ਪੰਜਾਬ ਚੋਣਾਂ 2027- ਕਿਸਨੂੰ ਮਿਲੇਗੀ ਟਿਕਟ; ‘ਆਪ’ ਦੀ ਦਿੱਲੀ ‘ਚ ਅਹਿਮ ਮੀਟਿੰਗ

ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਅਹਿਮ ਮੀਟਿੰਗ। ਸੀਨੀਅਰ ਆਗੂਆਂ ਸਮੇਤ ਭਗਵੰਤ ਮਾਨ ਵੀ ਹੋਣਗੇ ਸ਼ਾਮਿਲ। ਕਿਹੜੇ ਉਮੀਦਵਾਰਾਂ ਨੂੰ ਮਿਲਣਗੀਆਂ ਟਿਕਟਾਂ? ਪੰਜਾਬ ਚੋਣਾਂ 2027 ਨੂੰ ਲੈਕੇ ਆਪ ਸਰਗਰਮ। ਅਰਵਿੰਦ ਕੇਜਰੀਵਾਲ ਕਰਨਗੇ ਮੀਟਿੰਗ ਦੀ ਅਗਵਾਈ

ਚੰਡੀਗੜ੍ਹ :- ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂ 30 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਮੀਟਿੰਗ ਕਰਨਗੇ, ਜਿਸ ਵਿੱਚ ਉਮੀਦਵਾਰਾਂ ਦੀ ਚੋਣ ਅਤੇ ਚੋਣ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।ਸੂਤਰਾਂ ਮੁਤਾਬਕ, ਇਸ ਮੀਟਿੰਗ ਵਿੱਚ ਪਹਿਲੀ ਉਮੀਦਵਾਰ ਸੂਚੀ ਨੂੰ … Read more

ਕਰਵਾਚੋਥ ਦਾ ਚੰਨ ਕਦੋਂ ਦੇਵੇਗਾ ਦੀਦਾਰ, ਦੇਖੋ ਆਪਣੇ ਸ਼ਹਿਰ ਦਾ ਸਮਾਂ

ਕਰਵਾਚੋਥ ਵਰਤ ਚੰਦਰਮਾ ਨਿਕਲਣ ਦਾ ਸਾਰਾ ਸਮਾਂ ਦੇਖੋ

ਪੂਜਾ ਦਾ ਸ਼ੁਭ ਮਹੂਰਤ ਸ਼ਾਮ 5:38 ਤੋਂ 6:56 ਵਜੇ ਤੱਕ; ਸ਼ਹਿਰਾਂ ਅਨੁਸਾਰ ਚੰਦਰਮਾ ਨਿਕਲਣ ਦੇ ਸਮੇਂ ’ਚ ਹੋਵੇਗਾ ਫ਼ਰਕ ਚੰਡੀਗੜ੍ਹ :- ਸੁਹਾਗਣਾਂ ਦਾ ਪ੍ਰਮੁੱਖ ਤਿਉਹਾਰ ਕਰਵਾਚੋਥ ਦੇ ਵਰਤ ਦੀ ਹਿੰਦੂ ਧਰਮ ਵਿੱਚ ਕਾਫੀ ਮਹਾਨਤਾ ਮੰਨੀ ਜਾਂਦੀ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਸੁਖੀ ਜੀਵਨ ਦੀ ਸੁੱਖ ਸੁੱਖਦੀਆਂ ਹਨ ਤੇ ਵਰਤ … Read more

