ਪੰਜਾਬ ’ਚ 21 ਅਕਤੂਬਰ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ

ਪੰਜਾਬ 'ਚ ਬੱਸ ਮੁਲਾਜ਼ਮਾਂ ਦੀ 21 ਅਕਤੂਬਰ ਤੋਂ ਪੱਕੀ ਹੜਤਾਲ, ਨਹੀਂ ਚੱਲਣਗੀਆਂ ਬੱਸਾਂ

ਮੰਗਾਂ ਲਟਕਣ ਕਾਰਨ ਲਿਆ ਫ਼ੈਸਲਾ, ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਚੰਡੀਗੜ੍ਹ :- ਪੰਜਾਬ ਵਿੱਚ 21 ਅਕਤੂਬਰ ਤੋਂ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ ਇਸ ਦਿਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ … Read more

ਅਮਿਤ ਸ਼ਾਹ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਘੇਰਿਆ, ਦੱਸਿਆ ਚੋਣ ਸਟੰਟ

ਅਮਿਤ ਸ਼ਾਹ ਦਾ ਪੰਜਾਬ ਦੌਰਾ ਜਾ ਇਲੈਕਸ਼ਨ ਸਟੰਟ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਘੇਰਿਆ

ਅਮਿਤ ਸ਼ਾਹ ਦੀ ਪੰਜਾਬ ਫੇਰੀ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਓਨ੍ਹਾਂ ਨੂੰ ਨਸ਼ੇ ਦੇ ਮੁੱਦੇ ਤੇ ਘੇਰਿਆ ਹੈ ਤਿੰਨ ਸਾਲ ਪਹਿਲਾਂ ਸੀਬੀਆਈ ਜਾਂਚ ਤੇ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਦਾ ਦਿੱਤਾ ਸੀ ਭਰੋਸਾ, ਬਲਕੌਰ ਸਿੰਘ ਨੇ ਕਿਹਾ ਹੁਣ ਤੱਕ ਕੁਝ ਨਹੀਂ ਹੋਇਆ ਚੰਡੀਗੜ੍ਹ :- ਪੰਜਾਬ ਵਿੱਚ ਨਸ਼ਿਆਂ ਅਤੇ ਇਨਸਾਫ਼ ਦੇ ਮੁੱਦੇ ਤੇ ਕੇਂਦਰੀ ਗ੍ਰਹਿ … Read more

ਅਮਿਤ ਸ਼ਾਹ ਬਿਕਰਮਜੀਤ ਦੇ ਪਰਿਵਾਰ ਨੂੰ ਮਿਲੇ, ਪੈਨਸ਼ਨ ਤੇ ਸਰਕਾਰੀ ਨੌਕਰੀ ਦਾ ਦਿੱਤਾ ਭਰੋਸਾ

ਅਮਿਤ ਸ਼ਾਹ ਪੰਜਾਬ ਦੇ ਗੁਰਦਾਸਪੁਰ ਵਿਖੇ ਵਿਕਰਮਜੀਤ ਦੇ ਪਰਿਵਾਰ ਨਾਲ ਮਿਲੇ, ਪੈਨਸ਼ਨ ਤੇ ਨੌਕਰੀ ਦੇਣ ਦੀ ਗੱਲ ਕਹੀ

ਮਾੜੀ ਪੰਨੂਆਂ ਵਿੱਚ ਕਤਲ ਕੀਤੇ ਨੌਜਵਾਨ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੀ ਮੁਲਾਕਾਤ; ਪਰਿਵਾਰ ਦਾ ਦਾਅਵਾ, 10 ਤੋਂ 15 ਨਸ਼ੇ ਦੇ ਆਦੀ ਨੌਜਵਾਨਾਂ ਨੇ ਕੀਤਾ ਸੀ ਹਮਲਾ, ਮਾਂ ਦੀ ਪੈਨਸ਼ਨ ਅਤੇ ਭਤੀਜੀ ਨੂੰ ਨੌਕਰੀ ਦੇਣ ਦਾ ਵੀ ਮਿਲਿਆ ਭਰੋਸਾ ਗੁਰਦਾਸਪੁਰ :- ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਇਸ ਵਿਰੁੱਧ ਆਵਾਜ਼ … Read more

ਰਾਵਣ ਨਾਲ ਸਾੜਿਆ ਜਾਵੇਗਾ 30 ਫੁੱਟ ਦਾ ਕਾਕਰੋਚ ਦਾ ਪੁਤਲਾ, ਕਾਕਰੋਚ ਜਨਤਾ ਪਾਰਟੀ ਨਾਲ ਜੋੜਿਆ ਮਾਮਲਾ

ਨਵੀਂ ਦਿੱਲੀ ਵਿਖੇ ਦੁਸ਼ਿਹਰੇ ਮੌਕੇ ਕਾਕਰੋਚ ਦਾ ਪੁਤਲਾ ਸਾੜਿਆ ਜਾਵੇਗਾ, ਕਾਕਰੋਚ ਜਨਤਾ ਪਾਰਟੀ ਨਾਲ ਜੋੜਕੇ ਦੇਖਿਆ ਜਾ ਰਿਹਾ ਮਾਮਲਾ

