3.70 ਲੱਖ ਸ਼ਰਧਾਲੂਆਂ ਨੇ ਕੀਤੇ ਹੇਮਕੁੰਟ ਸਾਹਿਬ ਦੇ ਦਰਸ਼ਨ, ਅੱਜ ਬੰਦ ਹੋਣਗੇ ਕਿਵਾੜ

SriHemkuntSahib scaled

ਉੱਤਰਾਖੰਡ :- ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਜੋ 23 ਮਈ, 2026 ਨੂੰ ਖੋਲ੍ਹੇ ਗਏ ਸਨ, ਸਰਦ ਰੁੱਤ ਤੇ ਭਾਰੀ ਬਰਫਬਾਰੀ ਦੇ ਮੱਦੇਨਜਰ 10 ਅਕਤੂਬਰ 2026 ਨੂੰ ਬੰਦ ਕਰ ਦਿੱਤੇ ਜਾਣਗੇ।ਪੂਰੀ ਸ਼ਾਨੋ ਸ਼ੌਕਤ ਤੇ ਸਿੱਖ ਮਰਿਆਦਾ ਅਨੁਸਾਰ ਸਾਰਾ ਕਾਰਜ ਹੋਵੇਗਾ, ਕਿਵਾੜ ਬੰਦ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਜਾਵੇਗੀ ਜਿਸ ਉਪਰੰਤ ਕੀਰਤਨ ਤੇ … Read more

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ‘ਚੋਂ ਪਾਕਿਸਤਾਨ ਬਾਹਰ, ਉਸਦੀ ਜਗ੍ਹਾ ਬੰਗਲਾਦੇਸ਼ ਖੇਡੇਗਾ

ਚੰਡੀਗੜ੍ਹ :- ਭਾਰਤ ਵਿੱਚ ਹੋਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਵਿੱਚ ਹੁਣ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ। ਉਸ ਦੀ ਥਾਂ ਬੰਗਲਾਦੇਸ਼ ਨੂੰ ਸ਼ਾਮਲ ਕੀਤਾ ਗਿਆ ਹੈ। ਆਖਿਰ ਪਕਿਸਤਾਨ ਕਿਉਂ ਹੋਇਆ ਬਾਹਰ? ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਕਰਵਾਇਆ ਜਾਣਾ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ … Read more

ਦਿੱਲੀ ‘ਚ CJP ਦਾ ਪ੍ਰਦਰਸ਼ਨ, ਕਈ ਟ੍ਰੇਨਾਂ ਰੱਦ, ਦੇਖੋ ਰਿਪੋਰਟ!

Delhi Trains Cancelled CJP Protest

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ’ਤੇ ਹੋਣਾ ਹੈ ਪ੍ਰਦਰਸ਼ਨ, ਸੁਪਰੀਮ ਕੋਰਟ ਨੇ ਵੀ ਪਟੀਸ਼ਨ ਕੀਤੀ ਖਾਰਜ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਪੁਲਸ ਦਾ ਵੀ ਇਨਕਾਰ ਨਵੀਂ ਦਿੱਲੀ :- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ 10 ਅਕਤੂਬਰ ਨੂੰ ਦਿੱਲੀ ਦੇ … Read more

ਮੈਡ ਸੰਧੂ ਕਤਲ ਮਾਮਲੇ ’ਚ ਵੱਡੀ ਕਾਰਵਾਈ, ਅਹਿਮਦਾਬਾਦ ਪੁਲਸ ਨੇ ਮੁੱਖ ਸ਼ੂਟਰ ਕੀਤਾ ਕਾਬੂ

Mad sandhu murder one Arrested

ਅੰਮ੍ਰਿਤਸਰ :- ਮੈਡ ਸੰਧੂ ਹਤਿਆਕਾਂਡ ਚ ਅਹਿਮਦਾਬਾਦ ਪੁਲਸ ਨੇ ਇੱਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਹੈ। ਪੁਲਸ ਨੇ ਆਪਣੇ ਅਧਿਕਾਰਿਤ ਬਿਆਨਾਂ ‘ਚ ਦੱਸਿਆ ਕਿ ਮੁਲਜ਼ਮ ਕਈ ਦਿਨਾਂ ਤੋਂ ਗੁਜਰਾਤ ਦੇ ਵੱਖ ਵੱਖ ਹੋਟਲਾਂ ਚ ਲੁਕਦਾ ਫਿਰਦਾ ਸੀ। ਜਿਸਦੀ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਤੇ ਗੁਜਰਾਤ ਪੁਲਸ ਨੇ ਇੱਕ ਸਾਂਝੇ ਓਪਰੇਸ਼ਨ ਤਹਿਤ ਇਸਨੂੰ ਕਾਬੂ ਕੀਤਾ। … Read more

