ਪੰਜਾਬ – ‘ਆਪ’ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਸਿੱਧੀ ਦਿਲ ‘ਚ ਮਾਰੀ ਗੋਲੀ, ਫਿਰੌਤੀ ਦਾ ਮਾਮਲਾ

Punjab Aap Sarpanch Murder

ਪੱਟੀ ਦੇ ਤੂਤ ਬੱਸ ਸਟੈਂਡ ਤੇ ਵਾਰਦਾਤ, ਮੋਟਰਸਾਈਕਲ ਤੇ ਆਏ 2 ਹਮਲਾਵਰਾਂ ਨੇ ਕੀਤੀ ਫਾਇਰਿੰਗ ਅੰਮ੍ਰਿਤਸਰ :- ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਇਲਾਕੇ ਵਿੱਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੂਤ ਬੱਸ ਸਟੈਂਡ ਤੇ ਵਾਪਰੀ। ਉਨ੍ਹਾਂ ਦੇ ਨਾਲ ਮੌਜੂਦ ਸਾਥੀ ਚਮਕੌਰ ਸਿੰਘ ਨੂੰ … Read more

ਅੰਮ੍ਰਿਤਸਰ BRTS ਬੰਦ ਕਰਨ ਤੇ ਫ਼ਿਲਹਾਲ ਰੋਕ, ਹਾਈ ਕੋਰਟ ਨੇ 600 ਕਰੋੜ ਦਾ ਹਿਸਾਬ ਮੰਗਿਆ

InShot 20261006 172229249 scaled

10 ਸਾਲਾਂ ਬਾਅਦ ਪ੍ਰੋਜੈਕਟ ਬੰਦ ਕਰਨ ਦਾ ਕਾਰਨ ਪੁੱਛਿਆ, ਅਗਲੀ ਸੁਣਵਾਈ 13 ਅਕਤੂਬਰ ਨੂੰ ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਲਗਭੱਗ 600 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਨੂੰ ਬੰਦ ਕਰਨ ਤੇ ਫ਼ਿਲਹਾਲ ਰੋਕ ਲੱਗ ਗਈ ਹੈ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਪੰਜਾਬ ਅਤੇ ਹਰਿਆਣਾ ਹਾਈ … Read more

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ਦਾ ਮੁੱਦਾ ਪੰਜਾਬ ਰਾਜਪਾਲ ਕੋਲ ਪੁੱਜਾ

Waris Punjab De Delegate Meet Gulab Chand Kataria scaled

ਅੰਮ੍ਰਿਤਸਰ :- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਵਿੱਚ ਹੋ ਰਹੀ ਦੇਰੀ ਅਤੇ ਇਸ ਵਿੱਚ ਪਾਈਆਂ ਜਾ ਰਹੀਆਂ ਅੜਚਨਾਂ ਦੇ ਮਾਮਲੇ ਨੂੰ ਲੈ ਕੇ ਪਾਰਟੀ ਦਾ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਵਫ਼ਦ ਨੇ ਮਾਮਲੇ ਸਬੰਧੀ ਆਪਣੀਆਂ ਮੰਗਾਂ ਰਾਜਪਾਲ ਦੇ ਸਾਹਮਣੇ ਰੱਖੀਆਂ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ … Read more

ਮਹਿੰਗਾਈ ਭੱਤੇ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਸਕੱਤਰ ਸਿਨਹਾ ਨੂੰ ਹਾਈ ਕੋਰਟ ਅਦਾਲਤੀ ਤੌਹੀਨ ਨੋਟਿਸ ਜਾਰੀ

Punjab Chief Secretary High Court Notice scaled

ਅੰਮ੍ਰਿਤਸਰ :- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਦਿਖਾਈ ਹੈ। ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੂੰ ਅਦਾਲਤੀ ਤੌਹੀਨ ਦਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਅਦਾਲਤ ਨੂੰ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ਵਿੱਚ … Read more

ਅੰਮ੍ਰਿਤਸਰ ‘ਚ ASI ਤੇ ਫਾਇਰਿੰਗ ਮਾਮਲੇ ਚ ਨਵਾਂ ਮੋੜ, TTH ਨੇ ਲਈ ਹਮਲੇ ਦੀ ਜ਼ਿੰਮੇਵਾਰੀ

Amritsar Police ASI Firing Case Update

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ ਵਿੱਚ ਡਿਊਟੀ ਤੋਂ ਵਾਪਸ ਘਰ ਜਾ ਰਹੇ GRP ਦੇ ASI ਸੁਖਚੈਨ ਸਿੰਘ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨਾਂ ਦੇ ਸੰਗਠਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਸੰਗਠਨ ਨੇ ਇਸ ਨੂੰ ‘ਆਪਰੇਸ਼ਨ ਨੂਰ’ … Read more

