ਚੰਡੀਗੜ੍ਹ – ਨੈਤਿਕ ਕਤਲ ਕੇਸ ’ਚ ਹਥਿਆਰ ਬਰਾਮਦ ਕਰਨ ਗਈ ਪੁਲਸ ਤੇ ਫਾਇਰਿੰਗ, ਮੁਲਜ਼ਮ ਜ਼ਖ਼ਮੀ

ਚੰਡੀਗੜ੍ਹ ਦੇ ਨਾਬਾਲਕ ਨੈਤਿਕ ਕਤਲ ਮਾਮਲੇ ਦੇ ਮੁਲਾਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਤੇ ਗੋਲੀ ਚਲਾਈ

ਚੰਡੀਗੜ੍ਹ :- ਚੰਡੀਗੜ੍ਹ ਸੈਕਟਰ 22 ਵਿੱਚ ਨੈਤਿਕ ਖੰਡੇਲਵਾਲ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਸ਼ਨੀਵਾਰ ਤੜਕੇ ਸੈਕਟਰ 50 ਦੇ ਜੰਗਲੀ ਇਲਾਕੇ ਵਿੱਚ ਗੋਲੀਬਾਰੀ ਹੋਈ। ਪੁਲਸ ਮੁਤਾਬਕ, ਹਥਿਆਰ ਬਰਾਮਦ ਕਰਨ ਲਈ ਲਿਆਂਦੇ ਗਏ ਮੁਲਜ਼ਮ ਮਨਮੇਹਰ ਪ੍ਰੀਤ ਸਿੰਘ ਉਰਫ਼ ਮੰਨ ਨੇ ਪੁਲਸ ਟੀਮ ਤੇ ਗੋਲੀ ਚਲਾ ਦਿੱਤੀ। ਗੋਲੀ ਏਐੱਸਆਈ ਪ੍ਰਦੀਪ ਦੀ ਬੁਲੇਟਪਰੂਫ ਜੈਕਟ ਵਿੱਚ ਲੱਗੀ, ਜਦਕਿ ਪੁਲਸ … Read more

ਚੰਡੀਗੜ੍ਹ ’ਚ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਨਾਬਾਲਕ ਦਾ ਕਤਲ, ਆਟੋ ਚਾਲਕ ਜਖਮੀ

ਚੰਡੀਗੜ੍ਹ ਚ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ, ਸੈਕਟਰ 22 ਕੋਲ ਮੰਦਰ ਦੇ ਬਾਹਰ ਚਲੀਆਂ ਗੋਲੀਆਂ

ਸੈਕਟਰ 22-ਬੀ ’ਚ ਮੰਦਰ ਦੇ ਬਾਹਰ ਗੋਲੀਬਾਰੀ, ਮ੍ਰਿਤਕ ਤੇ ਮੁਲਜ਼ਮ ਦੋਨੋਂ ਨਾਬਾਲਕ, ਸਕੂਲ ਸਮੇਂ ਦੀ ਰੰਜਿਸ਼ ਦਾ ਮਾਮਲਾ ਚੰਡੀਗੜ੍ਹ :- ਚੰਡੀਗੜ੍ਹ ‘ਚ ਵੀਰਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ’ਚ ਇੱਕ ਨਾਬਾਲਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਅਤੇ ਆਟੋ-ਰਿਕਸ਼ਾ ਚਾਲਕ ਦੇ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਵਾਰਦਾਤ … Read more