਤੋਂ … Read more