ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋਅ ਮੁਲਤਵੀ, ਪਰਵਿੰਦਰ ਸਿੰਘ ਝੋਟਾ ਨੂੰ ਸਮਰਥਨ

ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋ ਮੁਲਤਵੀ, ਪਰਵਿੰਦਰ ਸਿੰਘ ਝੋਟਾ ਦੇ ਇਨਸਾਫ ਲਈ ਫੈਸਲੇ ਦੀ ਸੰਭਾਵਨਾ

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਬਣੇ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ, ਪੰਜਾਬੀ ਗਾਇਕ, ਲਿਵਿੰਗ ਲੇਜੇਂਡ ਗੁਰਦਾਸ ਮਾਨ ਸਾਬ ਦਾ 25 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲਾ ਲਾਈਵ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਸੀ-ਬਲਾਕ, ਰਣਜੀਤ ਐਵੇਨਿਊ ਵਿਖੇ ਕਰਵਾਇਆ ਜਾਣਾ ਸੀ। ਗੁਰਦਾਸ … Read more

ਉੱਤਰਾਖੰਡ ਦੇ ਮੰਤਰੀ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਚਲਦੀ ਸਟੇਜ ਤੇ ਲਾਈ ਕਲਾਸ

ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਉੱਤਰਾਖੰਡ ਸ਼ੋ ਦੌਰਾਨ ਹੰਗਾਮਾ ਹੋਇਆ ਹੈ। ਆਰੋਪ ਹੈ ਕਿ ਦਲੇਰ ਮਹਿੰਦੀ ਨਸ਼ੇ ਦੀ ਹਾਲਤ 'ਚ ਸਨ

ਦਲੇਰ ਮਹਿੰਦੀ ਦੀ ਪੇਸ਼ਕਾਰੀ ਤੇ ਮੰਤਰੀ ਨੇ ਚੁੱਕੇ ਸਵਾਲ, ਮੰਚ ਤੇ ਹੀ ਜਤਾਈ ਨਾਰਾਜ਼ਗੀ ਉੱਤਰਾਖੰਡ ਦੇ ਕੁੰਜਾਪੁਰੀ ਮੇਲੇ ਦੌਰਾਨ ਵਾਪਰੀ ਘਟਨਾ ਦੀ ਵੀਡੀਓ ਵਾਇਰਲ, ਲਾਈਵ ਗਾਇਕੀ ਲਈ ਭਾਰੀ ਫੀਸ ਦੇਣ ਦਾ ਹਵਾਲਾ ਦੇ ਕੇ ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਨੂੰ ਘੇਰਿਆ ਕਰਨਵੀਰ ਸਿੰਘ :- ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਕੁੰਜਾਪੁਰੀ ਮੇਲੇ ਦੌਰਾਨ ਪੰਜਾਬੀ ਗਾਇਕ … Read more

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵਲੋਂ ਅਮਿਤ ਸ਼ਾਹ ਦਾ ਸਵਾਗਤ, ਕਿਹਾ ਧਰਨੇ ਤੇ ਆਉਣ ਦੀ ਬਜਾਏ ਸਾਨੂੰ ਨਿੱਜੀ ਤੌਰ ਤੇ ਮਿਲਣ

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਅਮਿਤ ਸ਼ਾਹ ਨੂੰ ਨਿੱਜੀ ਮੁਲਾਕਾਤ ਕਰਨ ਅਤੇ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਅਪੀਲ

ਮਾਨਸਾ ਦੌਰੇ ਤੋਂ ਪਹਿਲਾਂ ਭੀਮ ਸਿੰਘ ਦਾ ਵੱਡਾ ਬਿਆਨ, ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਕੀਤੀ ਅਪੀਲ ਮਾਨਸਾ :- ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿੱਜੀ ਤੌਰ ਮਿਲਣ ਦੀ ਅਪੀਲ ਕੀਤੀ ਹੈ। … Read more

ਸਰਕਾਰ ਨੇ ਗੱਲਬਾਤ ਲਈ ਬਣਾਈ 3 ਮਹਿਲਾ IAS ਅਫ਼ਸਰਾਂ ਦੀ ਟੀਮ, 7ਵੇਂ ਦਿਨ ਵੀ ਧਰਨਾ ਜਾਰੀ – ਪਰਵਿੰਦਰ ਝੋਟਾ ਮਾਮਲਾ

