PPSC PCS ਨਤੀਜੇ ਤੇ ਉੱਠੇ ਸਵਾਲਾਂ ਦਾ ਚੇਅਰਮੈਨ ਨੇ ਅੰਕੜਿਆਂ ਸਮੇਤ ਦਿੱਤਾ ਜਵਾਬ

PPSC PCS ਮੇਨਜ਼ ਨਤੀਜਾ 2025 'ਤੇ ਉੱਠੇ ਬੇਨਿਯਮੀਆਂ ਦੇ ਦੋਸ਼ਾਂ ਬਾਰੇ ਚੇਅਰਮੈਨ ਵਿਨਾਇਕ ਸੈਣੀ ਨੇ 751 ਸਫਲ ਉਮੀਦਵਾਰਾਂ ਦੇ ਅੰਕੜੇ ਪੇਸ਼ ਕਰਕੇ ਆਪਣਾ ਪੱਖ ਰੱਖਿਆ।

ਚੰਡੀਗੜ੍ਹ :- ਪੰਜਾਬ PCS ਮੇਨਜ਼ ਪ੍ਰੀਖਿਆ-2025 ਦੇ ਨਤੀਜਿਆਂ ਨੂੰ ਲੈ ਕੇ ਉੱਠ ਰਹੇ ਵਿਵਾਦ ਦਰਮਿਆਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਆਪਣਾ ਪੱਖ ਰੱਖਿਆ ਹੈ। ਕਮਿਸ਼ਨ ਦੇ ਚੇਅਰਮੈਨ ਰਿਟਾਇਰਡ ਮੇਜਰ ਜਨਰਲ ਵਿਨਾਇਕ ਸੈਣੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਤੀਜਿਆਂ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਅਤੇ ਕਲਾਸਰੂਮਾਂ ਦੇ ਅੰਕੜੇ ਜਨਤਕ ਕੀਤੇ। ਉਨ੍ਹਾਂ … Read more

ਪੰਜਾਬ PCS ਨਤੀਜੇ ’ਚ ਧਾਂਧਲੀ ਦੇ ਦੋਸ਼, ਚੋਣ ਪ੍ਰਕਿਰਿਆ ਤੇ ਉੱਠੇ ਕਈ ਗੰਭੀਰ ਸਵਾਲ; CBI ਜਾਂਚ ਦੀ ਮੰਗ

ਪੰਜਾਬ PCS ਮੇਨਜ਼ ਨਤੀਜੇ ਵਿੱਚ ਕਮਰਾ-ਵਾਰ ਚੋਣ ਅਤੇ ਰੋਲ ਨੰਬਰਾਂ ’ਤੇ ਸਵਾਲ। ਸੁਨੀਲ ਜਾਖੜ, ਰਵਨੀਤ ਬਿੱਟੂ ਸਮੇਤ ਕਈ ਆਗੂਆਂ ਨੇ ਜਾਂਚ ਦੀ ਮੰਗ ਕੀਤੀ।

ਚੰਡੀਗੜ੍ਹ :- ਪੰਜਾਬ PCS ਮੇਨਜ਼ 2026 ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਭਰਤੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। 331 ਅਸਾਮੀਆਂ ਲਈ 751 ਉਮੀਦਵਾਰਾਂ ਨੂੰ ਇੰਟਰਵਿਊ ਵਾਸਤੇ ਸ਼ਾਰਟਲਿਸਟ ਕੀਤਾ ਗਿਆ ਹੈ, ਪਰ ਨਤੀਜੇ ਵਿੱਚ ਕੁਝ ਪ੍ਰੀਖਿਆ ਕੇਂਦਰਾਂ ਅਤੇ ਕਮਰਿਆਂ ਤੋਂ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਦੀ ਚੋਣ ਦੇ ਅੰਕੜਿਆਂ ਨੇ ਸਵਾਲ … Read more