ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ 2 ਨੌਜਵਾਨਾਂ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਸਨ ਦੋਵੇਂ ਨੌਜਵਾਨ, 32 ਬੋਰ ਦੇ ਤਿੰਨ ਖੋਲ ਬਰਾਮਦ ਅੰਮ੍ਰਿਤਸਰ :- ਸ਼ਹਿਰ ਵਿੱਚ ਵੀਰਵਾਰ ਨੂੰ ਹਮਲਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ। ਪਹਿਲੀ ਘਟਨਾ ਵਿੱਚ ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਸ ਦੀ ਮੁੱਢਲੀ ਜਾਂਚ … Read more

ਮਾਨਸਾ ਵਿੱਚ 3 ਡੀਐੱਸਪੀ ਬਦਲੇ – ਪਰਵਿੰਦਰ ਸਿੰਘ ਝੋਟਾ ਮਾਮਲਾ

ਮਾਨਸਾ ਪੁਲਸ ਵਿੱਚ ਫੇਰਬਦਲ, ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲੇ

ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਨਵੇਂ ਅਧਿਕਾਰੀ ਤਾਇਨਾਤ; ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਨੂੰ ਸੰਗਰੂਰ ਭੇਜਿਆ ਮਾਨਸਾ :- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲ ਦਿੱਤੇ ਹਨ। ਇਸ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਸਬ-ਡਿਵੀਜ਼ਨ ਮਾਨਸਾ, ਹਰਵਿੰਦਰ ਸਿੰਘ ਸਰਾਂ … Read more

ਟਰੱਕ ‘ਚੋਂ 3,080 ਲੀਟਰ ਜਾਨਲੇਵਾ ਸ਼ਰਾਬ (ਕੈਮੀਕਲ) ਬਰਾਮਦ, ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ

ਅੰਮ੍ਰਿਤਸਰ ਪੁਲਸ ਨੇ ਬਿਆਸ ਨਾਕੇ ਤੇ ਗੁਪਤ ਸੂਚਨਾ ਦੇ ਅਧਾਰ ਤੇ ਨਕਲੀ ਸ਼ਰਾਬ ਬਣਾਉਣ ਵਾਲਾ ਕੈਮੀਕਲ ਨਾਲ ਭਰਿਆ ਟਰੱਕ ਕਾਬੂ ਕੀਤਾ ਹੈ।

ਅੰਮ੍ਰਿਤਸਰ :- ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਬਿਆਸ ਵਿੱਚ ਇੱਕ ਟਰੱਕ ਵਿੱਚੋਂ 3,080 ਲੀਟਰ ਐਕਸਟਰਾ ਨਿਊਟਰਲ ਅਲਕੋਹਲ (ENA) ਬਰਾਮਦ ਕੀਤੀ ਹੈ। ਇਹ ਤਰਲ, ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੀ ਗ਼ੈਰਕਾਨੂੰਨੀ ਵਰਤੋਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਪੁਲਸ ਨੂੰ ਖ਼ਦਸ਼ਾ ਹੈ ਕਿ ਇਸ ਖੇਪ ਨੂੰ … Read more

ਹੁਸ਼ਿਆਰਪੁਰ – ਕਲਯੁਗੀ ਪਿਓ ਨੇ ਧੀ ਦਾ ਕਿਰਪਾਨ ਨਾਲ ਕੀਤਾ ਕਤਲ

ਹੁਸ਼ਿਆਰਪੁਰ 'ਚ ਪਿਤਾ ਨੇ ਆਪਣੀ 170 ਸਾਲਾ ਧੀ ਦਾ ਕਿਰਪਾਨ ਨਾਲ ਕਤਲ ਕੀਤਾ ਤੇ ਆਪ ਮੌਕੇ ਤੋਂ ਫ਼ਰਾਰ ਹੋ ਗਿਆ।

ਹੁਸ਼ਿਆਰਪੁਰ :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧੂਤ ਕਲਾਂ ਵਿੱਚ 17 ਸਾਲਾ ਧੀ ਦਾ ਪਿਓ ਵੱਲੋਂ ਕਤਲ ਕਰ ਦਿੱਤਾ ਗਿਆ ਹੈ।ਬੱਚੀ ਦੇ ਪਿਤਾ ਤੇ ਕਿਰਪਾਨ ਨਾਲ ਹਮਲਾ ਕਰਕੇ ਉਸ ਦੀ ਜਾਨ ਲੈਣ ਦਾ ਦੋਸ਼ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਿਤਾ ਫਰਾਰ ਹੈ। ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਘਟਨਾ ਵੀਰਵਾਰ ਤੜਕੇ … Read more