ਪਿਤਮਪੁਰਾ ’ਚ ਅੱਜ ਦੁਸਹਿਰੇ ਮੌਕੇ ਹੋਵੇਗਾ ਬਾਕੀ ਪੁਤਲਿਆਂ ਨਾਲ ਕਾਕਰੋਚ ਦਾ ਦਹਿਨ; ਪ੍ਰਬੰਧਕਾਂ ਨੇ ਗੰਦਗੀ ਖ਼ਿਲਾਫ਼ ਮੁਹਿੰਮ ਦੱਸਿਆ ਮਕਸਦ ਨਵੀਂ ਦਿੱਲੀ :- ਦਿੱਲੀ ਵਿੱਚ ਇਸ ਵਾਰ ਦੁਸ਼ਹਿਰੇ ਦੇ ਜਸ਼ਨਾਂ ਦੌਰਾਨ ਇੱਕ ਅਜਿਹਾ ਪੁਤਲਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਦੀ ਆਮ ਤੌਰ ਤੇ ਰਾਮਲੀਲਾ ਜਾਂ ਦੁਸ਼ਹਿਰੇ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਿਤਮਪੁਰਾ … Read more

“ਮੈਂ ਗਾਇਕੀ ਛੱਡ ਦਿਆਂਗਾ”- ਦਲੇਰ ਮਹਿੰਦੀ ਦੇ ਹੱਕ ‘ਚ ਨਿੱਤਰੇ ਛੋਟੇ ਪਰਾ ਮੀਕਾ ਸਿੰਘ

ਮੀਕਾ ਸਿੰਘ ਨੇ ਦਲੇਰ ਮਹਿੰਦੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਕਿਹਾ ਇਹ ਸ਼ਰਾਬ ਨਹੀਂ ਪੀਂਦੇ, ਸਾਬਤ ਕਰਦੋ, ਮੈਂ ਗਾਇਕੀ ਛੱਡ ਦੇਵਾਂਗਾ

‘ਦਲੇਰ ਮਹਿੰਦੀ ਸ਼ਰਾਬ ਪੀਂਦੇ ਸਾਬਤ ਕਰ ਦਿਓ, ਗਾਇਕੀ ਛੱਡ ਦਿਆਂਗਾ’, ਮੀਕਾ ਸਿੰਘ ਨੇ ਦਲੇਰ ਮਹਿੰਦੀ ਦੇ ਹੱਕ ‘ਚ ਦਿੱਤਾ ਵੱਡਾ ਬਿਆਨ ਉੱਤਰਾਖੰਡ ਦੇ ਕੁੰਜਾਪੁਰੀ ਮੇਲੇ ’ਚ ਮੰਤਰੀ ਸੁਬੋਧ ਉਨਿਆਲ ਦਲੇਰ ਮਹਿੰਦੀ ਤੇ ਭੜਕੇ ਸਨ ਚੰਡੀਗੜ੍ਹ :- ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਹੱਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਗਾਇਕ ਮੀਕਾ ਸਿੰਘ ਨੇ ਅਜਿਹਾ ਬਿਆਨ ਦਿੱਤਾ ਹੈ, … Read more

ਸੀਬੀਆਈ (CBI) ਕਰੇਗੀ ਪਰਵਿੰਦਰ ਝੋਟਾ ਮਾਮਲੇ ਦੀ ਜਾਂਚ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ, ਪੰਜਾਬ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪੀ, ਭਗਵੰਤ ਮਾਨ ਨੇ ਸਾਂਝੀ ਕੀਤੀ ਜਾਣਾਕਰੀ

ਪਰਿਵਾਰ ਦੀ ਮੰਗ ਮੰਨੀ, CBI ਨੂੰ ਜਾਂਚ ਸੋਂਪੀ, ਨਸ਼ਾ ਤਸਕਰਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ; ਇਨਸਾਫ਼ ਲਈ ਕਈ ਦਿਨਾਂ ਤੋਂ ਚੱਲ ਰਿਹਾ ਹੈ ਸੰਘਰਸ਼ ਚੰਡੀਗੜ੍ਹ :- ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ … Read more

ਮਾਨਸਾ ’ਚ ਪੁਲਸ ਮੁਲਾਜ਼ਮ ਨੇ ਆਪਣੇ ਪਰਿਵਾਰ ਤੇ ਚਲਾਈਆਂ ਗੋਲੀਆਂ, ਆਪ ਖ਼ੁਦਕੁਸ਼ੀ ਕੀਤੀ

ਮਾਨਸਾ ਦੇ ਪੰਜਾਬ ਪੁਲਸ ਮੁਲਾਜ਼ਮ ਨੇ ਆਪਣੇ ਪਰਿਵਾਰ ਤੇ ਗੋਲੀਆਂ ਚਲਾਈਆਂ ਤੇ ਆਪ ਖੁਦਕੁਸ਼ੀ ਕਰ ਲਈ, ਪੰਜਾਬ ਦੀ ਵੱਡੀ ਖ਼ਬਰ ਹੈ

