Breaking – ਪੰਜਾਬ ‘ਚ ASI ਦੀ ਗੋਲੀ ਮਾਰਕੇ ਹੱਤਿਆ!

Punjab ASI Murder

ਕਰਨਵੀਰ ਸਿੰਘ :- ਤਰਨਤਾਰਨ ਵਿੱਚ ਐਤਵਾਰ ਦੇਰ ਸ਼ਾਮ ਅਣਪਛਾਤੇ ਹਮਲਾਵਰਾਂ ਨੇ ਪੰਜਾਬ ਪੁਲਸ ਦੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ASI ਆਪਣੀ ਡਿਊਟੀ ਖ਼ਤਮ ਕਰਕੇ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਜਾ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਤੇ ASI ਦੀ ਮੌਕੇ ਤੇ ਹੀ … Read more

ਅੰਮ੍ਰਿਤਸਰ ‘ਚ ASI ਤੇ ਫਾਇਰਿੰਗ ਮਾਮਲੇ ਚ ਨਵਾਂ ਮੋੜ, TTH ਨੇ ਲਈ ਹਮਲੇ ਦੀ ਜ਼ਿੰਮੇਵਾਰੀ

Amritsar Police ASI Firing Case Update

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ ਵਿੱਚ ਡਿਊਟੀ ਤੋਂ ਵਾਪਸ ਘਰ ਜਾ ਰਹੇ GRP ਦੇ ASI ਸੁਖਚੈਨ ਸਿੰਘ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨਾਂ ਦੇ ਸੰਗਠਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਸੰਗਠਨ ਨੇ ਇਸ ਨੂੰ ‘ਆਪਰੇਸ਼ਨ ਨੂਰ’ … Read more

ਅੰਮ੍ਰਿਤਸਰ ’ਚ ASI ਤੇ 3 ਬੰਦਿਆ ਨੇ ਕੀਤੀ ਫਾਇਰਿੰਗ

InShot 20261004 231847735

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਰਕਾਰੀ ਰੇਲਵੇ ਪੁਲਸ (GRP) ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾਈ। ਹਮਲਾ ਜਗਦੇਵ ਕਲਾਂ ਪਿੰਡ ਨੇੜੇ ਹੋਇਆ ਜਦੋਂ ASI ਸਿਵਲ ਕੱਪੜਿਆਂ ਵਿੱਚ ਘਰ ਜਾ ਰਹੇ ਸਨ। ASI ਸੁਖਚੈਨ ਸਿੰਘ ਮੁਤਾਬਿਕ, ਗੋਲੀ ਓਹਨਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲੇ ਤੋਂ … Read more