ਲਿਵਿੰਗ ਇੰਡੀਆ ਨਿਊਜ਼ ਦੇ 5 ਮੁਲਾਜ਼ਮ ਗ੍ਰਿਫ਼ਤਾਰ, ਫਰਜ਼ੀ ਸਟਿੰਗ ਵੀਡਿਓ ਚਲਾਉਣ ਦੇ ਦੋਸ਼
ਹਰਿਆਣਾ :- ਕੁਰੂਕਸ਼ੇਤਰ ਵਿੱਚ ਪੁਲਸ ਨੇ ਲਿਵਿੰਗ ਇੰਡੀਆ ਨਿਊਜ਼ ਚੈਨਲ ਨਾਲ ਜੁੜੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਚੈਨਲ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਅਤੁਲ ਅਗਰਵਾਲ, ਐਡੀਟਰ ਸੌਰਭ, ਐਂਕਰ ਸੁਦੇਸ਼ ਨੈਨ ਅਤੇ ਪੱਤਰਕਾਰ ਨੀਤੂ ਤੇ ਲਵਪ੍ਰੀਤ ਸ਼ਾਮਲ ਹਨ। ਪੁਲਸ ਅਨੁਸਾਰ, ਇਹ ਕਾਰਵਾਈ ਛੇ ਮਹੀਨੇ ਪੁਰਾਣੀ ਵੀਡੀਓ ਨੂੰ ਫਰਜ਼ੀ ਲਾਈਵ ਸਟਿੰਗ ਆਪ੍ਰੇਸ਼ਨ ਵਜੋਂ ਪ੍ਰਸਾਰਿਤ ਕਰਨ … Read more