ਪੰਚਕੂਲਾ ਸਕੂਲ ’ਚ 6 ਸਾਲਾ ਬੱਚੀ ਨਾਲ ਕੁੱਟਮਾਰ ਮਾਮਲੇ ’ਚ ਬਾਲ ਅਧਿਕਾਰ ਕਮਿਸ਼ਨ ਸਖ਼ਤ, DEO ਨੂੰ ਨੋਟਿਸ ਜਾਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨੋਟਿਸ ਜਾਰੀ, ਸਕੂਲ ’ਚ ਬੱਚਿਆਂ ਦੀ ਸੁਰੱਖਿਆ ਅਤੇ ਸਟਾਫ਼ ਦੀ ਡਿਊਟੀ ਬਾਰੇ ਮੰਗਿਆ ਜਵਾਬ; PGI ਪਹੁੰਚ ਕੇ ਕਮਿਸ਼ਨ ਦੀ ਚੇਅਰਪਰਸਨ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਪੱਖ ਮੀਡਿਆ :- ਪੰਚਕੂਲਾ ਦੇ ਇੱਕ ਸਕੂਲ ਵਿੱਚ 6 ਸਾਲਾ ਬੱਚੀ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਹੁਣ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਤੱਕ ਪਹੁੰਚ … Read more