ਦਿਲਜੀਤ ਦੋਸਾਂਝ ਨੇ ਕੀਤੇ ਤਾਜ ਮਹਿਲ ਦੇ ਦੀਦਾਰ, ਲਾਲ ਜੈਕੇਟ ਤੇ ਚਿੱਟੀ ਪੱਗ ’ਚ ਆਏ ਨਜ਼ਰ

ਦਿਲਜੀਤ ਦੋਸਾਂਝ ਆਗਰਾ ਦੇ ਤਾਜਮਹਲ ਵਿਖੇ ਪਹੁੰਚੇ, ਔਰਾ ਇੰਡੀਆ ਟੂਰ ਨੂੰ ਲੈਕੇ ਚਰਚਾ ਤੇਜ

ਆਗਰਾ :- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਮੰਗਲਵਾਰ ਸਵੇਰੇ ਆਗਰਾ ਦੇ ਤਾਜ ਮਹਿਲ ਪਹੁੰਚੇ। ਦਿਲਜੀਤ ਦੋਸਾਂਝ ਸਵੇਰੇ ਲਗਭਗ 5:30 ਵਜੇ ਇੱਥੇ ਆਏ ਅਤੇ ਇਤਿਹਾਸਕ ਇਮਾਰਤ ਦੀ ਖ਼ੂਬਸੂਰਤੀ ਨੂੰ ਨੇੜਿਓਂ ਦੇਖਿਆ। ਇਸ ਦੌਰਾਨ ਉਨ੍ਹਾਂ ਨੇ ਤਾਜ ਮਹਿਲ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਵੀਰਾਂ ਖਿੱਚਵਾਈਆਂ ਅਤੇ ਇੱਕ ਰੀਲ ਵੀ ਬਣਾਈ। ਦੌਰੇ ਦੌਰਾਨ ਦਿਲਜੀਤ ਚਿੱਟੀ ਪੱਗ, ਲਾਲ ਜੈਕੇਟ … Read more

ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ’ਚ ਗ੍ਰਿਫ਼ਤਾਰ

ਹਰਿਆਣਾ ਦਾ ਭਗੌੜਾ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ਵਿਚ ਗਿਰਫ਼ਤਾਰ

ਹਰਿਆਣਾ :- ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਸ ਦਾ ਨਾਮ ਯੂਟਿਊਬਰ ਅਤੇ ‘ਬਿੱਗ ਬੌਸ’ ਜੇਤੂ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਆਇਆ ਸੀ। ਹਿਮਾਂਸ਼ੂ ਤੇ ਕਈ ਸੂਬਿਆਂ ਵਿੱਚ ਕਤਲ, ਫਿਰੌਤੀ ਅਤੇ ਹੋਰ ਗੰਭੀਰ ਅਪਰਾਧਾਂ ਦੇ … Read more

ਚੰਡੀਗੜ੍ਹ ’ਚ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਨਾਬਾਲਕ ਦਾ ਕਤਲ, ਆਟੋ ਚਾਲਕ ਜਖਮੀ

ਚੰਡੀਗੜ੍ਹ ਚ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ, ਸੈਕਟਰ 22 ਕੋਲ ਮੰਦਰ ਦੇ ਬਾਹਰ ਚਲੀਆਂ ਗੋਲੀਆਂ

ਸੈਕਟਰ 22-ਬੀ ’ਚ ਮੰਦਰ ਦੇ ਬਾਹਰ ਗੋਲੀਬਾਰੀ, ਮ੍ਰਿਤਕ ਤੇ ਮੁਲਜ਼ਮ ਦੋਨੋਂ ਨਾਬਾਲਕ, ਸਕੂਲ ਸਮੇਂ ਦੀ ਰੰਜਿਸ਼ ਦਾ ਮਾਮਲਾ ਚੰਡੀਗੜ੍ਹ :- ਚੰਡੀਗੜ੍ਹ ‘ਚ ਵੀਰਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ’ਚ ਇੱਕ ਨਾਬਾਲਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਅਤੇ ਆਟੋ-ਰਿਕਸ਼ਾ ਚਾਲਕ ਦੇ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਵਾਰਦਾਤ … Read more

ਅੰਮ੍ਰਿਤਸਰ ਤੋਂ ਔਰਤਾਂ ਕਰਦੀਆਂ ਹਥਿਆਰ ਸਪਲਾਈ, ਟਾਈਗਰ ਸ਼ਰਾਫ ਮਾਮਲੇ ‘ਚ ਜੁੜੀ ਨਵੀਂ ਕੜੀ

ਟਾਈਗਰ ਸ਼ਰਾਫ ਹਮਲੇ ਵਿਚ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚੋਂ ਹਥਿਆਰ ਸਪਲਾਈ ਹੋਣ ਦੀ ਆਸ਼ੰਕਾ ਜਤਾਈ ਗਈ ਹੈ