ਪਰਵਿੰਦਰ ਝੋਟਾ ਮਾਮਲੇ ਵਿੱਚ ਸਰਕਾਰ ਵੱਲੋਂ ਗੱਲਬਾਤ ਲਈ ਬਣਾਈ ਤਿੰਨ ਮਹਿਲਾ IAS ਅਫ਼ਸਰਾਂ ਦੀ ਟੀਮ, ਹਰਸਿਮਰਤ ਕੌਰ ਬਾਦਲ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਕਰਨਵੀਰ ਸਿੰਘ :- ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿੱਚ ਚੱਲ ਰਿਹਾ ਧਰਨਾ 7ਵੇਂ ਦਿਨ ਵੀ ਜਾਰੀ ਹੈ। ਪਰਿਵਾਰ ਅਤੇ ਐਕਸ਼ਨ ਕਮੇਟੀ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਾ ਕਰਵਾਉਣ ਦੇ ਫ਼ੈਸਲੇ ਤੇ ਅੜੇ ਹੋਏ ਹਨ। ਇਸ ਦੌਰਾਨ ਪੰਜਾਬ ਸਰਕਾਰ ਨੇ ਮਾਮਲੇ ਨੂੰ … Read more

ਦਿਲਜੀਤ ਦੋਸਾਂਝ, ਪਰਵਿੰਦਰ ਝੋਟਾ ਦੇ ਹੱਕ ‘ਚ ਖੜ੍ਹੇ, ਇਨਸਾਫ਼ ਲਈ ਪੰਜਾਬੀ ਕਲਾਕਾਰਾਂ ਦਾ ਭਰਵਾਂ ਹੁੰਗਾਰਾ

ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ

ਚੰਡੀਗੜ੍ਹ :- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਆਪਣੀ ਆਵਾਜ਼ ਚੁੱਕੀ ਹੈ। ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਨੂੰ ਸਮਰਥਨ ਦਿੱਤਾ ਹੈ। ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੀ ਦਿਲਜੀਤ ਨੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ … Read more

12 ਦਸੰਬਰ ਨੂੰ ਦਿੱਲੀ ’ਚ ਮੁਲਾਜ਼ਮਾਂ ਦੀ ਕੌਮੀ ਰੈਲੀ, ਪੰਜਾਬ ਤੋਂ ਹਜ਼ਾਰਾਂ ਮੁਲਾਜ਼ਮਾਂ ਦੇ ਸ਼ਾਮਲ ਹੋਣ ਦਾ ਐਲਾਨ

12 ਦਸੰਬਰ ਨੂੰ ਦਿੱਲੀ ਚ ਵੱਡੀ ਰੈਲੀ ਪੰਜਾਬ ਤੋਂ ਮੁਲਾਜਮ ਜਥੇਬੰਦੀਆਂ ਕਰਨਗੀਆਂ ਸ਼ਮੂਲੀਅਤ

21-22 ਅਕਤੂਬਰ ਦੀ ਸਮੂਹਿਕ ਛੁੱਟੀ ਦੇ ਸੱਦੇ ਦੀ ਕੀਤੀ ਹਮਾਇਤ ਕਰਨਵੀਰ ਸਿੰਘ :- ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ ਕਰਵਾਉਣ ਅਤੇ ਮੁਲਾਜ਼ਮਾਂ ਦੀਆਂ ਹੋਰ ਲਟਕਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਪੱਧਰ ਤੇ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਖਿਲ ਭਾਰਤੀ ਰਾਜ ਸਰਕਾਰੀ ਕਰਮਚਾਰੀ ਮਹਾਸੰਘ ਵੱਲੋਂ 12 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ … Read more

Breaking – ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਵਿਰੋਧ, ਪਰਵਿੰਦਰ ਝੋਟਾ ਕਮੇਟੀ ਦਾ ਵੱਡਾ ਐਲਾਨ

ਵੱਡੀ ਖ਼ਬਰ - ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਵਿਰੌਧ, ਐਕਸ਼ਨ ਕਮੇਟੀ ਦਾ ਐਲਾਨ

ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਝੋਟਾ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਫੇਰੀ ਦਾ ਡਟਵਾਂ ਵਿਰੋਧ ਕਰਾਂਗੇ ਤੇ ਧਰਨੇ ਵਾਲੀ ਜਗ੍ਹਾ ਤੇ ਸਟੇਜ ਤੋਂ ਵੀ ਨਹੀਂ ਬੋਲਣ ਦਿੱਤਾ ਜਾਵੇਗਾ ਤੇ ਨਾ ਹੀ ਪਰਿਵਾਰ ਨੂੰ ਮਿਲਣ ਦਿੱਤਾ ਜਾਵੇਗਾ। ਕਰਨਵੀਰ ਸਿੰਘ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਤਰੀਕ ਦੇ ਪੰਜਾਬ ਦੌਰੇ ਨੂੰ … Read more

