1984 ਸਿੱਖ ਪੀੜਤਾਂ ਦਾ ਰੋਸ, ਰਾਹੁਲ ਗਾਂਧੀ ਦੀ ਰੈਲੀ ਵਿਰੁੱਧ ਭਾਜਪਾ ਕਰੇਗੀ ਪ੍ਰਦਰਸ਼ਨ

ਦਿੱਲੀ ਵਿੱਚ ਰਾਹੁਲ ਗਾਂਧੀ ਦੀ ਰੈਲੀ ਦਾ ਵਿਰੋਧ, 1984 ਸਿੱਖ ਕਤਲੇਆਮ , ਭਾਜਪਾ ਕਰੇਗੀ ਵਿਰੋਧ, ਸਿੱਖਾਂ 'ਚ ਭਾਰੀ ਫੀਸ

ਸਤਨਾਮ ਸੰਧੂ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ; ਵਿਕਰਮਜੀਤ ਸਿੰਘ ਨੇ ਦਿਲਜੀਤ ਦੋਸਾਂਝ ਦੀ ਮਿਸਾਲ ਦੇ ਕੇ ਕਾਂਗਰਸ ਨੂੰ ਘੇਰਿਆ; 1 ਨਵੰਬਰ ਨੂੰ ਦਿੱਲੀ ਵਿੱਚ ਭਾਜਪਾ ਦੇ ਵਿਰੋਧ ਮਾਰਚ ਦੀ ਤਿਆਰੀ ਨਵੀਂ ਦਿੱਲੀ :- 1984 ਦੇ ਸਿੱਖ ਕਤਲੇਆਮ ਦੀ ਯਾਦ ਨਾਲ ਜੁੜੀ 1 ਨਵੰਬਰ ਦੀ ਤਰੀਕ ਨੂੰ ਦਿੱਲੀ ਵਿੱਚ ਕਾਂਗਰਸ … Read more

ਲੁਧਿਆਣਾ – ‘ਆਪ’ ਆਗੂ ਦੇ ਪਟਾਕਾ ਗੋਦਾਮ ’ਚ ਧਮਾਕੇ, ਚਚੇਰੇ ਭਰਾ ਦੀ ਮੌਤ!

ਲੁਧਿਆਣਾ ਪਟਾਕਿਆਂ ਦੇ ਗੋਦਾਮ 'ਚ ਅੱਗ ਲੱਗੀ। ਚਚੇਰੇ ਭਰਾ ਦੀ ਮੌਤ। ਰਿਹਾਇਸ਼ੀ ਇਲਾਕੇ 'ਚ ਕਾਰੋਬਾਰ ਦੇ ਦੋਸ਼

ਲੁਧਿਆਣਾ :- ਲੁਧਿਆਣਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਲੱਗੀ ਅੱਗ ਨੇ ਇੱਕ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਗੋਲਡੀ ਸੱਭਰਵਾਲ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਬਾਅਦ ਹੋਏ ਧਮਾਕਿਆਂ ਕਾਰਨ ਇਮਾਰਤ ਦੀ ਇੱਕ ਕੰਧ ਡਿੱਗ ਗਈ। ਇਸ ਦੀ ਲਪੇਟ ਵਿੱਚ ਆਉਣ ਨਾਲ 27 ਸਾਲਾ ਨੌਜਵਾਨ ਸਾਹਿਲ ਸੱਭਰਵਾਲ … Read more

ਪੰਜਾਬ ਕੈਬਨਿਟ ਮੀਟਿੰਗ ਦਾ ਸਮਾਂ ਬਦਲਿਆ, ‘ਆਪ’ ਦੀ ਪਹਿਲੀ ਸੂਚੀ ਕੱਲ੍ਹ ਹੋਵੇਗੀ ਜਾਰੀ

ਪੰਜਾਬ ਕੈਬਨਿਟ ਮੀਟਿੰਗ ਦਾ ਸਮਾਂ ਬਦਲਿਆ, ਦਿੱਲੀ ਭਗਵੰਤ ਮਾਨ ਮੀਟਿੰਗ, ਉਮੀਦਵਾਰਾਂ ਦੀ ਪਹਿਲੀ ਲਿਸਟ, ਪੰਜਾਬ ਚੋਣਾਂ 2027

31 ਅਕਤੂਬਰ ਨੂੰ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਦੋ ਅਹਿਮ ਸਰਗਰਮੀਆਂ ਕੈਬਨਿਟ ਮੀਟਿੰਗ ਦੁਪਹਿਰ ਦੀ ਥਾਂ ਸ਼ਾਮ 4:30 ਵਜੇ ਹੋਵੇਗੀ, 2027 ਦੀਆਂ ਚੋਣਾਂ ਲਈ ‘ਆਪ’ ਦੇ ਉਮੀਦਵਾਰਾਂ ਦੇ ਨਾਵਾਂ ਦਾ ਹੋਵੇਗਾ ਐਲਾਨ। ਚੰਡੀਗੜ੍ਹ :- ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੀ … Read more

ਪੰਜਾਬ ਪੁਲਸ ਮੁਲਾਜ਼ਮ ਹੀ ਚਿੱਟਾ ਪੀਂਦੇ ਫੜੇ ਜਾਣ ਤਾਂ ਨਸ਼ਿਆਂ ਵਿਰੁੱਧ ਜੰਗ ਕਿਵੇਂ ਜਿੱਤੀ ਜਾਵੇਗੀ?

ਬੁਢਲਾਡਾ ਵਿੱਚ ਕਥਿਤ ਤੌਰ ’ਤੇ ਚਿੱਟਾ ਪੀਣ ਦੇ ਮਾਮਲੇ ਵਿੱਚ ਘਿਰੇ ਪੰਜਾਬ ਪੁਲਸ ਦੇ ਏਐੱਸਆਈ, ਪੁਲਸ ਮੁਲਾਜ਼ਮਾਂ ਨਾਲ ਲੋਕਾਂ ਦੀ ਖਿੱਚੋਤਾਣ ਅਤੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਐੱਸਪੀ ਨਰਿੰਦਰ ਸਿੰਘ। ਨਾਲ ਕਈ ਉਭਰਦੇ ਸਵਾਲ

ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਚਲਾਇਆ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਪੁਲਸ ਦੇ ਆਪਣੇ ਮੁਲਾਜ਼ਮ ਦਾ ਚਿੱਟਾ(ਨਸ਼ਾ) ਪੀਂਦੇ ਫੜੇ ਜਾਣ ਤੇ ਡੋਪ ਟੈਸਟ ਪਾਜ਼ੇਟਿਵ ਆਉਣਾ ਕਈ ਸਵਾਲ ਖੜ੍ਹੇ ਕਰਦਾ ਹੈ? ਮਾਨਸਾ ਦੇ ਬੁਢਲਾਡਾ ਵਿੱਚ ਲੋਕਾਂ ਨੇ ਚਿੱਟਾ ਪੀਣ ਦੇ ਕਥਿਤ ਦੋਸ਼ ਹੇਠ ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਕਾਬੂ ਕੀਤਾ। … Read more

ਲੁਧਿਆਣਾ ’ਚ ਮਹਿਲਾ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਦਾ ਸ਼ੀਸ਼ਾ ਤੋੜਿਆ

ਲੁਧਿਆਣਾ ਵਿੱਚ ਮਹਿਲਾ ਦਵਾਰਾ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੇ ਘੇਰੇ ਲੱਗੇ ਸ਼ੀਸੇ ਨੂੰ ਤੋੜਿਆ ਗਿਆ। ਪੁਲਸ ਨੇ ਮਨੂ ਨੂੰ ਗਿਰਫ਼ਤਾਰ ਕੀਤਾ।

ਲੁਧਿਆਣਾ :- ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਵਿੱਚ ਡਾ. ਬੀ.ਆਰ. ਅੰਬੇਡਕਰ ਦੀ ਪ੍ਰਤਿਮਾ ਦੇ ਸੁਰੱਖਿਆ ਘੇਰੇ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਪੁਲਸ ਨੇ 45 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਮਹਿਲਾ ਨੇ ਸ਼ੁੱਕਰਵਾਰ ਸਵੇਰੇ ਪ੍ਰਤਿਮਾ ਦੇ ਆਲੇ-ਦੁਆਲੇ ਲੱਗੇ ਸੁਰੱਖਿਆ ਘੇਰੇ ਦਾ ਸ਼ੀਸ਼ਾ ਤੋੜ ਦਿੱਤਾ। ਘਟਨਾ ਸਵੇਰੇ ਕਰੀਬ 6.57 ਵਜੇ ਵਾਪਰੀ ਦੱਸੀ … Read more