ਅੰਮ੍ਰਿਤਸਰ :- ਮੁੰਬਈ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਨਾਲ ਜੁੜਿਆ ਅਹਿਮ ਪਹਿਲੂ ਸਾਹਮਣੇ ਆਇਆ ਹੈ। ਜਾਂਚ ਏਜੰਸੀਆਂ ਮੁਤਾਬਕ ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਅੰਮ੍ਰਿਤਸਰ ਦੇ ਇੱਕ ਵਿਅਕਤੀ ਤੋਂ ਹਾਸਲ ਕੀਤੇ ਗਏ ਸਨ। ਇਸ ਤੋਂ ਬਾਅਦ ਹਥਿਆਰਾਂ ਨੂੰ ਮੁੰਬਈ ਤੱਕ … Read more

ਕੌਣ ਹੈ ਨੇਹਾ ਸ਼ੋਰੀ? ਮਾਪਿਆਂ ਨੂੰ ਅਮਿਤ ਸ਼ਾਹ ਨੂੰ ਮਿਲਣ ਤੋਂ ਰੋਕਿਆ, 7 ਸਾਲਾਂ ਤੋਂ ਇਨਸਾਫ਼ ਦੀ ਉਡੀਕ

ਡਾ. ਨੇਹਾ ਸ਼ੋਰੀ ਦੇ ਮਾਪੇ ਇਨਸਾਫ਼ ਦੀ ਮੰਗ ਲੈ ਕੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ, ਪਰ ਮਿਲਣ ਨਹੀਂ ਦਿੱਤਾ ਗਿਆ

2019 ਵਿੱਚ ਖਰੜ ਸਥਿਤ ਦਫ਼ਤਰ ਵਿੱਚ ਗੋਲੀ ਮਾਰ ਕੇ ਕੀਤੀ ਗਈ ਸੀ ਡਾ. ਨੇਹਾ ਸ਼ੋਰੀ ਦੀ ਹੱਤਿਆ | ਪਰਿਵਾਰ ਨੇ ਜਾਂਚ ਤੇ ਚੁੱਕੇ ਸਨ ਸਵਾਲ, ਸੀਬੀਆਈ ਜਾਂਚ ਦੀ ਮੰਗ। ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਦੌਰਾਨ ਅਮਿਤ ਸ਼ਾਹ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਰਹੀ ਅਸਫਲ। ਅੰਮ੍ਰਿਤਸਰ :- ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪਰਵਿੰਦਰ … Read more

ਰਾਵਣ ਨਾਲ ਸਾੜਿਆ ਜਾਵੇਗਾ 30 ਫੁੱਟ ਦਾ ਕਾਕਰੋਚ ਦਾ ਪੁਤਲਾ, ਕਾਕਰੋਚ ਜਨਤਾ ਪਾਰਟੀ ਨਾਲ ਜੋੜਿਆ ਮਾਮਲਾ

ਨਵੀਂ ਦਿੱਲੀ ਵਿਖੇ ਦੁਸ਼ਿਹਰੇ ਮੌਕੇ ਕਾਕਰੋਚ ਦਾ ਪੁਤਲਾ ਸਾੜਿਆ ਜਾਵੇਗਾ, ਕਾਕਰੋਚ ਜਨਤਾ ਪਾਰਟੀ ਨਾਲ ਜੋੜਕੇ ਦੇਖਿਆ ਜਾ ਰਿਹਾ ਮਾਮਲਾ

ਪਿਤਮਪੁਰਾ ’ਚ ਅੱਜ ਦੁਸਹਿਰੇ ਮੌਕੇ ਹੋਵੇਗਾ ਬਾਕੀ ਪੁਤਲਿਆਂ ਨਾਲ ਕਾਕਰੋਚ ਦਾ ਦਹਿਨ; ਪ੍ਰਬੰਧਕਾਂ ਨੇ ਗੰਦਗੀ ਖ਼ਿਲਾਫ਼ ਮੁਹਿੰਮ ਦੱਸਿਆ ਮਕਸਦ ਨਵੀਂ ਦਿੱਲੀ :- ਦਿੱਲੀ ਵਿੱਚ ਇਸ ਵਾਰ ਦੁਸ਼ਹਿਰੇ ਦੇ ਜਸ਼ਨਾਂ ਦੌਰਾਨ ਇੱਕ ਅਜਿਹਾ ਪੁਤਲਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਦੀ ਆਮ ਤੌਰ ਤੇ ਰਾਮਲੀਲਾ ਜਾਂ ਦੁਸ਼ਹਿਰੇ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਿਤਮਪੁਰਾ … Read more

“ਮੈਂ ਗਾਇਕੀ ਛੱਡ ਦਿਆਂਗਾ”- ਦਲੇਰ ਮਹਿੰਦੀ ਦੇ ਹੱਕ ‘ਚ ਨਿੱਤਰੇ ਛੋਟੇ ਪਰਾ ਮੀਕਾ ਸਿੰਘ

ਮੀਕਾ ਸਿੰਘ ਨੇ ਦਲੇਰ ਮਹਿੰਦੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਕਿਹਾ ਇਹ ਸ਼ਰਾਬ ਨਹੀਂ ਪੀਂਦੇ, ਸਾਬਤ ਕਰਦੋ, ਮੈਂ ਗਾਇਕੀ ਛੱਡ ਦੇਵਾਂਗਾ

‘ਦਲੇਰ ਮਹਿੰਦੀ ਸ਼ਰਾਬ ਪੀਂਦੇ ਸਾਬਤ ਕਰ ਦਿਓ, ਗਾਇਕੀ ਛੱਡ ਦਿਆਂਗਾ’, ਮੀਕਾ ਸਿੰਘ ਨੇ ਦਲੇਰ ਮਹਿੰਦੀ ਦੇ ਹੱਕ ‘ਚ ਦਿੱਤਾ ਵੱਡਾ ਬਿਆਨ ਉੱਤਰਾਖੰਡ ਦੇ ਕੁੰਜਾਪੁਰੀ ਮੇਲੇ ’ਚ ਮੰਤਰੀ ਸੁਬੋਧ ਉਨਿਆਲ ਦਲੇਰ ਮਹਿੰਦੀ ਤੇ ਭੜਕੇ ਸਨ ਚੰਡੀਗੜ੍ਹ :- ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਹੱਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਗਾਇਕ ਮੀਕਾ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ, … Read more

ਉੱਤਰਾਖੰਡ ਦੇ ਮੰਤਰੀ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਚਲਦੀ ਸਟੇਜ ਤੇ ਲਾਈ ਕਲਾਸ

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਸ਼ੋ ਦੌਰਾਨ ਹੰਗਾਮਾ ਹੋਇਆ ਹੈ। ਆਰੋਪ ਹੈ ਕਿ ਦਲੇਰ ਮਹਿੰਦੀ ਨਸ਼ੇ ਦੀ ਹਾਲਤ 'ਚ ਸਨ

ਦਲੇਰ ਮਹਿੰਦੀ ਦੀ ਪੇਸ਼ਕਾਰੀ ਤੇ ਮੰਤਰੀ ਨੇ ਚੁੱਕੇ ਸਵਾਲ, ਮੰਚ ਤੇ ਹੀ ਜਤਾਈ ਨਾਰਾਜ਼ਗੀ ਉੱਤਰਾਖੰਡ ਦੇ ਕੁੰਜਾਪੁਰੀ ਮੇਲੇ ਦੌਰਾਨ ਵਾਪਰੀ ਘਟਨਾ ਦੀ ਵੀਡੀਓ ਵਾਇਰਲ, ਲਾਈਵ ਗਾਇਕੀ ਲਈ ਭਾਰੀ ਫੀਸ ਦੇਣ ਦਾ ਹਵਾਲਾ ਦੇ ਕੇ ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਨੂੰ ਘੇਰਿਆ ਕਰਨਵੀਰ ਸਿੰਘ :- ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਕੁੰਜਾਪੁਰੀ ਮੇਲੇ ਦੌਰਾਨ ਪੰਜਾਬੀ ਗਾਇਕ … Read more