ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ 2 ਨੌਜਵਾਨਾਂ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਸਨ ਦੋਵੇਂ ਨੌਜਵਾਨ, 32 ਬੋਰ ਦੇ ਤਿੰਨ ਖੋਲ ਬਰਾਮਦ ਅੰਮ੍ਰਿਤਸਰ :- ਸ਼ਹਿਰ ਵਿੱਚ ਵੀਰਵਾਰ ਨੂੰ ਹਮਲਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ। ਪਹਿਲੀ ਘਟਨਾ ਵਿੱਚ ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਸ ਦੀ ਮੁੱਢਲੀ ਜਾਂਚ … Read more

ਮਾਨਸਾ ’ਚ ਪੁਲਸ ਮੁਲਾਜ਼ਮ ਨੇ ਆਪਣੇ ਪਰਿਵਾਰ ਤੇ ਚਲਾਈਆਂ ਗੋਲੀਆਂ, ਆਪ ਖ਼ੁਦਕੁਸ਼ੀ ਕੀਤੀ

ਮਾਨਸਾ ਦੇ ਪੰਜਾਬ ਪੁਲਸ ਮੁਲਾਜ਼ਮ ਨੇ ਆਪਣੇ ਪਰਿਵਾਰ ਤੇ ਗੋਲੀਆਂ ਚਲਾਈਆਂ ਤੇ ਆਪ ਖੁਦਕੁਸ਼ੀ ਕਰ ਲਈ, ਪੰਜਾਬ ਦੀ ਵੱਡੀ ਖ਼ਬਰ ਹੈ

ਇੱਕ ਪੁੱਤ ਸਮੇਤ ਖ਼ੁਦ ਦੀ ਮੌਤ, ਪਤਨੀ ਤੇ ਵੱਡਾ ਪੁੱਤਰ ਗੰਭੀਰ ਜ਼ਖ਼ਮੀ, ਬਠਿੰਡਾ ਏਮਜ਼ ਭੇਜੇ, ਡੀਸੀ ਦੇ ਗੰਨਮੈਨ ਵਜੋਂ ਤਾਇਨਾਤ ਸੀ ਪੁਲਸ ਮੁਲਾਜ਼ਮ ਗੁਰਵਿੰਦਰ ਸਿੰਘ ਮਾਨਸਾ :- ਮਾਨਸਾ ਦੇ ਨਿਧਾਨ ਸਿੰਘ ਨਗਰ ਵਿੱਚ ਤੜਕਸਾਰ ਸਵੇਰੇ ਇੱਕ ਪੁਲਸ ਮੁਲਾਜ਼ਮ ਵੱਲੋਂ ਆਪਣੇ ਹੀ ਪਰਿਵਾਰ ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਵਿੱਚ ਪੁਲਸ ਮੁਲਾਜ਼ਮ ਗੁਰਵਿੰਦਰ … Read more

ਟਾਈਗਰ ਸ਼ਰਾਫ ਤੇ ਫਾਇਰਿੰਗ ਮਗਰੋਂ ਮੁੰਬਈ ਪੁਲਸ ਨੇ 15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ, ਲਾਰੈਂਸ ਬਿਸ਼ਨੋਈ ਗੈਂਗ ਨੇ ਜਿੰਮੇਵਾਰੀ ਲਈ!

ਟਾਈਗਰ ਸ਼ਰਾਫ ਤੇ ਹਮਲਾ, ਲਾਰੈਂਸ ਬਿਸ਼ਨੋਈ ਵੱਲੋਂ ਜਿੰਮੇਵਾਰੀ, ਮੁੰਬਈ ਪੁਲਸ 15 ਸਪੈਸ਼ਲ ਟੀਮਾਂ ਦਾ ਗਠਨ

ਮੁੰਬਈ :- ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਟਾਈਗਰ ਸ਼ਰਾਫ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਇੱਕ ਵਾਰ ਫੇਰ ਤੋਂ ਫਿਲਮ ਜਗਤ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਐਤਵਾਰ ਸ਼ਾਮ ਵਾਪਰੀ ਇਸ ਘਟਨਾ ਵਿੱਚ ਟਾਈਗਰ ਸ਼ਰਾਫ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦੇ ਡਰਾਈਵਰ ਤੇ ਇੱਕ ਹੋਰ ਚੌਹਾਨ ਨਾਮਕ ਵਿਅਕਤੀ ਜਖਮੀ … Read more

ਅੰਮ੍ਰਿਤਸਰ ‘ਚ ASI ਤੇ ਫਾਇਰਿੰਗ ਮਾਮਲੇ ਚ ਨਵਾਂ ਮੋੜ, TTH ਨੇ ਲਈ ਹਮਲੇ ਦੀ ਜ਼ਿੰਮੇਵਾਰੀ

Amritsar Police ASI Firing Case Update

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ ਵਿੱਚ ਡਿਊਟੀ ਤੋਂ ਵਾਪਸ ਘਰ ਜਾ ਰਹੇ GRP ਦੇ ASI ਸੁਖਚੈਨ ਸਿੰਘ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨਾਂ ਦੇ ਸੰਗਠਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਸੰਗਠਨ ਨੇ ਇਸ ਨੂੰ ‘ਆਪਰੇਸ਼ਨ ਨੂਰ’ … Read more

ਅੰਮ੍ਰਿਤਸਰ ’ਚ ASI ਤੇ 3 ਬੰਦਿਆ ਨੇ ਕੀਤੀ ਫਾਇਰਿੰਗ

InShot 20261004 231847735

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਰਕਾਰੀ ਰੇਲਵੇ ਪੁਲਸ (GRP) ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾਈ। ਹਮਲਾ ਜਗਦੇਵ ਕਲਾਂ ਪਿੰਡ ਨੇੜੇ ਹੋਇਆ ਜਦੋਂ ASI ਸਿਵਲ ਕੱਪੜਿਆਂ ਵਿੱਚ ਘਰ ਜਾ ਰਹੇ ਸਨ। ASI ਸੁਖਚੈਨ ਸਿੰਘ ਮੁਤਾਬਿਕ, ਗੋਲੀ ਓਹਨਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲੇ ਤੋਂ … Read more

ਫਾਜ਼ਿਲਕਾ – DSP ਦਫ਼ਤਰ ਬਾਹਰ ਚਲੀਆਂ ਗੋਲੀਆਂ, 2 ਨੌਜਵਾਨ ਕਾਬੂ, 2 ਫਰਾਰ

InShot 20261002 085538864 scaled

ਜਲਾਲਾਬਾਦ :- ਫਾਜ਼ਿਲਕਾ ਦੇ ਜਲਾਲਾਬਾਦ ਵਿੱਚ DSP ਦਫ਼ਤਰ ਬਾਹਰ ਗੋਲੀਆਂ ਚਲੀਆਂ। 3-4 ਬਾਈਕਾਂ ਤੇ ਸਵਾਰ ਕੁਝ ਨੌਜਵਾਨ ਲਾਲ ਬੱਤੀ ਚੌਕ ਵੱਲੋਂ ਆਏ ਅਤੇ DSP ਦਫ਼ਤਰ ਵੱਲ ਗੋਲੀ ਚਲਾਈ ਤੇ ਬਾਅਦ ਵਿੱਚ ਦਫ਼ਤਰ ਦੇ ਅੰਦਰ ਵੀ ਦਾਖ਼ਲ ਹੋਏ। ਘਟਨਾ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ 2 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਲਾਲ ਬੱਤੀ ਚੌਕ ਤੋਂ … Read more