ਲੁਧਿਆਣਾ – ‘ਆਪ’ ਆਗੂ ਦੇ ਪਟਾਕਾ ਗੋਦਾਮ ’ਚ ਧਮਾਕੇ, ਚਚੇਰੇ ਭਰਾ ਦੀ ਮੌਤ!
ਲੁਧਿਆਣਾ :- ਲੁਧਿਆਣਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਲੱਗੀ ਅੱਗ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਗੋਲਡੀ ਸੱਭਰਵਾਲ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕਿਆਂ ਕਾਰਨ ਇਮਾਰਤ ਦੀ ਇੱਕ ਕੰਧ ਡਿੱਗ ਗਈ। ਇਸ ਦੀ ਲਪੇਟ ਵਿੱਚ ਆਉਣ ਨਾਲ 27 ਸਾਲਾ ਨੌਜਵਾਨ ਸਾਹਿਲ ਸੱਭਰਵਾਲ … Read more