ਜਗਤਾਰ ਸਿੰਘ ਹਵਾਰਾ ਦੇ ਪਿਤਾ ਦੀ AI ਅਸ਼ਲੀਲ ਵੀਡੀਓ ਵਾਇਰਲ ਮਾਮਲਾ

ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਦੀ AI ਵੀਡਿਓ ਵਾਇਰਲ, ਮਾਮਲੇ ਦੀ ਜਾਂਚ ਤੇਜ

ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਗੁਰਚਰਨ ਸਿੰਘ, ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਨੇ ਦੱਸਿਆ ਛਵੀ ਖ਼ਰਾਬ ਕਰਨ ਦੀ ਸਾਜ਼ਿਸ਼; 2022 ਤੋਂ ਰੰਜਿਸ਼ ਰੱਖਣ ਵਾਲੇ ਵਿਅਕਤੀ ਤੇ ਜਤਾਇਆ ਸ਼ੱਕ ਮੋਹਾਲੀ :- ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਕਿਸੇ ਵਿਅਕਤੀ ਦੀ ਜਾਅਲੀ ਅਸ਼ਲੀਲ ਵੀਡੀਓ ਤਿਆਰ ਕਰਨ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਫੈਲਾਉਣ ਦੇ ਮਾਮਲੇ ਅਕਸਰ … Read more

ਕੀਮਤੀ ਭਗਤ ਦੇ ਝੋਟੇ ਖਿਲਾਫ ਤਿੱਖੇ ਬੋਲ, ਲੱਖਾ ਸਿਧਾਣਾ ਤੇ ਭਾਨਾ ਸਿੱਧੂ ਨੂੰ ਵੀ ਘੇਰਿਆ

ਕੀਮਤੀ ਭਗਤ ਨੇ ਪਰਵਿੰਦਰ ਸਿੰਘ ਝੋਟਾ, ਲੱਖਾ ਸਿਧਾਣਾ ਤੇ ਭਾਨਾ ਸਿੱਧੂ ਖਿਲਾਫ ਬਿਆਨ ਦਿੱਤੇ ਹਨ। ਕੀਮਤੀ ਭਗਤ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਕੋਲ ਵੀ ਜਵਾਬ ਨੰਗਿਆ ਹੈ ਤੇ ਕਿਹਾ ਕੇ ਅਸ਼ਵਨੀ ਕੁਮਾਰ ਦਾ ਮੂੰਹ ਕਾਲਾ ਕਰਨਾ ਤੇ ਉਸਦੇ ਗੱਲ ਵਿਚ ਸ਼ਿਤਰਾਂ ਦਾ ਹਾਰ ਪਾਉਣਾ ਕਿੰਨਾ ਕੁ ਜਾਇਜ ਹੈ।

ਕਿਹੜੇ ਹਾਲਾਤਾਂ ‘ਚ ਅਸ਼ਵਨੀ ਨੇ ਗੋਲੀ ਮਾਰੀ; ਪਰਵਿੰਦਰ ਸਿੰਘ ਝੋਟਾ ਨੇ ਉਸਦਾ ਮੂੰਹ ਕੀਤਾ ਸੀ ਕਾਲਾ ਤੇ ਗੱਲ ਵਿੱਚ ਪਾਇਆ ਸੀ ਸ਼ਿਤਰਾਂ ਦਾ ਹਾਰ – ਕੀਮਤੀ ਭਗਤ 17 ਦਿਨਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਪਰਿਵਾਰ, ਅੰਤਿਮ ਸੰਸਕਾਰ ਅਜੇ ਵੀ ਨਹੀਂ ਹੋਇਆ; ਮਾਨਸਾ ’ਚ ਤਿੰਨ ਐੱਸਪੀ ਪੱਧਰ ਦੇ ਅਧਿਕਾਰੀ ਅਸਥਾਈ ਤੌਰ ਤੇ ਤਾਇਨਾਤ ਜਲੰਧਰ :- … Read more