ਦਿੱਲੀ ਦੇ ਸੀਮਾਪੁਰੀ ਇਲਾਕੇ ’ਚ 5 ਮੰਜ਼ਿਲਾ ਮਕਾਨ ਡਿੱਗਿਆ, 2 ਜ਼ਖ਼ਮੀ, ਕਈ ਫਸੇ

Delhi House Collapsed

ਨਵੀਂ ਦਿੱਲੀ :- ਬੁੱਧਵਾਰ ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਦੁਪਹਿਰ 3:32 ਵਜੇ 5 ਮੰਜ਼ਿਲਾ ਮਕਾਨ ਅਚਾਨਕ ਢਹਿ ਗਿਆ। ਹਾਦਸੇ ਵਿੱਚ 2 ਲੋਕ ਜ਼ਖ਼ਮੀ ਹੋਏ ਹਨ ਤੇ ਹੋਰਨਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖਦਸ਼ਾ ਹੈ। ਮਕਾਨ ਡਿੱਗਣ ਦੀ ਸੂਚਨਾ ਮਿਲਦੇ ਹੀ ਬਚਾਅ ਟੀਮਾ ਮੌਕੇ ਤੇ ਪਹੁੰਚੀਆ ਅਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ। ਜਿਕਰਯੋਗ … Read more

ਵ੍ਰਿੰਦਾਵਨ ‘ਚ ਪਾਣੀ ਦੀ ਟੈਂਕੀ ‘ਚ ਉਤਰੇ ਬੱਚੇ, ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਨਾਲ 4 ਦੀ ਮੌਤ, ਗੁਰੂਕੁਲ ਦੀ ਹੋਵੇਗੀ ਜਾਂਚ

Mathura vrindavan 4 Dead Gurukul scaled

ਵ੍ਰਿੰਦਾਵਨ :- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਇੱਕ ਗੁਰੁਕੁਲ ਦੇ ਅੰਦਰ ਵਾਪਰੇ ਦਰਦਨਾਕ ਹਾਦਸੇ ਵਿੱਚ ਚਾਰ ਬੱਚਿਆਂ ਦੀ ਮੌਤ ਦੀ ਖ਼ਬਰ ਹੈ।ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ। ਮੁੱਢਲੀ ਜਾਂਚ ਵਿੱਚ ਬੱਚਿਆਂ ਦੇ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਦਾ ਖਦਸ਼ਾ ਜਤਾਇਆ ਗਿਆ ਹੈ। … Read more

‘ਟੀਮ ਨੂੰ ਆਪਣੀ ਖੇਡ ਤੇ ਨਿੱਜੀ ਇੱਛਾਵਾਂ ਤੋਂ ਉੱਪਰ ਰੱਖਿਆ’…ਕਪਤਾਨੀ ਛੱਡਣ ਮਗਰੋਂ ਹਰਮਨਪ੍ਰੀਤ ਦੇ ਭਾਵੁਕ ਬੋਲ

Harmanpreet Kaur steps down as India Captain

‘ਟੀਮ ਹਮੇਸ਼ਾ ਪਹਿਲਾਂ ਰਹੀ’ – ਹਰਮਨਪ੍ਰੀਤ ਕੌਰ ਅੰਮ੍ਰਿਤਸਰ :- ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਤਿੰਨੋ ਫਾਰਮੈਟਾਂ (ਟੀ-20, ਵਨਡੇ ਅਤੇ ਟੈਸਟ) ਦੀ ਕਪਤਾਨੀ ਛੱਡਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਜਿਸਦੀ ਜਾਣਕਾਰੀ ਓਹਨਾਂ ਸੋਸ਼ਲ ਮੀਡੀਆ ਪੋਸਟ ਰਾਹੀਂ ਵੀ ਸਾਂਝੀ ਕੀਤੀ ਤੇ ਆਪਣੇ ਲੰਬੇ ਕਪਤਾਨੀ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। … Read more

ਇੰਡੀਗੋ ਦਾ ਸਫ਼ਰ ਅੱਜ ਤੋਂ ਹੋਇਆ ਮਹਿੰਗਾ, ਕਿਰਾਇਆ ਵਧਿਆ!

