ਤਰਨਤਾਰਨ ’ਚ ਸੜਕ ਹਾਦਸਾ, ਤਿੰਨ ਨਾਬਾਲਗਾਂ ਦੀ ਮੌਤ
ਤਰਨਤਾਰਨ :- ਭਿੱਖੀਵਿੰਡ ਵਿੱਚ ਬੀਐੱਸਐੱਫ ਕੈਂਪ ਨੇੜੇ ਦੇਰ ਰਾਤ ਕਰੀਬ 2 ਵਜੇ ਸੜਕ ਹਾਦਸਾ ਵਾਪਰਿਆ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ ’ਚ ਜਾ ਰਹੇ ਤਿੰਨ ਨਾਬਾਲਗਾਂ ਦੀ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕਾਂ ਦੀ ਪਛਾਣ ਅਭਿਜੋਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਪਿੰਡ ਮਾੜੀ ਮੇਘਾ, ਹਰਮਨ ਸਿੰਘ ਪੁੱਤਰ … Read more