PPSC PCS ਨਤੀਜੇ ਤੇ ਉੱਠੇ ਸਵਾਲਾਂ ਦਾ ਚੇਅਰਮੈਨ ਨੇ ਅੰਕੜਿਆਂ ਸਮੇਤ ਦਿੱਤਾ ਜਵਾਬ

PPSC PCS ਮੇਨਜ਼ ਨਤੀਜਾ 2025 'ਤੇ ਉੱਠੇ ਬੇਨਿਯਮੀਆਂ ਦੇ ਦੋਸ਼ਾਂ ਬਾਰੇ ਚੇਅਰਮੈਨ ਵਿਨਾਇਕ ਸੈਣੀ ਨੇ 751 ਸਫਲ ਉਮੀਦਵਾਰਾਂ ਦੇ ਅੰਕੜੇ ਪੇਸ਼ ਕਰਕੇ ਆਪਣਾ ਪੱਖ ਰੱਖਿਆ।

ਚੰਡੀਗੜ੍ਹ :- ਪੰਜਾਬ PCS ਮੇਨਜ਼ ਪ੍ਰੀਖਿਆ-2025 ਦੇ ਨਤੀਜਿਆਂ ਨੂੰ ਲੈ ਕੇ ਉੱਠ ਰਹੇ ਵਿਵਾਦ ਦਰਮਿਆਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਆਪਣਾ ਪੱਖ ਰੱਖਿਆ ਹੈ। ਕਮਿਸ਼ਨ ਦੇ ਚੇਅਰਮੈਨ ਰਿਟਾਇਰਡ ਮੇਜਰ ਜਨਰਲ ਵਿਨਾਇਕ ਸੈਣੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਤੀਜਿਆਂ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਅਤੇ ਕਲਾਸਰੂਮਾਂ ਦੇ ਅੰਕੜੇ ਜਨਤਕ ਕੀਤੇ। ਉਨ੍ਹਾਂ … Read more