ਇੰਡੀਗੋ ਜਹਾਜ

ਨਵੀਂ ਦਿੱਲੀ :- ਇੰਡੀਗੋ ਏਅਰਲਾਈਨਸ ਨੇ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਈਂਧਨ ਚਾਰਜ ਵਧਾ ਦਿੱਤੇ ਹਨ ਜੋਕਿ ਅੱਜ ਤੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਨਵੀਆਂ ਬੁਕਿੰਗਾਂ ਤੇ ਲਾਗੂ ਹੋਣਗੇ। ਘਰੇਲੂ ਉਡਾਣਾਂ ਚ ਵਾਧਾ ਇਸ ਪ੍ਰਕਾਰ ਹੈ….. ATF ਦੀਆਂ ਕੀਮਤਾਂ ਵਧੀਆਂ ਇੰਡੀਗੋ ਮੁਤਾਬਕ ਹਾਲ ਹੀ ਦੇ ਮਹੀਨਿਆਂ ਵਿੱਚ … Read more

ਅਮਰੀਕਾ ‘ਚ ਹਿੰਦੂ ਮੰਦਰ ਤੇ ਇੱਟਾਂ ਨਾਲ ਹਮਲਾ, ਨਫ਼ਰਤੀ ਅਪਰਾਧ ਦੀ ਸੰਭਾਵਨਾ – HAF

InShot 20261003 102533788

ਇੰਟਰਨੈਸ਼ਨਲ :- ਅਮਰੀਕਾ ਦੇ ਓਹਾਇਓ ਸੂਬੇ ਦੇ ਰਿਚਮੰਡ ਹਾਈਟਸ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਵਡਤਾਲ ਧਾਮ ਹਿੰਦੂ ਮੰਦਰ ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਇਹ ਘਟਨਾ ਸ਼ੁੱਕਰਵਾਰ ਦੁਪਹਿਰ ਕਰੀਬ 1:30 ਵਜੇ ਵਾਪਰੀ, ਜਿਸ ਵਿਚ ਮੰਦਰ ਨੂੰ ਕਾਫੀ ਨੁਕਸਾਨ ਹੋਇਆ। ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਮੁਤਾਬਕ ਹਮਲਾਵਰਾਂ ਨੇ ਮੰਦਰ ਤੇ ਇੱਟਾਂ ਮਾਰੀਆਂ। ਘਟਨਾ ਸਮੇਂ ਮੰਦਰ ਵਿੱਚ ਪੁਜਾਰੀ ਅਤੇ … Read more

ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਢਾਕਾ ਤੀਜੇ ਨੰਬਰ ਤੇ ਦਿੱਲੀ ਚੋਥੇ ਤੇ….

InShot 20261003 093527259

AQI 170 ਦਰਜ, ਹਵਾ ਸਿਹਤ ਲਈ ਨੁਕਸਾਨਦਾਇਕ ਢਾਕਾ :- ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹਵਾ ਦੀ ਗੁਣਵੱਤਾ ਬਹੁਤ ਖਰਾਬ ਦਰਜ ਕੀਤੀ ਗਈ। ਸਵੇਰੇ 9:14 ਵਜੇ ਢਾਕਾ ਦਾ ਏਅਰ ਕੁਆਲਿਟੀ ਇੰਡੈਕਸ (AQI) 170 ਰਿਹਾ। ਇਸ ਪੱਧਰ ਦੀ ਹਵਾ ਨੂੰ ਸਿਹਤ ਲਈ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਲਾਹੌਰ ਪਹਿਲੇ ਅਤੇ ਕੋਲਕਾਤਾ ਦੂਜੇ ਨੰਬਰ ਤੇ AQI ਦੇ ਅੰਕੜਿਆਂ ਮੁਤਾਬਕ … Read more