ਪੰਜਾਬ ’ਚ ਪਰਾਲੀ ਸਾੜਨ ਦੇ 1,007 ਮਾਮਲੇ ਦਰਜ, ਤਰਨਤਾਰਨ ਪਹਿਲੇ ਨੰਬਰ ਤੇ; ਦੇਖੋ ਰਿਪੋਰਟ

ਤਰਨਤਾਰਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 397 ਮਾਮਲੇ, ਪੰਜਾਬ ਵਿੱਚ ਅੰਕੜਾ 1,007 ’ਤੇ ਪੁੱਜਿਆ, ,17.50 ਲੱਖ ਤੱਕ ਮੁਆਵਜਾ ਲਗਾਇਆ

29 ਅਕਤੂਬਰ ਤੱਕ 379 ਥਾਵਾਂ ਤੇ ਅੱਗ ਲੱਗਣ ਦੀ ਪੁਸ਼ਟੀ, 246 ਐੱਫਆਈਆਰ ਦਰਜ; 17.50 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਤਰਨਤਾਰਨ :- ਪੰਜਾਬ ਵਿੱਚ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆ ਹਨ। ਇਸ ਵਾਰ ਸਭ ਤੋਂ ਵੱਧ ਮਾਮਲੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਦਰਜ ਹੋਏ ਹਨ। 29 ਅਕਤੂਬਰ 2026 ਤੱਕ … Read more

ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਅੰਮ੍ਰਿਤਸਰ ਦੇ ਤਾਰਾਂਵਾਲੇ ਪੁੱਲ ਤੇ 2 ਨੌਜਵਾਨਾਂ ਤੇ ਫਾਇਰਿੰਗ, ਇੱਕ ਦੀ ਹਾਲਤ ਗੰਭੀਰ

ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਸਨ ਦੋਵੇਂ ਨੌਜਵਾਨ, 32 ਬੋਰ ਦੇ ਤਿੰਨ ਖੋਲ ਬਰਾਮਦ ਅੰਮ੍ਰਿਤਸਰ :- ਸ਼ਹਿਰ ਵਿੱਚ ਵੀਰਵਾਰ ਨੂੰ ਹਮਲਿਆਂ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ। ਪਹਿਲੀ ਘਟਨਾ ਵਿੱਚ ਤਾਰਾਂਵਾਲਾ ਪੁਲ ਨੇੜੇ ਮਜ਼ਾਰ ਤੇ ਮੱਥਾ ਟੇਕਣ ਆਏ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਪੁਲਸ ਦੀ ਮੁੱਢਲੀ ਜਾਂਚ … Read more

ਮਾਨਸਾ ਵਿੱਚ 3 ਡੀਐੱਸਪੀ ਬਦਲੇ – ਪਰਵਿੰਦਰ ਸਿੰਘ ਝੋਟਾ ਮਾਮਲਾ

ਮਾਨਸਾ ਪੁਲਸ ਵਿੱਚ ਫੇਰਬਦਲ, ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲੇ

ਮਾਨਸਾ, ਸਰਦੂਲਗੜ੍ਹ ਤੇ ਬੁਢਲਾਡਾ ਵਿੱਚ ਨਵੇਂ ਅਧਿਕਾਰੀ ਤਾਇਨਾਤ; ਬੁਢਲਾਡਾ ਦੇ ਡੀਐੱਸਪੀ ਸਿਕੰਦਰ ਸਿੰਘ ਨੂੰ ਸੰਗਰੂਰ ਭੇਜਿਆ ਮਾਨਸਾ :- ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਿਵੀਜ਼ਨਾਂ ਦੇ ਡੀਐੱਸਪੀ ਬਦਲ ਦਿੱਤੇ ਹਨ। ਇਸ ਤਹਿਤ ਗੁਰਪ੍ਰਤਾਪ ਸਿੰਘ ਨੂੰ ਡੀਐੱਸਪੀ ਸਬ-ਡਿਵੀਜ਼ਨ ਮਾਨਸਾ, ਹਰਵਿੰਦਰ ਸਿੰਘ ਸਰਾਂ … Read more