ਇੱਕ ਪੁੱਤ ਸਮੇਤ ਖ਼ੁਦ ਦੀ ਮੌਤ, ਪਤਨੀ ਤੇ ਵੱਡਾ ਪੁੱਤਰ ਗੰਭੀਰ ਜ਼ਖ਼ਮੀ, ਬਠਿੰਡਾ ਏਮਜ਼ ਭੇਜੇ, ਡੀਸੀ ਦੇ ਗੰਨਮੈਨ ਵਜੋਂ ਤਾਇਨਾਤ ਸੀ ਪੁਲਸ ਮੁਲਾਜ਼ਮ ਗੁਰਵਿੰਦਰ ਸਿੰਘ ਮਾਨਸਾ :- ਮਾਨਸਾ ਦੇ ਨਿਧਾਨ ਸਿੰਘ ਨਗਰ ਵਿੱਚ ਤੜਕਸਾਰ ਸਵੇਰੇ ਇੱਕ ਪੁਲਸ ਮੁਲਾਜ਼ਮ ਵੱਲੋਂ ਆਪਣੇ ਹੀ ਪਰਿਵਾਰ ਤੇ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਵਿੱਚ ਪੁਲਸ ਮੁਲਾਜ਼ਮ ਗੁਰਵਿੰਦਰ … Read more

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵੱਤਖੋਰ SHO ਗਿਰਫ਼ਤਾਰ

ਪਠਾਨਕੋਟ - ਪੰਜਾਬ ਵਿਜੀਲੈਂਸ ਬਿਓਰੋ ਵੱਲੋਂ sho 1 ਲੱਖ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ

ਝਗੜੇ ਦੇ ਮਾਮਲੇ ’ਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ 5 ਲੱਖ ਰੁਪਏ ਮੰਗਣ ਦੇ ਦੋਸ਼ ਪਠਾਨਕੋਟ :- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਨੇ ਸੁਜਾਨਪੁਰ ਥਾਣੇ ਦੇ ਐੱਸਐੱਚਓ (SHO) ਨੂੰ ਕਥਿਤ ਤੌਰ ਤੇ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਹੋਟਲ ਮਾਲਕ ਵੱਲੋਂ ਦੋਸ਼ ਲਾਇਆ ਗਿਆ ਸੀ ਕਿ … Read more

ਬ੍ਰੇਕਿੰਗ: ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਬਦਲਿਆ

ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਮਾਂ ਬਦਲਿਆ, ਦੇਖੋ ਨਵਾਂ ਸ਼ਿਡਯੂਲ

ਚੰਡੀਗੜ੍ਹ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਨੂੰ ਹੋਣ ਵਾਲੇ ਪੰਜਾਬ ਦੌਰੇ ਦੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ। ਦੌਰੇ ਦਾ ਨਵਾਂ ਸ਼ਡਿਊਲ ਜਾਰੀ ਹੋਇਆ ਹੈ। ਨਵੀਂ ਸਮੇਂ ਸਾਰਣੀ ਅਨੁਸਾਰ ਹੁਣ ਉਹ ਪਹਿਲਾਂ ਗੁਰਦਾਸਪੁਰ ਪਹੁੰਚ ਕੇ ਕਤਲ ਕੀਤੇ ਗਏ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੌਰੇ … Read more

ਪੰਜਾਬ ਸਰਕਾਰ ਦੀ ਐਕਸ਼ਨ ਕਮੇਟੀ ਨਾਲ ਪਹਿਲੀ ਮੀਟਿੰਗ ਬੇਨਤੀਜਾ, ਨਹੀਂ ਕਰਾਂਗੇ ਸੰਸਕਾਰ

ਪੰਜਾਬ ਸਰਕਾਰ ਦੀ ਪਰਿਵਾਰ ਨਾਲ ਪਹਿਲੀ ਮੀਟਿੰਗ ਬੇਸਿੱਟਾ ਨਿਕਲੀ। ਸੰਸਕਾਰ ਨਹੀਂ ਕੀਤਾ ਜਾਏਗਾ, ਜਦੋਂ ਤੱਕ ਮੰਗਾ ਨਹੀਂ ਪੂਰੀਆਂ ਹੁੰਦੀਆਂ

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੀ 3 ਮੈਂਬਰੀ ਮਹਿਲਾ ਐਕਸ਼ਨ ਕਮੇਟੀ ਦੀ ਝੋਟਾ ਦੇ ਪਰਿਵਾਰ ਤੇ ਇਨਸਾਫ਼ ਐਕਸ਼ਨ ਕਮੇਟੀ ਨਾਲ ਵਿਚਾਲੇ ਵਿਚਾਰ-ਵਟਾਂਦਰਾ ਹੋਇਆ। ਮਹਿਲਾ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਝੋਟਾ ਦੇ ਪਿਤਾ ਭੀਮ ਸਿੰਘ, ਧਰਮਪਤਨੀ ਮਨਪ੍ਰੀਤ ਕੌਰ ਨਾਲ ਬੈਠਕ ਕਰਕੇ ਮਾਮਲੇ ਸਬੰਧੀ ਆਪਣੀਆਂ … Read more