ਅੰਮ੍ਰਿਤਸਰ BRTS ਬੰਦ ਕਰਨ ਤੇ ਫ਼ਿਲਹਾਲ ਰੋਕ, ਹਾਈ ਕੋਰਟ ਨੇ 600 ਕਰੋੜ ਦਾ ਹਿਸਾਬ ਮੰਗਿਆ

InShot 20261006 172229249 scaled

10 ਸਾਲਾਂ ਬਾਅਦ ਪ੍ਰੋਜੈਕਟ ਬੰਦ ਕਰਨ ਦਾ ਕਾਰਨ ਪੁੱਛਿਆ, ਅਗਲੀ ਸੁਣਵਾਈ 13 ਅਕਤੂਬਰ ਨੂੰ ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਲਗਭੱਗ 600 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਬੱਸ ਰੈਪਿਡ ਟਰਾਂਜ਼ਿਟ ਸਿਸਟਮ (BRTS) ਨੂੰ ਬੰਦ ਕਰਨ ਤੇ ਫ਼ਿਲਹਾਲ ਰੋਕ ਲੱਗ ਗਈ ਹੈ। ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਪੰਜਾਬ ਅਤੇ ਹਰਿਆਣਾ ਹਾਈ … Read more

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ ਦਾ ਮੁੱਦਾ ਪੰਜਾਬ ਰਾਜਪਾਲ ਕੋਲ ਪੁੱਜਾ

Waris Punjab De Delegate Meet Gulab Chand Kataria scaled

ਅੰਮ੍ਰਿਤਸਰ :- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਰਜਿਸਟ੍ਰੇਸ਼ਨ ਵਿੱਚ ਹੋ ਰਹੀ ਦੇਰੀ ਅਤੇ ਇਸ ਵਿੱਚ ਪਾਈਆਂ ਜਾ ਰਹੀਆਂ ਅੜਚਨਾਂ ਦੇ ਮਾਮਲੇ ਨੂੰ ਲੈ ਕੇ ਪਾਰਟੀ ਦਾ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਵਫ਼ਦ ਨੇ ਮਾਮਲੇ ਸਬੰਧੀ ਆਪਣੀਆਂ ਮੰਗਾਂ ਰਾਜਪਾਲ ਦੇ ਸਾਹਮਣੇ ਰੱਖੀਆਂ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ … Read more

ਮਹਿੰਗਾਈ ਭੱਤੇ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਸਕੱਤਰ ਸਿਨਹਾ ਨੂੰ ਹਾਈ ਕੋਰਟ ਅਦਾਲਤੀ ਤੌਹੀਨ ਨੋਟਿਸ ਜਾਰੀ

Punjab Chief Secretary High Court Notice scaled

ਅੰਮ੍ਰਿਤਸਰ :- ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਨਾਲ ਜੁੜੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖ਼ਤੀ ਦਿਖਾਈ ਹੈ। ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਨੂੰ ਅਦਾਲਤੀ ਤੌਹੀਨ ਦਾ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਅਦਾਲਤ ਨੂੰ ਗ਼ਲਤ ਜਾਣਕਾਰੀ ਦੇਣ ਦੇ ਮਾਮਲੇ ਵਿੱਚ … Read more

‘ਟੀਮ ਨੂੰ ਆਪਣੀ ਖੇਡ ਤੇ ਨਿੱਜੀ ਇੱਛਾਵਾਂ ਤੋਂ ਉੱਪਰ ਰੱਖਿਆ’…ਕਪਤਾਨੀ ਛੱਡਣ ਮਗਰੋਂ ਹਰਮਨਪ੍ਰੀਤ ਦੇ ਭਾਵੁਕ ਬੋਲ

Harmanpreet Kaur steps down as India Captain

‘ਟੀਮ ਹਮੇਸ਼ਾ ਪਹਿਲਾਂ ਰਹੀ’ – ਹਰਮਨਪ੍ਰੀਤ ਕੌਰ ਅੰਮ੍ਰਿਤਸਰ :- ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਤਿੰਨੋ ਫਾਰਮੈਟਾਂ (ਟੀ-20, ਵਨਡੇ ਅਤੇ ਟੈਸਟ) ਦੀ ਕਪਤਾਨੀ ਛੱਡਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਜਿਸਦੀ ਜਾਣਕਾਰੀ ਓਹਨਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਸਾਂਝੀ ਕੀਤੀ ਤੇ ਆਪਣੇ ਲੰਬੇ ਕਪਤਾਨੀ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। … Read more

ਅੰਮ੍ਰਿਤਸਰ ‘ਚ ASI ਤੇ ਫਾਇਰਿੰਗ ਮਾਮਲੇ ਚ ਨਵਾਂ ਮੋੜ, TTH ਨੇ ਲਈ ਹਮਲੇ ਦੀ ਜ਼ਿੰਮੇਵਾਰੀ

Amritsar Police ASI Firing Case Update

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ ਵਿੱਚ ਡਿਊਟੀ ਤੋਂ ਵਾਪਸ ਘਰ ਜਾ ਰਹੇ GRP ਦੇ ASI ਸੁਖਚੈਨ ਸਿੰਘ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ‘ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ’ (TTH) ਨਾਂ ਦੇ ਸੰਗਠਨ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਸੰਗਠਨ ਨੇ ਇਸ ਨੂੰ ‘ਆਪਰੇਸ਼ਨ ਨੂਰ’ … Read more

ਪੰਜਾਬ ਸਰਕਾਰ ਨੇ CBI ਜਾਂਚ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਦਾ ਕੀਤਾ ਰੁਖ

Punjab Government moved to Supreme Court

ਅੰਮ੍ਰਿਤਸਰ :- ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ਤਹਿਤ ਪੰਜਾਬ ਵਿੱਚ ਅਧਿਕਾਰੀਆਂ ਦੇ ਤਬਾਦਲਿਆਂ, ਤਾਇਨਾਤੀਆਂ, ਟੈਂਡਰਾਂ ਅਤੇ ਕਥਿਤ ਤੌਰ ਤੇ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਨਾਲ ਜੁੜੇ ਮਾਮਲੇ ਦੀ ਜਾਂਚ CBI ਨੂੰ ਸੌਂਪੀ ਗਈ ਸੀ। ਸਰਕਾਰ ਨੇ ਇਸ ਫੈਸਲੇ … Read more

ਇੰਡੀਗੋ ਦਾ ਸਫ਼ਰ ਅੱਜ ਤੋਂ ਹੋਇਆ ਮਹਿੰਗਾ, ਕਿਰਾਇਆ ਵਧਿਆ!