ਪੰਜਾਬ ਚੋਣਾਂ 2027- ਕਿਸਨੂੰ ਮਿਲੇਗੀ ਟਿਕਟ; ‘ਆਪ’ ਦੀ ਦਿੱਲੀ ‘ਚ ਅਹਿਮ ਮੀਟਿੰਗ

ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਅਹਿਮ ਮੀਟਿੰਗ। ਸੀਨੀਅਰ ਆਗੂਆਂ ਸਮੇਤ ਭਗਵੰਤ ਮਾਨ ਵੀ ਹੋਣਗੇ ਸ਼ਾਮਿਲ। ਕਿਹੜੇ ਉਮੀਦਵਾਰਾਂ ਨੂੰ ਮਿਲਣਗੀਆਂ ਟਿਕਟਾਂ? ਪੰਜਾਬ ਚੋਣਾਂ 2027 ਨੂੰ ਲੈਕੇ ਆਪ ਸਰਗਰਮ। ਅਰਵਿੰਦ ਕੇਜਰੀਵਾਲ ਕਰਨਗੇ ਮੀਟਿੰਗ ਦੀ ਅਗਵਾਈ

ਚੰਡੀਗੜ੍ਹ :- ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ 30 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਕਰਨਗੇ, ਜਿਸ ਵਿੱਚ ਉਮੀਦਵਾਰਾਂ ਦੀ ਚੋਣ ਅਤੇ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।ਸੂਤਰਾਂ ਮੁਤਾਬਕ, ਇਸ ਮੀਟਿੰਗ ਵਿੱਚ ਪਹਿਲੀ ਉਮੀਦਵਾਰ ਸੂਚੀ ਨੂੰ … Read more

ਕਰਵਾਚੋਥ ਦਾ ਚੰਨ ਕਦੋਂ ਦੇਵੇਗਾ ਦੀਦਾਰ, ਦੇਖੋ ਆਪਣੇ ਸ਼ਹਿਰ ਦਾ ਸਮਾਂ

ਕਰਵਾਚੋਥ ਵਰਤ ਚੰਦਰਮਾ ਨਿਕਲਣ ਦਾ ਸਾਰਾ ਸਮਾਂ ਦੇਖੋ

ਪੂਜਾ ਦਾ ਸ਼ੁਭ ਮਹੂਰਤ ਸ਼ਾਮ 5:38 ਤੋਂ 6:56 ਵਜੇ ਤੱਕ; ਸ਼ਹਿਰਾਂ ਅਨੁਸਾਰ ਚੰਦਰਮਾ ਨਿਕਲਣ ਦੇ ਸਮੇਂ ’ਚ ਹੋਵੇਗਾ ਫ਼ਰਕ ਚੰਡੀਗੜ੍ਹ :- ਸੁਹਾਗਣਾਂ ਦਾ ਪ੍ਰਮੁੱਖ ਤਿਉਹਾਰ ਕਰਵਾਚੋਥ ਦੇ ਵਰਤ ਦੀ ਹਿੰਦੂ ਧਰਮ ਵਿੱਚ ਕਾਫੀ ਮਹਾਨਤਾ ਮੰਨੀ ਜਾਂਦੀ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਦੀ ਸੁੱਖ ਸੁੱਖਦੀਆਂ ਹਨ ਤੇ ਵਰਤ … Read more

ਅਰਵਿੰਦਰ ਕੌਰ ਆਜ਼ਾਦ ਨੂੰ ਰਾਤ ਨੂੰ ਅਣਜਾਣ ਥਾਂ ਤੇ ਛੱਡਣ ਤੇ ਉੱਠੇ ਸਵਾਲ

ਅਰਵਿੰਦ ਕੌਰ ਅਜ਼ਾਦ ਮਾਨਸਾ ਧਰਨੇ ਚ ਪੁੱਜੀ ਪ੍ਰਦਰਸ਼ਨਕਾਰੀ ਮਹਿਲਾ , ਪੰਜਾਬ ਪੁਲਸ ਨੇ ਇਸਨੂੰ ਰਿਹਾਅ ਕਰ ਦਿੱਤਾ ਤੇ ਕਿਸੇ ਅਨਜਾਣ ਜਗਹ ਤੇ ਛੱਡ ਦਿੱਤਾ। ਔਰਤ ਦੀ ਸੁਰੱਖਿਆ ਤੇ ਪੁਲਸ ਤੇ ਸਵਾਲ ਉੱਠੇ ਹਨ।

