ਲੁਧਿਆਣਾ ‘ਚ ਨੌਜਵਾਨ ਦਾ ਗੁੱਟ ਵੱਢਿਆ, ਕੱਟਿਆ ਹੱਥ ਦੁਕਾਨ ਤੇ ਛੱਡ ਗਏ ਹਮਲਾਵਰ

ਲੁਧਿਆਣਾ ਦੇ ਰੇਡੂ ਸਾਹਿਬ ਗੁਰਦੁਆਰੇ ਨੇੜੇ ਘਰ ਵਿੱਚ ਵੜ ਕੇ ਨੌਜਵਾਨ ਤੇ ਹਮਲਾ, ਗੁੱਟ ਵੱਢਿਆ

ਲੁਧਿਆਣਾ :- ਲੁਧਿਆਣਾ ਵਿੱਚ ਸ਼ਨੀਵਾਰ ਸਵੇਰੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਕਥਿਤ ਤੌਰ ਤੇ ਕੱਟਿਆ ਹੋਇਆ ਹੱਥ ਇੱਕ ਲਿਫ਼ਾਫ਼ੇ ਵਿੱਚ ਪਾ ਕੇ ਕਰਿਆਨੇ ਦੀ ਦੁਕਾਨ ਤੇ ਛੱਡ ਗਏ ਅਤੇ ਦੁਕਾਨਦਾਰ ਨੂੰ ਇਸ ਨੂੰ ਨੌਜਵਾਨ ਦੇ ਘਰ ਪਹੁੰਚਾਉਣ ਲਈ ਕਿਹਾ। ਜ਼ਖ਼ਮੀ ਦੀ ਪਛਾਣ … Read more

ਲੁਧਿਆਣਾ – 8 ਹੌਟਸਪੌਟਾਂ ਤੇ ਛਾਪੇ; 50 ਤੋਂ ਵੱਧ ਸ਼ੱਕੀ ਹਿਰਾਸਤ ‘ਚ, ਨਸ਼ਿਆਂ ਖ਼ਿਲਾਫ਼ ਕਾਰਵਾਈ

ਲੁਧਿਆਣਾ ਚ 8 ਥਾਵਾਂ ਤੇ ਛਾਪੇਮਾਰੀ ਹੋਈ ਹੈ। 50 ਤੋ ਵੱਧ ਮੁਲਜ਼ਮ ਹਿਰਾਸਤ ਵਿਚ ਲਏ ਗਏ ਹਨ। ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ

ਲੁਧਿਆਣਾ :- ਲੁਧਿਆਣਾ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪੰਜਾਬ ਪੁਲਸ ਨੇ 8 ਨਸ਼ਾ ਪ੍ਰਭਾਵਿਤ ਥਾਵਾਂ ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਹੁਣ ਤੱਕ 18 ਤੋਂ 20 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ 50 ਤੋਂ 52 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨਸ਼ਾ ਪ੍ਰਭਾਵਿਤ 8 ਥਾਵਾਂ … Read more

ਚੰਡੀਗੜ੍ਹ – ਨੈਤਿਕ ਕਤਲ ਕੇਸ ’ਚ ਹਥਿਆਰ ਬਰਾਮਦ ਕਰਨ ਗਈ ਪੁਲਸ ਤੇ ਫਾਇਰਿੰਗ, ਮੁਲਜ਼ਮ ਜ਼ਖ਼ਮੀ

ਚੰਡੀਗੜ੍ਹ ਦੇ ਨਾਬਾਲਕ ਨੈਤਿਕ ਕਤਲ ਮਾਮਲੇ ਦੇ ਮੁਲਾਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਤੇ ਗੋਲੀ ਚਲਾਈ

ਚੰਡੀਗੜ੍ਹ :- ਚੰਡੀਗੜ੍ਹ ਸੈਕਟਰ 22 ਵਿੱਚ ਨੈਤਿਕ ਖੰਡੇਲਵਾਲ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਸ਼ਨੀਵਾਰ ਤੜਕੇ ਸੈਕਟਰ 50 ਦੇ ਜੰਗਲੀ ਇਲਾਕੇ ਵਿੱਚ ਗੋਲੀਬਾਰੀ ਹੋਈ। ਪੁਲਸ ਮੁਤਾਬਕ, ਹਥਿਆਰ ਬਰਾਮਦ ਕਰਨ ਲਈ ਲਿਆਂਦੇ ਗਏ ਮੁਲਜ਼ਮ ਮਨਮੇਹਰ ਪ੍ਰੀਤ ਸਿੰਘ ਉਰਫ਼ ਮੰਨ ਨੇ ਪੁਲਸ ਟੀਮ ਤੇ ਗੋਲੀ ਚਲਾ ਦਿੱਤੀ। ਗੋਲੀ ਏਐੱਸਆਈ ਪ੍ਰਦੀਪ ਦੀ ਬੁਲੇਟਪਰੂਫ ਜੈਕਟ ਵਿੱਚ ਲੱਗੀ, ਜਦਕਿ ਪੁਲਸ … Read more

ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ’ਚ ਗ੍ਰਿਫ਼ਤਾਰ

ਹਰਿਆਣਾ ਦਾ ਭਗੌੜਾ ਗੈਂਗਸਟਰ ਹਿਮਾਂਸ਼ੂ ਭਾਉ ਅਮਰੀਕਾ ਵਿਚ ਗਿਰਫ਼ਤਾਰ

ਹਰਿਆਣਾ :- ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਉਸ ਦਾ ਨਾਮ ਯੂਟਿਊਬਰ ਅਤੇ ‘ਬਿੱਗ ਬੌਸ’ ਜੇਤੂ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਆਇਆ ਸੀ। ਹਿਮਾਂਸ਼ੂ ਤੇ ਕਈ ਸੂਬਿਆਂ ਵਿੱਚ ਕਤਲ, ਫਿਰੌਤੀ ਅਤੇ ਹੋਰ ਗੰਭੀਰ ਅਪਰਾਧਾਂ ਦੇ … Read more

ਚੰਡੀਗੜ੍ਹ ’ਚ ਮੰਦਰ ਦੇ ਬਾਹਰ ਗੋਲੀਆਂ ਮਾਰ ਕੇ ਨਾਬਾਲਕ ਦਾ ਕਤਲ, ਆਟੋ ਚਾਲਕ ਜਖਮੀ

ਚੰਡੀਗੜ੍ਹ ਚ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ, ਸੈਕਟਰ 22 ਕੋਲ ਮੰਦਰ ਦੇ ਬਾਹਰ ਚਲੀਆਂ ਗੋਲੀਆਂ

ਸੈਕਟਰ 22-ਬੀ ’ਚ ਮੰਦਰ ਦੇ ਬਾਹਰ ਗੋਲੀਬਾਰੀ, ਮ੍ਰਿਤਕ ਤੇ ਮੁਲਜ਼ਮ ਦੋਨੋਂ ਨਾਬਾਲਕ, ਸਕੂਲ ਸਮੇਂ ਦੀ ਰੰਜਿਸ਼ ਦਾ ਮਾਮਲਾ ਚੰਡੀਗੜ੍ਹ :- ਚੰਡੀਗੜ੍ਹ ‘ਚ ਵੀਰਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ’ਚ ਇੱਕ ਨਾਬਾਲਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਅਤੇ ਆਟੋ-ਰਿਕਸ਼ਾ ਚਾਲਕ ਦੇ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਵਾਰਦਾਤ … Read more

ਪੰਜਾਬ ਦੇ ਵੋਟਰਾਂ ਲਈ ਅਹਿਮ ਖ਼ਬਰ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਸ਼ੁਰੂ

ਵੋਟਰ ਸੂਚੀ ਸੁਧਾਈ 2027

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ, 12 ਨਵੰਬਰ ਨੂੰ ਜਾਰੀ ਹੋਵੇਗੀ ਖਰੜਾ ਸੂਚੀ ਅੰਮ੍ਰਿਤਸਰ (ਪੱਖ ਮੀਡਿਆ) :- ਪੰਜਾਬ ਵਿੱਚ ਨਵੇਂ ਵੋਟਰਾਂ ਦੇ ਨਾਮ ਦਰਜ ਕਰਨ ਅਤੇ ਮੌਜੂਦਾ ਵੋਟਰ ਸੂਚੀਆਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਹੋਣ ਵਾਲੀ ਇਸ ਪ੍ਰਕਿਰਿਆ ਤਹਿਤ ਲੋਕਾਂ ਨੂੰ ਆਪਣੀ … Read more

ਪਟਿਆਲਾ – ASI ਸਮੇਤ 2 ਵਿਅਕਤੀ ਗ੍ਰਿਫ਼ਤਾਰ, ਵੀਡੀਓ ਬਣਾਕੇ ਬਲੈਕਮੇਲ ਕਰਨ ਦੇ ਦੋਸ਼!