ਪੰਜਾਬ ਸਰਕਾਰ ਨੇ CBI ਜਾਂਚ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਦਾ ਕੀਤਾ ਰੁਖ

Punjab Government moved to Supreme Court

ਅੰਮ੍ਰਿਤਸਰ :- ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਤਹਿਤ ਪੰਜਾਬ ਵਿੱਚ ਅਧਿਕਾਰੀਆਂ ਦੇ ਤਬਾਦਲਿਆਂ, ਤਾਇਨਾਤੀਆਂ, ਟੈਂਡਰਾਂ ਅਤੇ ਕਥਿਤ ਤੌਰ ਤੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ CBI ਨੂੰ ਸੌਂਪੀ ਗਈ ਸੀ। ਸਰਕਾਰ ਨੇ ਇਸ ਫੈਸਲੇ … Read more

ਨਵਾਂਸ਼ਹਿਰ – ਬੰਗਾ ਨੇੜੇ ਵੱਡਾ ਬੱਸ ਹਾਦਸਾ, 3 ਦੀ ਮੌਤ, LPU ਦੇ ਵਿਦਿਆਰਥੀ ਵੀ ਸਨ ਸਵਾਰ

InShot 20261005 104156231 scaled

ਮਜਾਰੀ ਨੇੜੇ ਵਾਪਰਿਆ ਹਾਦਸਾ, ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦੀ ਵੀ ਸੂਚਨਾ ਨਵਾਂਸ਼ਹਿਰ :-  ਜ਼ਿਲ੍ਹੇ ਵਿੱਚ ਬੰਗਾ ਨੇੜੇ ਪਿੰਡ ਮਜਾਰੀ ਕੋਲ ਸੋਮਵਾਰ ਸਵੇਰੇ ਇੱਕ ਪ੍ਰਾਈਵੇਟ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਵਿੱਚ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀ ਵੀ ਸਵਾਰ ਸਨ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ … Read more

ਪੰਜਾਬ ਮੌਸਮ – ਇਨ੍ਹਾਂ ਜ਼ਿਲ੍ਹਿਆਂ ‘ਚ 6 ਤੋਂ 8 ਅਕਤੂਬਰ ਤੱਕ ਮੀਂਹ ਦੀ ਸੰਭਾਵਨਾ

InShot 20261005 081322723

ਚੰਡੀਗੜ੍ਹ :- ਪੰਜਾਬ ’ਚ ਮੌਨਸੂਨ ਦੀ ਰਵਾਨਗੀ ਤੋਂ ਬਾਅਦ ਮੌਸਮ ਹੁਣ ਮੁੱਖ ਤੌਰ ਤੇ ਖੁਸ਼ਕ ਹੈ। ਅੱਜ ਸੂਬੇ ’ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਕਿਸੇ ਤਰ੍ਹਾਂ ਦਾ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ 6 ਤੋਂ 8 ਅਕਤੂਬਰ ਤੱਕ ਪੰਜਾਬ ਦੇ ਕੁਝ ਹਿੱਸਿਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸਥਿਤੀ ਬਣ ਸਕਦੀ ਹੈ। … Read more

ਅੰਮ੍ਰਿਤਸਰ ’ਚ ASI ਤੇ 3 ਬੰਦਿਆ ਨੇ ਕੀਤੀ ਫਾਇਰਿੰਗ

InShot 20261004 231847735

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਰਕਾਰੀ ਰੇਲਵੇ ਪੁਲਸ (GRP) ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾਈ। ਹਮਲਾ ਜਗਦੇਵ ਕਲਾਂ ਪਿੰਡ ਨੇੜੇ ਹੋਇਆ ਜਦੋਂ ASI ਸਿਵਲ ਕੱਪੜਿਆਂ ਵਿੱਚ ਘਰ ਜਾ ਰਹੇ ਸਨ। ASI ਸੁਖਚੈਨ ਸਿੰਘ ਮੁਤਾਬਿਕ, ਗੋਲੀ ਓਹਨਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲੇ ਤੋਂ … Read more

Mad Sandhu ਕਤਲ ਮਾਮਲਾ: ਹਮਲਾਵਰਾਂ ਬਾਰੇ ਪੁਲਸ ਨੂੰ ਮਿਲੇ ਅਹਿਮ ਸੁਰਾਗ, BJP-Congress ਨੇ ਘੇਰੀ ਮਾਨ ਸਰਕਾਰ

InShot 20261003 223702179 scaled

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ Mad Sandhu (ਮੈਡ ਸੰਧੂ) ਦੇ ਕਤਲ ਮਾਮਲੇ ਵਿੱਚ ਪੁਲਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਸ ਮੁਤਾਬਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਨੀਵਾਰ ਸ਼ਾਮ ਲੋਹਾਰਕਾ ਰੋਡ ਤੇ Mad Sandhu (ਮੈਡ ਸੰਧੂ) ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ … Read more