ਮਾਨਸਾ :- ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨਾਲ ਪੁਲਸ ਦੀ ਕਾਰਵਾਈ ਦੌਰਾਨ ਹਿਰਾਸਤ ਵਿੱਚ ਲਈ ਗਈ ਪੰਜਾਬ ਸਟੂਡੈਂਟਸ ਯੂਨੀਅਨ (PSU) ਦੀ ਆਗੂ ਅਰਵਿੰਦਰ ਕੌਰ ਆਜ਼ਾਦ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ ਕਥਿਤ ਤੌਰ ’ਤੇ ਰਾਤ ਸਮੇਂ ਨਾਭਾ ਵਿੱਚ ਕਿਸੇ ਅਣਜਾਣ ਥਾਂ ’ਤੇ ਛੱਡ ਦਿੱਤਾ ਗਿਆ। ਇਸ ਘਟਨਾ … Read more

ਮਾਨਸਾ ’ਚ ਪਰਿਵਾਰ ਤੋਂ ਜ਼ਬਰਦਸਤੀ ਲਾਸ਼ ਲਿਜਾਣ ਤੇ ਮਨੁੱਖੀ ਅਧਿਕਾਰ ਕਮਿਸ਼ਨ ਸਖ਼ਤ

ਮਾਨਸਾ ਦਲਜੀਤ ਸਿੰਘ ਮੌਤ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ। ਕਾਰਕੁੰਨ ਅਰਵਿੰਦ ਕੌਰ ਅਜ਼ਾਦ ਰਿਹਾਅ

ਮਾਨਸਾ ’ਚ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਤੋਂ ਮੰਗੀ ਰਿਪੋਰਟ ਮਾਨਸਾ :- ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਅਤੇ ਉਸ ਦੀ ਮ੍ਰਿਤਕ ਦੇਹ ਪੁਲਸ ਵੱਲੋਂ ਜ਼ਬਰਦਸਤੀ ਪਰਿਵਾਰ ਤੋਂ ਖੋਏ ਜਾਣ ਦੇ ਮਾਮਲੇ ਨੇ ਹੁਣ ਕੌਮੀ ਪੱਧਰ … Read more

ਜਗਤਾਰ ਸਿੰਘ ਹਵਾਰਾ ਨੂੰ ਨਹੀਂ ਮਿਲੀ ਪੈਰੋਲ, 19 ਨਵੰਬਰ ਨੂੰ ਅਗਲੀ ਸੁਣਵਾਈ

ਜਗਤਾਰ ਸਿੰਘ ਹਵਾਰਾ ਨੂੰ ਹਾਈਕੋਰਟ ਵਲੋਂ ਪੈਰੋਲ ਨਹੀਂ ਮਿਲੀ। 19 ਨਵੰਬਰ ਤੱਕ ਸੁਣਵਾਈ ਫੇਰ ਤਲ ਗਈ ਹੈ।

ਮਾਂ ਦੀ ਖ਼ਰਾਬ ਸਿਹਤ ਦੇ ਆਧਾਰ ਤੇ ਮੰਗੀ ਗਈ ਹੈ 10 ਦਿਨ ਦੀ ਪੈਰੋਲ ਚੰਡੀਗੜ੍ਹ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦਾ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਉਸ ਦੀ … Read more

ਜੇਲ੍ਹ ’ਚ ਗੈਂਗਸਟਰ ਆਸ਼ੀਸ਼ ਦੀ ਮੌਤ, ਤੀਹਰੇ ਕਤਲ ਕਾਂਡ ਦਾ ਸੀ ਮੁੱਖ ਮੁਲਜ਼ਮ

ਗੈਂਗਸਟਰ ਭੁਵਨੇਸ਼ ਚੋਪੜਾ ਉਰਫ ਅਸ਼ੀਸ਼ ਦੀ ਜੇਲ ਵਿਚ ਮੌਤ। ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦਾ ਮੁੱਖ ਮੁਲਜ਼ਮ ਸੀ। ਪਾਕਿਸਤਾਨ ਨਾਲ ਤਾਰ ਜੁੜੇ ਹੋਣ ਦੀ ਆਸ਼ੰਕਾ

ਚੰਡੀਗੜ੍ਹ :- ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੌਤ ਦੀ ਸੂਚਨਾ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਰਾਤ ਨੂੰ ਤਬੀਅਤ ਵਿਗੜਨ ਮਗਰੋਂ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹ ਖਤਮ ਗਿਆ। ਮਾਮਲੇ ਵਿੱਚ ਪੋਸਟਮਾਰਟਮ ਦੇ ਨਾਲ ਨਿਆਂਇਕ ਜਾਂਚ ਵੀ ਕਰਵਾਈ ਜਾਵੇਗੀ। ਦਿੱਲੀ ਹਵਾਈ ਅੱਡੇ ਤੋਂ ਹੋਇਆ … Read more