ਪਟਿਆਲਾ ਪੁਲਸ ਨੇ ASI ਸਮੇਤ 2 ਹੋਰਨਾਂ ਨੂੰ ਗਿਰਫ਼ਤਾਰ ਕੀਤਾ ਹੈ। ਜੋੜਿਆਂ ਦੀਆਂ ਵੀਡਿਓਜ਼ ਬਣਾਕੇ ਓਹਨਾਂ ਕੋਲੋਂ ਪੈਸੇ ਵਸੂਲਦੇ ਸਨ।

ਮੋਬਾਈਲ ਵਿਚੋਂ 90 ਵੀਡੀਓਜ਼ ਮਿਲਣ ਦਾ ਦਾਅਵਾ, ਇੱਕ ਹੋਰ ਪੁਲਸ ਅਧਿਕਾਰੀ ਵੀ ਕੇਸ ’ਚ ਨਾਮਜ਼ਦ ਪਟਿਆਲਾ :- ਪਟਿਆਲਾ ਵਿੱਚ ਕਾਰਾਂ ਵਿੱਚ ਬੈਠੇ ਜੋੜਿਆਂ ਦੀਆਂ ਵੀਡੀਓਜ਼ ਬਣਾ ਕੇ ਉਨ੍ਹਾਂ ਨੂੰ ਕਥਿਤ ਤੌਰ ਤੇ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੜਕ ਸੁਰੱਖਿਆ ਫੋਰਸ (SSF) ਨਾਲ … Read more

ਲੁਧਿਆਣਾ – ਫੁੱਲਾਂਵਾਲ ਚੌਂਕ ਵਿਚਕਾਰ ਮਾਰੀ ਗੋਲੀ, ਪੰਡਿਤ ਛੋਲੇ ਕੁਲਚੇ ਵਾਲੇ ਦੇ ਪੁੱਤਰ ਦੀ ਹੱਤਿਆ

ਲੁਧਿਆਣਾ ਦੇ ਮਸ਼ਹੂਰ ਕਾਰੋਬਾਰੀ ਪੰਡਤ ਜੀ ਦੇ ਕੁਲਚੇ ਛੋਲੇ ਵਾਲਿਆਂ ਦੇ ਪੁੱਤਰ ਦਾ ਚੌਂਕ ਵਿਚਕਾਰ ਕਯੋਂਕਰ ਦਿੱਤਾ ਗਿਆ ਹੈ

ਲੁਧਿਆਣਾ ’ਚ ਰਾਹੁਲ ਸ਼ਰਮਾ ਦੇ ਕਤਲ ਮਗਰੋਂ ਜਾਂਚ ’ਚ ਜੁਟੀ ਪੁਲਸ, ਪਾਰਟੀ ਦੌਰਾਨ ਝਗੜੇ ਦਾ ਸ਼ੱਕ ਲੁਧਿਆਣਾ :- ਲੁਧਿਆਣਾ ਦੇ ਮਸ਼ਹੂਰ ਪੰਡਿਤ ਜੀ ਦੇ ਕੁਲਚੇ-ਛੋਲੇ ਵੇਚਣ ਵਾਲੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਓਹਨਾਂ ਦੇ ਪੁੱਤਰ 34 ਸਾਲਾ ਰਾਹੁਲ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਬੁੱਧਵਾਰ ਦੇਰ ਰਾਤ ਆਪਣੀ … Read more

ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਂਟ, ਭਾਜਪਾ ਦਾ ਪ੍ਰਦਰਸ਼ਨ – ਪੰਜਾਬ ਵਿਧਾਨ ਸਭਾ

ਪੰਜਾਬ ਵਿਧਾਨਸਭਾ ਸੈਸ਼ਨ ਚ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜ਼ਲੀ ਭੇਂਟ, ਭਾਜਪਾ ਨੇ ਸਰਕਾਰ ਘੇਰੀ

ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਸਦਨ ਵਿੱਚ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਵਿਧਾਨ ਸਭਾ ਦੇ ਬਾਹਰ ਵੀ ਪ੍ਰਦਰਸ਼ਨ ਹੋਇਆ। ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਅਤੇ ਭਾਜਪਾ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ … Read more

ਅੰਮ੍ਰਿਤਸਰ ’ਚ ਵਿਧਾਇਕਾ ਜੀਵਨਜੋਤ ਕੌਰ ਦੇ ਪੀਏ ਸਮੇਤ 5 ਗ੍ਰਿਫ਼ਤਾਰ!

ਜੀਵਨਜੋਤ ਕੌਰ ਆਪ mla ਦੇ pa ਖਿਲਾਫ ਮਾਮਲਾ ਦਰਜ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਦੇ ਨਿੱਜੀ ਸਹਾਇਕ (ਪੀਏ) ਮਨਿੰਦਰ ਸਿੰਘ ਸਮੇਤ 5 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ … Read more