ਇੰਡੀਗੋ ਜਹਾਜ

ਨਵੀਂ ਦਿੱਲੀ :- ਇੰਡੀਗੋ ਏਅਰਲਾਈਨਸ ਨੇ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਈਂਧਨ ਚਾਰਜ ਵਧਾ ਦਿੱਤੇ ਹਨ ਜੋਕਿ ਅੱਜ ਤੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਬੁਕਿੰਗਾਂ ਤੇ ਲਾਗੂ ਹੋਣਗੇ। ਘਰੇਲੂ ਉਡਾਣਾਂ ਚ ਵਾਧਾ ਇਸ ਪ੍ਰਕਾਰ ਹੈ….. ATF ਦੀਆਂ ਕੀਮਤਾਂ ਵਧੀਆਂ ਇੰਡੀਗੋ ਮੁਤਾਬਕ ਹਾਲ ਹੀ ਦੇ ਮਹੀਨਿਆਂ ਵਿੱਚ … Read more

ਨਵਾਂਸ਼ਹਿਰ – ਬੰਗਾ ਨੇੜੇ ਵੱਡਾ ਬੱਸ ਹਾਦਸਾ, 3 ਦੀ ਮੌਤ, LPU ਦੇ ਵਿਦਿਆਰਥੀ ਵੀ ਸਨ ਸਵਾਰ

InShot 20261005 104156231 scaled

ਮਜਾਰੀ ਨੇੜੇ ਵਾਪਰਿਆ ਹਾਦਸਾ, ਇੱਕ ਵਿਦਿਆਰਥੀ ਦੇ ਲਾਪਤਾ ਹੋਣ ਦੀ ਵੀ ਸੂਚਨਾ ਨਵਾਂਸ਼ਹਿਰ :-  ਜ਼ਿਲ੍ਹੇ ਵਿੱਚ ਬੰਗਾ ਨੇੜੇ ਪਿੰਡ ਮਜਾਰੀ ਕੋਲ ਸੋਮਵਾਰ ਸਵੇਰੇ ਇੱਕ ਪ੍ਰਾਈਵੇਟ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਵਿੱਚ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਵਿਦਿਆਰਥੀ ਵੀ ਸਵਾਰ ਸਨ। ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ … Read more

ਫਰਾਂਸ ‘ਚ 500 ਤੱਕ ਸਕੂਲ ਬੰਦ, ਵਿਦਿਆਰਥੀਆਂ ਵੱਲੋਂ ਵੱਡੇ ਪ੍ਰਦਰਸ਼ਨ ਦੀ ਚੇਤਾਵਨੀ

InShot 20261005 090151226

ਫਰਾਂਸ :- ਫਰਾਂਸ ’ਚ ਵਿਦਿਆਰਥੀਆਂ ਦੇ ਵਧਦੇ ਪ੍ਰਦਰਸ਼ਨਾਂ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਸੋਮਵਾਰ ਨੂੰ 400 ਤੋਂ 500 ਤੱਕ ਹਾਈ ਸਕੂਲ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ਤੇ ਬੰਦ ਰਹਿ ਸਕਦੇ ਹਨ। ਸਿੱਖਿਆ ਮੰਤਰੀ ਐਡੁਆਰ ਜੈਫਰੇ ਨੇ ਕਿਹਾ ਹੈ ਕਿ ਕੁਝ ਸਕੂਲਾਂ ’ਚ ਹਾਲਾਤ ਅਜੇ ਆਮ ਕਲਾਸਾਂ ਮੁੜ ਸ਼ੁਰੂ ਕਰਨ ਲਈ ਸੁਰੱਖਿਅਤ ਨਹੀਂ ਹਨ। ਸਰਕਾਰ ਨੇ … Read more

ਪੰਜਾਬ ਮੌਸਮ – ਇਨ੍ਹਾਂ ਜ਼ਿਲ੍ਹਿਆਂ ‘ਚ 6 ਤੋਂ 8 ਅਕਤੂਬਰ ਤੱਕ ਮੀਂਹ ਦੀ ਸੰਭਾਵਨਾ

InShot 20261005 081322723

ਚੰਡੀਗੜ੍ਹ :- ਪੰਜਾਬ ’ਚ ਮੌਨਸੂਨ ਦੀ ਰਵਾਨਗੀ ਤੋਂ ਬਾਅਦ ਮੌਸਮ ਹੁਣ ਮੁੱਖ ਤੌਰ ਤੇ ਖੁਸ਼ਕ ਹੈ। ਅੱਜ ਸੂਬੇ ’ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ ਕਿਸੇ ਤਰ੍ਹਾਂ ਦਾ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ 6 ਤੋਂ 8 ਅਕਤੂਬਰ ਤੱਕ ਪੰਜਾਬ ਦੇ ਕੁਝ ਹਿੱਸਿਆਂ ’ਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸਥਿਤੀ ਬਣ ਸਕਦੀ ਹੈ। … Read more