ਪੰਚਕੂਲਾ 6 ਸਾਲਾ ਬੱਚੀ ਨਾਲ ਬੇਰਹਿਮੀ, ਸਿਰ ਡੈਸਕ ’ਚ ਮਾਰਿਆ, ਇੱਟਾਂ ਨਾਲ ਕੀਤੇ ਵਾਰ, ਵਾਲ ਪੁੱਟੇ, ਦੇਖੋ ਵੀਡਿਉ
ਕਲਾਸਰੂਮ ‘ਚ ਬੱਚੀ ਨੂੰ ਜ਼ਮੀਨ ਤੇ ਸੁੱਟ ਕੇ ਮਾਰੀਆਂ ਲੱਤਾਂ, ਹਾਲਤ ਗੰਭੀਰ ਹੋਣ ਕਾਰਨ PGI ਚੰਡੀਗੜ੍ਹ ਕੀਤਾ ਰੈਫਰ; ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਪੰਚਕੂਲਾ :-:ਵੀਡਿਓ ਦੇਖ ਦਿਲ ਦਹਿਲ ਜਾਵੇਗਾ। ਮਾਪੇ ਆਪਣੇ ਬੱਚੇ ਨੂੰ ਸਕੂਲ ਇਸ ਭਰੋਸੇ ਨਾਲ ਭੇਜਦਾ ਹੈ ਕਿ ਉੱਥੇ ਉਹ ਸੁਰੱਖਿਅਤ ਰਹੇਗਾ ਅਤੇ ਪੜ੍ਹਾਈ ਦੇ ਨਾਲ ਚੰਗੀਆਂ ਆਦਤਾਂ ਵੀ ਸਿੱਖੇਗਾ। ਪਰ ਹਰਿਆਣਾ … Read more