ਅੰਮ੍ਰਿਤਸਰ – ਮਾਂ-ਪੁੱਤ ਦਾ ਕਤਲ ਕਰ ਨੂੰਹ ਫਰਾਰ, ਘਰ ਵਿੱਚੋਂ ਮਿਲੀਆਂ ਗਲੀਆਂ-ਸੜੀਆਂ ਲਾਸ਼ਾਂ

ਅੰਮ੍ਰਿਤਸਰ ਮਜੀਠਾ ਰੋਡ ਦੇ ਇਲਾਕੇ ਵਿਚ ਕਤਲ ਮਾਮਲਾ, ਨੂੰਹ ਤੇ ਸ਼ੱਕ, ਲਾਸ਼ਾਂ ਬਰਾਮਦ

ਘੱਰ ਵਿੱਚੋ ਲਾਸ਼ਾਂ ਬਰਾਮਦ, ਨੂੰਹ ਤੇ ਕਤਲ ਦਾ ਸ਼ੱਕ, cctv ਫੁਟੇਜ ਆਈ ਸਾਹਮਣੇ, ਸ਼ਹਿਰ ਅੰਮ੍ਰਿਤਸਰ ਦਾ ਹੈ ਮਾਮਲਾ ਅੰਮ੍ਰਿਤਸਰ :- ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੀ ਰਾਮਨਗਰ ਕਲੋਨੀ ਵਿੱਚ ਉਸ ਸਮੇਂ ਸਨਸਨੀ ਤੇ ਦਹਿਸ਼ਤ ਫੈਲ ਗਈ ਜਦੋਂ ਇਕ ਘਰ ਵਿੱਚੋਂ ਤੇਜ਼ ਬਦਬੂ ਆਉਣ ਤੇ ਗੁਆਂਢੀਆਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਸ ਨੇ … Read more

ਸੰਗਰੂਰ ਸੜਕ ਹਾਦਸੇ ‘ਚ 9 ਮੌਤਾਂ, ਪੰਜਾਬ ਸਰਕਾਰ ਵੱਲੋਂ 2 ਲੱਖ ਮੁਆਵਜ਼ੇ ਦਾ ਐਲਾਨ

ਸੰਗਰੂਰ ਲਹਿਰਾਗਾਗਾ ਸੜਕ ਹਾਦਸਾ, 9 ਮੋਤਾਂ, ਪੰਜਾਬ ਸਰਕਾਰ ਵੱਲੋਂ 2 ਲੱਖ ਮੁਆਵਜਾ

ਕਰਨਵੀਰ ਸਿੰਘ :- ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ-ਜਾਖਲ ਸੜਕ ਨੇੜੇ ਐਤਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ। ਸੜਕ ਕਿਨਾਰੇ ਬੈਠ ਕੇ ਪਾਣੀ ਪੀ ਰਹੇ ਮਨਰੇਗਾ ਮਜ਼ਦੂਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲਈ ਲਿਆ। ਹਾਦਸੇ ਵਿੱਚ 8 ਤੋਂ 9 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ … Read more

ਟਾਈਗਰ ਸ਼ਰਾਫ ਤੇ ਫਾਇਰਿੰਗ ਮਗਰੋਂ ਮੁੰਬਈ ਪੁਲਸ ਨੇ 15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ, ਲਾਰੈਂਸ ਬਿਸ਼ਨੋਈ ਗੈਂਗ ਨੇ ਜਿੰਮੇਵਾਰੀ ਲਈ!

ਟਾਈਗਰ ਸ਼ਰਾਫ ਤੇ ਹਮਲਾ, ਲਾਰੈਂਸ ਬਿਸ਼ਨੋਈ ਵੱਲੋਂ ਜਿੰਮੇਵਾਰੀ, ਮੁੰਬਈ ਪੁਲਸ 15 ਸਪੈਸ਼ਲ ਟੀਮਾਂ ਦਾ ਗਠਨ

ਮੁੰਬਈ :- ਮੁੰਬਈ ਦੇ ਜੁਹੂ ਇਲਾਕੇ ਵਿੱਚ ਅਦਾਕਾਰ ਟਾਈਗਰ ਸ਼ਰਾਫ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਇੱਕ ਵਾਰ ਫੇਰ ਤੋਂ ਫਿਲਮ ਜਗਤ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਐਤਵਾਰ ਸ਼ਾਮ ਵਾਪਰੀ ਇਸ ਘਟਨਾ ਵਿੱਚ ਟਾਈਗਰ ਸ਼ਰਾਫ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਦੇ ਡਰਾਈਵਰ ਤੇ ਇੱਕ ਹੋਰ ਚੌਹਾਨ ਨਾਮਕ ਵਿਅਕਤੀ ਜਖਮੀ … Read more