ਅੰਮ੍ਰਿਤਸਰ – ਸਰਪੰਚ ਪੁੱਤਰ ਕਤਲ ਮਾਮਲਾ; ਪਰਿਵਾਰ ਵੱਲੋਂ ਧਰਨੇ ਦੀ ਚੇਤਾਵਨੀ

ਅੰਮ੍ਰਿਤਸਰ ਵਿਚ ਸਰਪੰਚ ਦੇ ਪੁੱਤਰ ਦੇ ਕਤਲ ਮਾਮਲੇ 'ਚ ਵੱਡੀ ਅੱਪਡੇਟ ਸਾਹਮਣੇ ਆਈ ਹੈ। ਪਰਿਵਾਰ ਨੇ ਦਿੱਤੀ ਧਰਨਾ ਲਾਉਣ ਦੀ ਚੇਤਾਵਨੀ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਪਿੰਡ ਚੀਤੇ ਕਲਾਂ ਵਿੱਚ ਸਰਪੰਚ ਦੇ ਪੁੱਤਰ ਤੇ ਬਲਾਕ ਸੰਮਤੀ ਮੈਂਬਰ ਦੇ ਭਰਾ ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਕਰ ਦਿੱਤੀ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਵੱਲੋਂ ਜਲਦ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੁੱਖ … Read more

ਚੰਡੀਗੜ੍ਹ – ਨੈਤਿਕ ਕਤਲ ਕੇਸ ’ਚ ਹਥਿਆਰ ਬਰਾਮਦ ਕਰਨ ਗਈ ਪੁਲਸ ਤੇ ਫਾਇਰਿੰਗ, ਮੁਲਜ਼ਮ ਜ਼ਖ਼ਮੀ

ਚੰਡੀਗੜ੍ਹ ਦੇ ਨਾਬਾਲਕ ਨੈਤਿਕ ਕਤਲ ਮਾਮਲੇ ਦੇ ਮੁਲਾਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਤੇ ਗੋਲੀ ਚਲਾਈ

ਚੰਡੀਗੜ੍ਹ :- ਚੰਡੀਗੜ੍ਹ ਸੈਕਟਰ 22 ਵਿੱਚ ਨੈਤਿਕ ਖੰਡੇਲਵਾਲ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਸ਼ਨੀਵਾਰ ਤੜਕੇ ਸੈਕਟਰ 50 ਦੇ ਜੰਗਲੀ ਇਲਾਕੇ ਵਿੱਚ ਗੋਲੀਬਾਰੀ ਹੋਈ। ਪੁਲਸ ਮੁਤਾਬਕ, ਹਥਿਆਰ ਬਰਾਮਦ ਕਰਨ ਲਈ ਲਿਆਂਦੇ ਗਏ ਮੁਲਜ਼ਮ ਮਨਮੇਹਰ ਪ੍ਰੀਤ ਸਿੰਘ ਉਰਫ਼ ਮੰਨ ਨੇ ਪੁਲਸ ਟੀਮ ਤੇ ਗੋਲੀ ਚਲਾ ਦਿੱਤੀ। ਗੋਲੀ ਏਐੱਸਆਈ ਪ੍ਰਦੀਪ ਦੀ ਬੁਲੇਟਪਰੂਫ ਜੈਕਟ ਵਿੱਚ ਲੱਗੀ, ਜਦਕਿ ਪੁਲਸ … Read more

ਕੌਣ ਹੈ ਨੇਹਾ ਸ਼ੋਰੀ? ਮਾਪਿਆਂ ਨੂੰ ਅਮਿਤ ਸ਼ਾਹ ਨੂੰ ਮਿਲਣ ਤੋਂ ਰੋਕਿਆ, 7 ਸਾਲਾਂ ਤੋਂ ਇਨਸਾਫ਼ ਦੀ ਉਡੀਕ

ਡਾ. ਨੇਹਾ ਸ਼ੋਰੀ ਦੇ ਮਾਪੇ ਇਨਸਾਫ਼ ਦੀ ਮੰਗ ਲੈ ਕੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ, ਪਰ ਮਿਲਣ ਨਹੀਂ ਦਿੱਤਾ ਗਿਆ

2019 ਵਿੱਚ ਖਰੜ ਸਥਿਤ ਦਫ਼ਤਰ ਵਿੱਚ ਗੋਲੀ ਮਾਰ ਕੇ ਕੀਤੀ ਗਈ ਸੀ ਡਾ. ਨੇਹਾ ਸ਼ੋਰੀ ਦੀ ਹੱਤਿਆ | ਪਰਿਵਾਰ ਨੇ ਜਾਂਚ ਤੇ ਚੁੱਕੇ ਸਨ ਸਵਾਲ, ਸੀਬੀਆਈ ਜਾਂਚ ਦੀ ਮੰਗ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਅਮਿਤ ਸ਼ਾਹ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਰਹੀ ਅਸਫਲ। ਅੰਮ੍ਰਿਤਸਰ :- ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪਰਵਿੰਦਰ … Read more