ਕੋਲਕਾਤਾ – ਦੁਰਗਾ ਪੂਜਾ ਪੰਡਾਲ ‘ਚ ਭਗਦੜ ਨਾਲ 19 ਮੌਤਾਂ, SIT ਕਰੇਗੀ ਜਾਂਚ, ਧਾਰਾ 163 ਲਾਗੂ!

ਕੋਲਕਾਤਾ ਭਗਦੜ 19 ਮੌਤਾਂ, SIT ਕਰੇਗੀ ਜਾਂਚ, ਧਾਰਾ 163 ਲਾਗੂ

ਕੋਲਕਾਤਾ :- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਚੋਰਬਾਗਾਨ ਇਲਾਕੇ ਵਿੱਚ ਦੁਰਗਾ ਪੂਜਾ ਦੌਰਾਨ ਪੰਡਾਲ ਵਿੱਚ ਮਚੀ ਭਗਦੜ ‘ਚ 19 ਲੋਕਾਂ ਦੀ ਮੌਤ ਦੀ ਸੂਚਨਾ ਹੈ। ਜਦਕਿ 25 ਤੋਂ 35 ਜਖ਼ਮੀ ਹਾਲਾਤ ‘ਚ ਹੋਣ ਦੀ ਰਿਪੋਰਟ ਹੈ। ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ। ਜ਼ਖ਼ਮੀਆਂ ਨੂੰ ਕੋਲਕਾਤਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਬੰਧਕਾਂ … Read more

ਵ੍ਰਿੰਦਾਵਨ ‘ਚ ਪਾਣੀ ਦੀ ਟੈਂਕੀ ‘ਚ ਉਤਰੇ ਬੱਚੇ, ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਨਾਲ 4 ਦੀ ਮੌਤ, ਗੁਰੂਕੁਲ ਦੀ ਹੋਵੇਗੀ ਜਾਂਚ

Mathura vrindavan 4 Dead Gurukul scaled

ਵ੍ਰਿੰਦਾਵਨ :- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਇੱਕ ਗੁਰੁਕੁਲ ਦੇ ਅੰਦਰ ਵਾਪਰੇ ਦਰਦਨਾਕ ਹਾਦਸੇ ਵਿੱਚ ਚਾਰ ਬੱਚਿਆਂ ਦੀ ਮੌਤ ਦੀ ਖ਼ਬਰ ਹੈ।ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ। ਮੁੱਢਲੀ ਜਾਂਚ ਵਿੱਚ ਬੱਚਿਆਂ ਦੇ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ। … Read more

Mad Sandhu ਕਤਲ ਮਾਮਲਾ: ਹਮਲਾਵਰਾਂ ਬਾਰੇ ਪੁਲਸ ਨੂੰ ਮਿਲੇ ਅਹਿਮ ਸੁਰਾਗ, BJP-Congress ਨੇ ਘੇਰੀ ਮਾਨ ਸਰਕਾਰ

InShot 20261003 223702179 scaled

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ Mad Sandhu (ਮੈਡ ਸੰਧੂ) ਦੇ ਕਤਲ ਮਾਮਲੇ ਵਿੱਚ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਸ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਨੀਵਾਰ ਸ਼ਾਮ ਲੋਹਾਰਕਾ ਰੋਡ ਤੇ Mad Sandhu (ਮੈਡ ਸੰਧੂ) ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ … Read more

LPU ਹਿੰਸਾ ਮਾਮਲਾ: ਮਹਿਲਾ ਕਮਿਸ਼ਨ ਨੇ ਮੰਗੀ FIR ਤੇ ਜਾਂਚ ਰਿਪੋਰਟ, ਭਗਵੰਤ ਮਾਨ ਨੇ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼

InShot 20260928 123326740 scaled

LPU ਹਿੰਸਾ ਮਗਰੋਂ ਕੈਂਪਸ ’ਚ ਇੰਟਰਨੈੱਟ ਬੰਦ, ਯੂਨੀਵਰਸਿਟੀ 10 ਦਿਨਾਂ ਲਈ ਬੰਦ; ਮਿਡ-ਟਰਮ ਪ੍ਰੀਖਿਆਵਾਂ ਰੱਦ ਫਗਵਾੜਾ :- ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਕੈਂਪਸ ਵਿੱਚ ਇੰਟਰਨੈੱਟ ਸੇਵਾਵਾਂ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਕੈਂਪਸ ਨਾਲ ਸਬੰਧਤ ਭੜਕਾਊ ਵੀਡੀਓਜ਼ ਦੇ ਪ੍ਰਸਾਰ ਨੂੰ ਰੋਕਣ ਅਤੇ ਮਾਹੌਲ … Read more