ਹੁਸ਼ਿਆਰਪੁਰ ’ਚ ਪੁਲਸ ਮੁਲਾਜ਼ਮ ਨੇ ਸਰਪੰਚ ਦੇ ਗੇਟ ਤੇ ਠੋਕੀ ਗੱਡੀ: ਚੱਲੀਆਂ 2 ਗੋਲੀਆਂ!

ਹੁਸ਼ਿਆਰਪੁਰ ਦੇ ਪਿੰਡ ਸਤੌਰ ਵਿੱਚ ਸਰਪੰਚ ਦੇ ਘਰ ਦੇ ਗੇਟ ਨਾਲ ਗੱਡੀ ਟਕਰਾਉਣ ਤੋਂ ਬਾਅਦ ਪੁਲਸ ਮੁਲਾਜ਼ਮ ਅਤੇ ਪਰਿਵਾਰ ਵਿਚਾਲੇ ਹੰਗਾਮਾ ਹੋਇਆ। ਦੋ ਗੋਲੀਆਂ ਚੱਲਣ ਦੀ ਜਾਣਕਾਰੀ, ਪੁੱਤਰ ਗ੍ਰਿਫ਼ਤਾਰ।

ਹੁਸ਼ਿਆਰਪੁਰ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਤੌਰ ਵਿੱਚ ਇੱਕ ਪੁਲਸ ਮੁਲਾਜ਼ਮ ਅਤੇ ਸਰਪੰਚ ਪਰਿਵਾਰ ਵਿਚਾਲੇ ਹੋਇਆ ਵਿਵਾਦ ਗੰਭੀਰ ਟਕਰਾਅ ਵਿੱਚ ਬਦਲ ਗਿਆ। ਮਾਮਲੇ ਦੀ ਸ਼ੁਰੂਆਤ ਸਰਪੰਚ ਦੇ ਘਰ ਦੇ ਗੇਟ ਨਾਲ ਪੁਲਸ ਮੁਲਾਜ਼ਮ ਦੀ ਗੱਡੀ ਟਕਰਾਉਣ ਤੋਂ ਹੋਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋਈ ਅਤੇ ਘਟਨਾ ਦੌਰਾਨ ਦੋ ਗੋਲੀਆਂ ਚੱਲਣ ਦੀ ਜਾਣਕਾਰੀ ਸਾਹਮਣੇ … Read more

ਅੰਮ੍ਰਿਤਸਰ – ਸਰਪੰਚ ਪੁੱਤਰ ਕਤਲ ਮਾਮਲਾ; ਪਰਿਵਾਰ ਵੱਲੋਂ ਧਰਨੇ ਦੀ ਚੇਤਾਵਨੀ

ਅੰਮ੍ਰਿਤਸਰ ਵਿਚ ਸਰਪੰਚ ਦੇ ਪੁੱਤਰ ਦੇ ਕਤਲ ਮਾਮਲੇ 'ਚ ਵੱਡੀ ਅੱਪਡੇਟ ਸਾਹਮਣੇ ਆਈ ਹੈ। ਪਰਿਵਾਰ ਨੇ ਦਿੱਤੀ ਧਰਨਾ ਲਾਉਣ ਦੀ ਚੇਤਾਵਨੀ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਪਿੰਡ ਚੀਤੇ ਕਲਾਂ ਵਿੱਚ ਸਰਪੰਚ ਦੇ ਪੁੱਤਰ ਤੇ ਬਲਾਕ ਸੰਮਤੀ ਮੈਂਬਰ ਦੇ ਭਰਾ ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਕਰ ਦਿੱਤੀ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਵੱਲੋਂ ਜਲਦ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮੁੱਖ … Read more

ਅੰਮ੍ਰਿਤਸਰ ਵਿੱਚ ‘ਆਪ’ ਸਰਪੰਚ ਦੇ ਭਰਾ ਦੀ ਹੱਤਿਆ, ਪਿੰਡ ਚੀਤੇਕਲਾਂ ਦਾ ਮਾਮਲਾ

ਅੰਮ੍ਰਿਤਸਰ ਦੇ ਪਿੰਡ ਚੀਤੇਕਲਾਂ ਜੋ ਝਾਟੀਵਿੰਡ ਥਾਣੇ ਅਧੀਨ ਪੈਂਦਾ ਹੈ। ਓਥੋਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਭਰਾ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ :- ਪਿੰਡ ਚੀਤੇ ਕਲਾਂ ਵਿੱਚ ਸੋਮਵਾਰ ਰਾਤ ਨੂੰ ਗੋਲੀਬਾਰੀ ਦੌਰਾਨ ਮੌਜੂਦਾ ਆਪ ਸਰਪੰਚ ਦੇ ਭਰਾ ਦੀ ਮੌਤ ਗਈ ਹੈ। ਮ੍ਰਿਤਕ ਦੀ ਪਛਾਣ ਤੀਰਥ ਸਿੰਘ ਵਜੋਂ ਹੋਈ ਹੈ, ਜੋ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਪਰਮਜੀਤ ਕੌਰ (ਮਾਤਾ) ਦਾ ਪੁੱਤਰ ਤੇ ਕਾਰਜ ਸਿੰਘ (‘ਆਪ’ ਬਲਾਕ ਸੰਮਤੀ ਮੈਂਬਰ) ਦਾ ਭਰਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ … Read more